album cover
Famous Enough
album cover
Famous Enough was released on March 13, 2024 by Times Music as a part of the album Paper Before Money - EP
ReleasedMarch 13, 2024
LabelTimes Music
BPM92
Melodicness
Acousticness
Valence
Danceability
Energy

Lyrics

"You stick around but remember I'm the boss"
RXTRO
ਵੇ ਥੋੜੀ Richard Mille ਦੇ ਵਰਗੀ
ਹੋਗੀ worth ਨਵਾਂ ਸੁਣਿਆ
ਨੀ ਜਦੋਂ ਵੱਡਾ ਨੋਟ ਟੁੱਟਦਾ ਏ ਕੋਈ
ਵੱਡਾ ਖੜਕ ਦਾ ਭਾਨ ਸੁਣਿਆ
ਵੇ ਥੋੜੀ Richard Mille ਦੇ ਵਰਗੀ
ਹੋਗੀ worth ਨਵਾਂ ਸੁਣਿਆ
ਨੀ ਜਦੋਂ ਵੱਡਾ ਨੋਟ ਟੁੱਟਦਾ ਏ ਕੋਈ
ਵੱਡਾ ਖੜਕ ਦਾ ਭਾਨ ਸੁਣਿਆ
ਵੇ ਪਾ ਕੇ group photo
(ਵੇ ਪਾ ਕੇ group photo)
ਵੇ ਪਾ ਕੇ group photo ਬੰਨਦੇ ਨੇ ਯਾਰ
ਜੇ ਕੰਮ ਏਨਾ ਦਾ ਹੁੰਦਾ ਸਾਨੂੰ ਲਿਖ ਦਿੰਦੇ ਹਾਰ
ਦੱਸੂ ਨੀਲੀ ਛੱਤ ਵਾਲਾ ਡੁਬਣਾ ਕੇ ਤੈਰਨਾ
ਨੀਲੀ ਛੱਤ ਵਾਲਾ ਡੁਬਣਾ ਕੇ ਤੈਰਨਾ
ਲੋਕੀ ਦਿਲ 'ਚ ਲੈ ਕੇ ਆ ਭਰਮ ਚਲਦੇ
ਬਿੱਲੋ, ਠੰਢ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਠੰਢ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਠੰਢ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
Crossfire ਦਾ ਪੱਕਾ ਲੱਗੂ ਇਲਜ਼ਾਮ
ਕਿਸੇ ਰਾਤ ਜਾਂ ਬਰਾਤ ਤੈਨੂੰ ਡਕਣਾ ਹੋਵੇ
ਵੇ inchitape ਲੈ ਕੇ ਚੱਕੀ ਫਿਰਦੇ ਦੋਨਾਲ
ਕਿਸੇ ਹਿੱਕ 'ਤੇ ਬਰਾਂਡਾ ਤੇਰੇ ਛਤਣਾ ਹੋਵੇ
ਬਿੱਲੋ, ਪੰਜ ਸੱਤ ਆ ਗਏ depression ਦੇ ਵਿੱਚ
ਬਾਕੀ ਵੀ ਆ ਜਿਹੜੇ ਛੇਤੀ ਕਰਦੂੰਗਾ sick
Downfall ਦੀਆਂ ticket ਨਾ ਮਿਲਣ ਕਿਤੇ
ਵੇ ਤਾਹਿਓ ਮਾੜੀਆਂ 'ਚ ਫਿਰਦੇ ਆ ਥਾਂ ਮੱਲਦੇ
ਬਿੱਲੋ, ਠੰਢ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਠੰਢ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਠੰਢ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਨੀ ਕਲਯੁਗ ਵਿੱਚ ਰੱਬ ਨਾਲ ਤਾਰ ਨਾ ਜੁੜੇ
