album cover
Ayee
18,516
Pop
Ayee was released on September 21, 2023 by Warner Music / Sky Digital JV as a part of the album Ayee - Single
album cover
Release DateSeptember 21, 2023
LabelWarner Music / Sky Digital JV
Melodicness
Acousticness
Valence
Danceability
Energy
BPM95

Music Video

Music Video

Credits

PERFORMING ARTISTS
Harnoor
Harnoor
Performer
Jassa Dhillon
Jassa Dhillon
Performer
Ilam
Ilam
Performer
COMPOSITION & LYRICS
Jassa Dhillon
Jassa Dhillon
Lyrics
Ilam
Ilam
Lyrics
PRODUCTION & ENGINEERING
BIG KAY SMG
BIG KAY SMG
Producer

Lyrics

ਅਹਾਂ! ਐਸਐਮਜੀ
ਨੀ ਦਿਲ ਚ ਵਸਾ ਲਿਆ ਏ
ਸੁਰਮਾ ਬਣਾਇਆ ਤੈਨੂੰ, ਸੋਹਣੀਏ
ਤੇ ਅਖੀਆਂ'ਚ ਪਾ ਲਿਆ ਏ (ਫੇਰ)
ਨੀ ਘੱਟਾ ਕੋਈ ਕਰਾ ਲਿਆ ਏ
ਸਾਨੂੰ ਕਿੱਥੇ ਜ਼ੋਰ ਕਿਸੇ ਲਾਇਆ
ਅੱਸੀ ਆਪੇ ਹੀ ਗੱਲ ਪਾ ਲਿਆ ਏ
ਨੀ ਹੋਏ ਆ ਤਬਾਹ, ਸੋਹਣੀਏ
ਚਾਈ-ਚਾਈ ਹੋ ਕੇ ਆਪ ਮੂਹਰੇ
ਤੇ ਕਰਿਆ ਗੁਨਾਹ, ਸੋਹਣੀਏ
ਨੀ ਚਾਈ-ਚਾਈ ਕਰਿਆ ਗੁਨਾਹ
ਹੋਏ ਆ ਤਬਾਹ
ਲੱਗਾ ਬੁੱਲਾਂ ਨੂੰ ਸਵਾਦ, ਸੋਹਣੀਏ
ਸੌ ਜੇਹਾ ਹੁੰਦਾ ਸੀ ਸੁਬਾਹ
ਬਦਲਿਆ ਰਾਹ, ਜੱਟ, ਵਿਗੜੇ ਖਰਾਬ, ਸੋਹਣੀਏ
ਨੀ ਸਾਡਾ ਐਤਬਾਰ ਨੀ
ਅੱਸੀ ਡੁੱਬੇ ਹੋਇਆਂ ਨਸ਼ੇ ਵਿੱਚ
ਤੇਰੇ ਕੁੜੇ ਆਉਣਾ ਕਦੇ ਬਾਹਰ ਨੀ
ਸਾਡੇ ਉੱਤੇ ਲਗਣੇ ਆ ਬੜੇ ਦਾਗ
ਤੇ ਉੱਠਣੇ ਸਵਾਲ ਕਈ
ਹਾਂ, ਨੀ ਕੇਹਨੂੰ ਦੱਸ ਕਰਾਂ ਇਤਲਾਹ
ਸਾਰੇ ਹੋਏ ਫਿਰਦੇ ਖਿਲਾਫ਼
ਤੇ ਕਿਹਨੇ ਸਾਡਾ ਬਣਨਾ ਗਵਾਹ
