album cover
NEED YA
album cover
NEED YA was released on March 8, 2023 by Sky Digital as a part of the album RHYMEDY - EP
March 8, 2023
LabelSky Digital
BPM97
Melodicness
Acousticness
Valence
Danceability
Energy

Lyrics

ਦਿਲ ਨੇ ਲਾ ਲਏ ਆ ਡੇਰੇ
ਨੀ ਤੇਰੇ ਸਾਹਾ ਦੇ ਨੇੜੇ
ਮੰਨੇ ਨਾ ਸੁਣੇ ਨਾ ਮੇਰੀ
ਕੇਹ ਦੇ ਤੂੰ ਜੋ ਮੰਨੇ ਹੱਸ ਕੇ ਤੇਰੀਆਂ
ਰਹਿੰਦੀ ਏ ਚਾਰ ਚਫੇਰੇ
ਨੀ ਅੱਖਾਂ 'ਚ ਤੂੰ, ਸਾਹਾ 'ਚ ਮੈਂ
ਮੰਜ਼ਿਲ ਏ ਤੂੰ, ਰਾਹਵਾਂ ਚ ਮੈਂ
ਧੁੱਪ'ਦਾ ਨੀ, ਨਿਗਾਹਾਂ ਚ ਮੈਂ
ਚੱਲਦੇ ਜੋ, ਨਾਵਾਂ ਚ ਮੈਂ
ਸੋਫਾਇਆ ਜੱਟ ਆ ਨੀ, ਗੱਲ ਨੀ ਕੋਈ ਸ਼ੱਕ ਤੇ
ਹੱਸਲ ਤੇ ਬੈਠਾ, ਨਾ ਮੈਂ ਬੈਠਾ ਗੁੱਡ ਲੱਕ ਤੇ
ਬੱਸ ਤੇਰਾ ਕੱਲਾ ਜਿਹੜਾ ਨਖਰਾ ਏ ਨੱਕ ਤੇ
ਨੀ ਬਾਕੀ ਓਹਦਾ ਦੁਨੀਆਂ ਨੂੰ ਰੱਖਿਆ ਏ ਫ਼*ਕ ਤੇ
ਸਾਡੇ ਤੇ ਐਤਬਾਰ ਰੱਖ ਨੀ
ਬਾਕੀ ਸਾਰੇ ਬਾਹਰ ਰੱਖ ਨੀ
ਸਾਂਭ ਕੇ ਪਿਆਰ ਰੱਖ ਨੀ
ਸਾਹਾ ਨੇੜੇ ਯਾਰ ਰੱਖ ਨੀ
ਜੱਚੇ ਤਾਂ ਹੋਣੇ ਬਥੇਰੇ
ਦਿਲ ਨੇ ਲਾ ਲਏ ਆ ਡੇਰੇ
ਹੌਲੀ ਹੌਲੀ ਬੋਲੇ ਨਾ ਬੁੱਲੀਆਂ ਨੂੰ ਖੋਲ
ਚੱਕ ਸੱਦਾ ਦਿਲ ਜਿੰਨਾ ਮਰਜ਼ੀ ਫਰੋਲ
ਜਿੰਨਾ ਟਾਈਮ ਰੱਖਣਾ ਤੂੰ ਰੱਖੀ ਰੱਖ ਕੋਲ
ਨੀ ਬੱਸ ਸਾਨੂੰ ਦਈਂ ਨਾ ਤੂੰ ਖਾਲੀ ਹੱਥ ਮੋੜ
ਨੀ ਹੌਲੀ ਹੌਲੀ ਬੋਲੇ ਨਾ ਬੁੱਲੀਆਂ ਨੂੰ ਖੋਲ
ਚੱਕ ਸੱਦਾ ਦਿਲ ਜਿੰਨਾ ਮਰਜ਼ੀ ਫਰੋਲ
ਨੀ ਜਿੰਨਾ ਟਾਈਮ ਰੱਖਣਾ ਤੂੰ ਰੱਖੀ ਰੱਖ ਕੋਲ
ਬੱਸ ਸਾਨੂੰ ਦਈ ਨਾ ਤੂੰ ਖਾਲੀ ਹੱਥ ਮੋੜ
ਨੀ ਫਿੱਟ ਸੱਡੇ ਬਹਿੰਦਿਆਂ ਸਟਾਰ ਕੁੜੇ
ਦੁਗਣੇ ਕਿ ਚਾਰ ਗੁਣੇ
ਤੇਰੇ ਵੱਲ ਵੇਖਾਂ ਤਾ ਮੈਂ
ਜਾਣਾ ਬਹੁਤ ਬਾਹਰ ਕੁੜੇ
ਐੱਥੇ ਤਕ ਰੋਕ ਨਾ ਤੂੰ
ਖੁੱਲ੍ਹ ਕੇ ਵਿਚਾਰ ਕੁੜੇ
ਇਲਮ ਏ ਨਾਲ ਕਿੱਤੇ
ਜਾਣਦਾ ਨਈਓ ਬਾਹਰ ਕੁੜੇ
ਰਾਹਵਾਂ ਚ ਆਧ ਦੇ ਆ ਕੇਹੜੇ
ਦਿਲ ਨੇ ਲਾ ਲਏ ਆ ਡੇਰੇ
ਨੀ ਤੇਰੇ ਸਾਹਾ ਦੇ ਨੇਹੜੇ
ਮੰਨੇ ਨਾ ਸੁਣੇ ਨਾ ਮੇਰੀ
ਕੇਹ ਦੇ ਤੂੰ ਜੋ ਮੰਨੇ ਹੱਸ ਕੇ ਤੇਰੀਆਂ
ਰਹਿੰਦੀ ਏ ਚਾਰ ਚਫੇਰੇ
ਦਿਲ ਨੇ ਲਾ ਲਿਆ ਡੇਰੇ
Written by: BIG KAY SMG, Ilam

Loading...