ਮੈਂ ਲਹਿਰ ਲਾਉਣ ਨੂੰ ਆ ਭੋਰਾ ਜਿੰਨੀ ਖਾ ਛੱਡ ਦਾ
ਵੇ ਤੂੰ ਰੋਲ ਦਿੰਦਾ ਬੰਦਾ ignore ਕਰਕੇ
ਪਰ ਚੰਨੜਿਆ ਮੂੰਹ ਤੋਂ ਨੀ ਗੱਲ ਕੱਢ ਦਾ
ਮੈਂ ਬੰਦ ਖੰਡਰਾਂ 'ਚ ਲਾਉਂਦਾ ਨਹੀਂ ਮੋਮਬੱਤੀਆਂ
ਵੇ ਫਿਰ ਅੱਖਾਂ ਕਿੱਥੋਂ ਰੱਖੀਏ ਅੰਬਰਾਂ ਨੂੰ ਚੱਕੀਆਂ
ਵੇਖਣ ਹੰਭੀਆਂ ਕਬੂਤਰਾਂ ਦੀ ਕਦੋਂ ਤੱਕ ਡਰ, ਹੰਭੀਆਂ ਕਬੂਤਰਾਂ ਦੀ ਕਦੋਂ ਤੱਕ ਡਰ
ਵੇ ਪਾਰਾ ਛੱਡ ਜੱਟਾ ਏ ਤਾ ਮਹਿਮਾਨ ਪੱਲਦੇ (ਹਾਂ)
ਬਿੱਲੋ, ਠੰਢ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਠੰਢ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਠੰਢ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਠੰਢ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਗੱਲ ਕਰਦਾ ਤੂੰ ਕਿੱਥੋਂ, ਮਾਰਦਾ glitch?
ਬਿੱਲੋ, ਸਮਝ ਲੈ ਮਾਲ ਖਰਾ ਕਰ ਗਿਆ click
ਵੇ ਲੋਕੀ ਤੈਨੂੰ ਵੇਖ fashion ਜਿਹੇ ਲਾਉਣ ਲੱਗ ਪੈਰ
ਨੀ Waymaker ਦੇ tattoo ਆ ਬਣਾਉਣ ਲੱਗ ਪਏ
ਵੇ success, fame, game ਤੇਰਾ name ਤੇਰਾ aim
Still nature ਆ same, ego ਫੜੇ ਆ brain
ਮੈਂ ਕੀਤੀ loyalty claim, change ਕੀਤੇ ਬਿਨਾਂ lane
ਕੀਤਾ vision ਆ gain, ਵਧੀ ਵੈਰੀਆਂ ਦੀ pain
ਵੇ ਲੋਕੀ ਪੈਸੇ ਪਿੱਛੇ ਲੱਗੇ ਹੋਏ ਆ ਅੱਡੀਆਂ ਨੂੰ ਚੁੱਕ
Sea phase 'ਤੇ main villa ਨਵਾਂ ਕਰਤਾ ਏ book
Rubicon, G-Wagon, ਤੂੰ ਪਿੰਡ 'ਚ ਲੈ ਆਇਆ
ਪਰ ਕਰਾ ਸ਼ੁਕਰਾਣਾ ਉਸ ਰੱਬ ਅੱਗੇ ਝੁੱਕ
ਵੇ ਤੂੰ ਠੰਢ ਪਾ ਕੇ ਰੱਖਦਾ ਏ ਵੈਰੀਆਂ ਦੇ ਕਾਲਜੇ ਨੂੰ
ਰਹਿੰਦੇ ਤੇਰੇ ਮੂਹੜੇ ਆ ਗਰਮ ਚਲਦੇ
ਠੰਢ ਪਾ ਕੇ ਰੱਖਦਾ ਏ ਵੈਰੀਆਂ ਦੇ ਕਾਲਜੇ ਨੂੰ
ਜੱਟਾ, ਤੇਰੇ ਮੂਹੜੇ ਆ ਗਰਮ ਚਲਦੇ
ਬਿੱਲੋ, ਠੰਢ ਪਾ ਕੇ ਰੱਖੀ ਦੀ ਆ ਵੈਰੀਆਂ ਦੇ ਕਾਲਜੇ ਨੂੰ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
ਗੱਭਰੂ ਦੇ ਮੂਹੜੇ ਆ ਗਰਮ ਚਲਦੇ
RXTRO
Written by: Doggar, Navaan Sandhu
instagramSharePathic_arrow_out􀆄 copy􀐅􀋲

Loading...