ਇਹ! ਨੀ ਕਾਰਾ ਹੀ ਕਾਰਾ ਲਿਆ ਏ
ਹੋ, ਤੇਰੇ ਬੁੱਲਾਂ ਦਾ ਗੁਨਾਹ
ਕੁਜ ਬੋਲਦੇ ਹੀ ਨੀ
ਹੋ, ਗੱਲਾਂ ਦਿਲ ਵਿੱਚ ਕਿ ਨੇ
ਕੁਜ ਖੋਲ੍ਹਦੇ ਹੀ ਨੀ
ਲਫ਼ਜ਼ ਹੀ ਮੁੱਕੇ ਪਾਏ ਨੇ
ਤੇਰੀ ਨਾ ਤਰੀਫ ਮੁੱਕੇ
ਮੁੱਕਦੇ ਹੀ ਜਾਈਏ
ਅੱਸੀ ਡੋਲਦੇ ਹੀ ਨੀ
ਹਾਏ, ਛੱਡ ਕੇ ਸ਼ਰੀਫੀ ਅੱਸੀ ਵੈਲੀ ਬਣ ਜਾਣਾ
ਨੀ ਫੇਰ ਸਾਥੋਂ ਪੈਰ ਪੀਛਾਂ ਪੱਟਿਆ ਨੀ ਜਾਣਾ
ਡੁੱਬਦੇ ਹੀ ਜਾਈਏ ਤੇਰੇ ਪਿਆਰ 'ਚ ਨੀ
ਤੂੰ ਹੀ ਤਾਂ ਬਚਾ ਲਿਆ ਏ
ਨੀ ਦਿਲ ਚ ਵਸਾ ਲਿਆ ਏ
ਸੁਰਮਾ ਬਣਾਇਆ ਤੈਨੂੰ, ਸੋਹਣੀਏ
ਤੇ ਅੱਖੀਆਂਚ ਪਾ ਲਿਆ ਏ
ਇਹ! ਨੀ ਘਾਟਾ ਕੋਈ ਕਰਾ ਲਿਆ ਏ
ਸਾਨੂੰ ਕਿੱਥੇ ਜ਼ੋਰ ਕਿਸੇ ਲਾਇਆ
ਅੱਸੀ ਆਪੇ ਹੀ ਗੱਲ ਪਾ ਲਿਆ ਏ
ਸੁਣਿਆ ਮੈਂ ਸਾਡੇ ਬਾਰੇ ਸੁਨ ਕੇ
ਨੀ ਤੇਰੇ ਵੀ ਤਾਂ ਸਾਹ ਰੁਕਦੇ
ਹਾਂ ਕਰੇਂ ਜੇ ਕਬੂਲ ਸਾਨੂੰ ਹੱਸ ਕੇ
ਤੇ ਰੁੱਸਣ ਦੀ ਗੱਲ ਮੁੱਕ ਜੇ
ਆ ਸ਼ਰੇਆਮ ਹੋਏ ਪਾਏ ਆ
ਸੋਹਣੀਏ, ਨੀ ਦੱਸ ਕਿਵੇਂ ਗੱਲ ਲੁਕ ਜੇ
ਤੈਨੂੰ ਗੀਤਾਂ ਵਿੱਚ ਲਿਖਦੀ ਨੂੰ
ਸੋਹਣੀਏ, ਨੀ, ਗੱਬਰੂ, ਦੀ ਰਾਤ ਮੁੱਕ ਜੇ
ਹੋਈ ਏ ਤਬੀਅਤ ਨਾਸਾਜ਼
ਤੇ ਚੇਂਜ ਸਾਡੇ ਹਾਲ ਨੀ (ਹਾਲ ਨੀ)
ਤੈਨੂੰ "ਇਲਮ" ਸਰਾਉਂਦਾ ਰਹੂ, ਸੋਹਣੀਏ
ਤੂੰ ਬੈਠੀ ਬੱਸ ਨਾਲ ਰਹੀਂ
ਕਾਰਾ ਲਿਆ ਏ
ਤੇਰਿਆਂ ਹੱਥਾਂ ਤੋਂ ਅੱਸੀ
ਇਸ਼ਕੇ ਦਾ ਕ਼ਤਲ ਕਾਰਾ ਲਿਆ ਏ
ਨੀ ਦਿਲ ਚ ਵਸਾ ਲਿਆ ਏ
ਸੁਰਮਾ ਬਣਾਇਆ ਤੈਨੂੰ, ਸੋਹਣੀਏ
ਤੇ ਅੱਖੀਆਂਚ ਪਾ ਲਿਆ ਏ
ਇਹ! ਨੀ ਘਾਟਾ ਕੋਈ ਕਰਾ ਲਿਆ ਏ
ਸਾਨੂੰ ਕਿੱਥੇ ਜ਼ੋਰ ਕਿਸੇ ਲਾਇਆ
ਅੱਸੀ ਆਪੇ ਹੀ ਗੱਲ ਪਾ ਲਿਆ ਏ
Written by: BIG KAY SMG, Ilam, Jassa Dhillon
instagramSharePathic_arrow_out􀆄 copy􀐅􀋲

Loading...