album cover
album cover
HAAL was released on March 8, 2023 by Sky Digital as a part of the album RHYMEDY - EP
March 8, 2023
LabelSky Digital
BPM75
Melodicness
Acousticness
Valence
Danceability
Energy

Lyrics

ਜ਼ੁਲਫਾਂ ਦੇ ਪਾ ਕੇ ਰੱਖੇ ਜਾਲ ਨੀ
ਤੁਰੇ ਨਾਲ ਨਾਲ ਨੀ
ਸੰਗਦੀ ਏ ਕਾਸਤੋਂ, ਇੱਕੋ ਏ ਸਵਾਲ ਨੀ
ਭਾਲ ਨੀ, ਹੋਰ ਕਿਹਦੀ ਦੱਸ ਤੈਨੂੰ ਭਾਲ ਨੀ
ਹੱਥ ਫੜ ਬੈਠਾ ਜਦੋ ਮੈਂ ਆਂ ਤੇਰੇ ਨਾਲ ਨੀ
ਹਾਲ ਨੀ, ਤੇਰੇ ਨਾਲ ਚੰਗੇ ਮਾੜੇ ਹਾਲ ਨੀ
ਰੱਬ ਮੰਨ ਬੈਠੇ ਤੈਨੂੰ ਹੋਈ ਆ ਕਮਾਲ ਨੀ
ਦੇਖ ਲਈ ਤੂੰ ਫਰੀਦਾ ਜਤਾਉਂਦਾ ਗੱਲ ਗੱਲ ਤੇ
ਨਜ਼ਰਾਂ ਝੁਕਾਈਆਂ ਹੋ ਗਏ ਹਾਲ ਤੋਂ ਬੇਹਾਲ ਨੀ
ਅੱਖਾਂ ਸ਼ਾਈਨ ਕਰਦੀ ਆ
ਤਾਰਿਆਂ ਦੇ ਵਾਂਗ ਕੁੜੇ
ਦਿਲ ਤੇਰੇ ਕਦਮਾਂ ਚ
ਰੱਖੇ ਆ ਤਿਹਾਏ ਰੂਡ
ਗੱਲਾਂ ਤੈਨੂੰ ਦੱਸੀ ਜਾਵਾਂ
ਹੌਲੀ ਹੌਲੀ ਨਾਲ ਤੁਰੇ
ਮੁੜੀ ਜਾਵਾਂ ਓਧਰ ਨੂੰ
ਜੇਹੜੇ ਪਾਸੇ ਲੇਕੇ ਮੁੜੇ
ਖੋਲਦਾ ਕਿਤਾਬ ਵਾਂਗੂ
ਧੜਕੇ ਜੋ ਸੀਨੇ ਚ ਨੀ
ਪੜ੍ਹਿਆ ਨਾ ਜਾਵੇ ਤੈਥੋਂ
ਪੰਨਿਆ ਤੇ ਲਿਖਿਆ ਕਿ
ਹਾਏ ਦੱਸਾ ਤੈਨੂੰ ਫੇਰ
ਪੂਰੀ ਰੀਝ ਨਾਲ ਬਹਿ ਕੇ ਸੁਣੀ
ਖਿੜ ਜਾਵੇ ਚੇਹਰਾ ਬੋਲ
ਕੰਨਾਂ ਵਿੱਚ ਬਹਿ ਕੇ ਸੁਣੀ
ਵਾਅਦਿਆਂ ਦੀ ਲੋਡ ਨਹੀਓ
ਪੈਦਾ ਨਾ ਕੋਈ ਸ਼ੱਕ ਹੋ ਜਾਏ
ਜ਼ਿੰਦਗੀ ਦਾ ਕਿ ਏ ਜੇਹ ਤੂੰ
ਲਾਰਾ ਲਾ ਦੇ ਘੱਟ ਹੋ ਜਾਏ
ਦਿਨ ਬੜੇ ਸੂਨੇ, ਸੂਨੀ ਰਾਤ ਲਗਦੀ
ਤੇਰੇ ਨਾਲ ਹੋਈ ਮੁਲਾਕਾਤ ਲਗਦੀ
ਸਫ਼ਰਾਂ ਦਾ ਉਂਝ ਨਾ ਸੁਕੂਨ ਪੈਰਾਂ ਨੂੰ
ਤੂੰ ਹੋਵੇ ਨਾਲ ਸੌਖੀ ਵਾਟ ਲਗਦੀ
ਮੁਲਾਕ਼ਾਤ ਪਿੱਛੋਂ ਅੱਖ ਸੋਈ ਨਾ ਹੋਵੇ
ਮੁਹੱਬਤ ਵੀ ਪਹਿਲਾਂ ਕਦੇ ਹੋਈ ਨਾ ਹੋਵੇ
ਕੱਠੇ ਹੋਈਏ ਆਈਏ ਜੇਹ ਜਹਾਨ ਉੱਤੇ ਤਾਂ
ਨਹੀਂ ਇੱਥੇ ਸਾਡੇ ਵਿੱਚੋਂ ਕੋਈ ਨਾ ਹੋਵੇ
ਜ਼ੁਲਫਾਂ ਦੇ ਪਾ ਕੇ ਰੱਖੇ ਜਾਲ ਨੀ
ਤੁਰੇ ਨਾਲ ਨਾਲ ਨੀ
ਸੰਗਦੀ ਏ ਕਾਸਤੋਂ, ਇੱਕੋ ਏ ਸਵਾਲ ਨੀ
ਭਾਲ ਨੀ, ਹੋਰ ਕਿਹਦੀ ਦੱਸ ਤੈਨੂੰ ਭਾਲ ਨੀ
ਹੱਥ ਫੜ ਬੈਠਾ ਜਦੋ ਮੈਂ ਆਂ ਤੇਰੇ ਨਾਲ ਨੀ
ਹਾਲ ਨੀ, ਤੇਰੇ ਨਾਲ ਚੰਗੇ ਮਾੜੇ ਹਾਲ ਨੀ
ਰੱਬ ਮੰਨ ਬੈਠੇ ਤੈਨੂੰ ਹੋਈ ਆ ਕਮਾਲ ਨੀ
ਦੇਖ ਲਈ ਤੂੰ ਫਰੀਦਾ ਜਤਾਉਂਦਾ ਗੱਲ ਗੱਲ ਤੇ
ਨਜ਼ਰਾਂ ਝੁਕਾਈਆਂ ਹੋ ਗਏ ਹਾਲ ਤੋਂ ਬੇਹਾਲ ਨੀ
Written by: Karan Thabal, MXRCI
instagramSharePathic_arrow_out􀆄 copy􀐅􀋲

Loading...