album cover
Hot Block
805
World
Hot Block was released on May 18, 2023 by YXNG RECORDS as a part of the album Hot Block - Single
album cover
Release DateMay 18, 2023
LabelYXNG RECORDS
Melodicness
Acousticness
Valence
Danceability
Energy
BPM87

Music Video

Music Video

Credits

COMPOSITION & LYRICS
YXNG SXNGH
YXNG SXNGH
Songwriter
Frenzo Harami
Frenzo Harami
Songwriter
Chan Mudha Wala
Chan Mudha Wala
Songwriter

Lyrics

ਛੋਟੇ ਘਰ ਵੱਟੇ ਸੰਦ ਵੱਟੇ ਵੱਟੇ ਵਾਕੇ
ਨੱਬੇ ਦੇ ਸਮੇਂ ਤੋਂ ਜੁੜ੍ਹ ਦੇ ਨੇ ਸਾਕੇ
ਮੋਢਿਆਂ ਤੇ ਰੱਖ ਲਾਉਣ ਗੇੜੀਆਂ ਇਲਾਕੇ
ਬੁੱਲਟਾਂ ਦਾ ਗੜ੍ਹ ਰਹਿਣ ਗੂੰਜਦੇ ਪਟਾਕੇ
ਨਹਿਰਾਂ ਦਾ ਨੀ ਪਾਣੀ ਜਿੱਥੇ ਲਾਲ ਰੰਗ ਦਾ
ਕਰਦਾ ਜੋ ਚੋਰ ਖਾਂਦਾ ਥੁੱਡ ਬੱਲੀਏ
ਜੰਮਦਿਆਂ ਜਿੱਥੇ ਨੇ ਨਿਸ਼ਾਨੇ ਸਿੱਖ ਦੇ
ਜੱਟ ਦਾ ਓਹ ਵੱਜਦਾ ਆ ਹੂਡ ਬੱਲੀਏ
ਜੰਮਦਿਆਂ ਜਿੱਥੇ ਨੇ ਨਿਸ਼ਾਨੇ ਸਿੱਖ ਦੇ
ਮਿਤਰਾਂ ਦਾ ਵੱਜਦਾ ਓਹ ਹੁੱਡ ਬੱਲੀਏ
ਰਾਮੀ ਰੱਖ ਕੇ ਦੋਨਾਲੀ ਤੁਰੇ ਸ਼ੇਰਾਂ ਵਾਲੀ ਟੋਰ
ਮੁੰਡਾ ਲੰਡਨ ਚ ਬੈਠਾ
ਆਕਲੈਂਡ ਤਕ ਸ਼ੋਰ
ਦੰਦ ਕੱਢਣ ਨੂੰ ਫਿਰਦੇ ਪਲਾਸਾਂ ਨਾਲ ਜਿਹੜੇ
ਬੈਟ ਮਾਰ ਮਾਰ ਲੰਡੂਆਂ ਦੇ ਲਾਟ ਦਿੱਤੀ ਟੋਰ
ਸਾਡੇ ਨਾਮ ਵੱਡੇ ਅੱਪ ਵੀ ਬ੍ਰੈਂਡ ਬਿੱਚਪ
ਅੱਸੀ ਨੋਟਾਂ ਉੱਤੇ ਦਾ ਬਣਾਦੇ ਨੇ ਬੈਂਡਸ ਬਿੱਚ
I'm in the chop house with a bad bitch
ਨਾ ਵਜਦਾ ਏ ਪਿਓਰ ਇੰਗਲੈਂਡ ਵਿੱਚ
ਵਾਰ ਟਾਈਮ ਅਸੀਂ ਗੌਟ ਕਾਫ਼ੀ ਗੰਨਜ਼
ਮਾਈ ਓਪਸ ਡੈਡ ਟੋਲਡ ਹਿਮ, "ਬੇਟਾ ਜਾ ਮਾਫ਼ੀ ਮੰਗ"
Cause even abba knows
ਹਾਓ ਦਾ ਪੰਗਾ ਗੋਜ਼
ਆਈ ਗੌਟ ਦਾ ਗੁੰਡਾ ਫਲੋ ਐਂਡ ਦਾ ਡੁੰਡਾ ਬਲੋਜ਼
ਗੱਲ ਜੇਹੜੀ ਵੀ ਐਨ ਕਰਦਾ ਕਰਦਾ ਠੋਕ ਕੇ
ਕਿੱਡੀ ਜੁਰਤ ਯਾ ਪੁੱਛ ਜਾਵੇ ਸਾਨੂੰ ਰੋਕ ਕੇ
ਗੱਡੀ ਚੜ੍ਹੀ ਫਿਰਦਾ ਯਾ ਮੌਤ ਵਾਲੀ ਰੋਡ ਤੇ
ਹਰ ਮਹੀਨੇ ਮੁੰਡਾ ਗੇੜੇ ਕੱਢਦਾ ਯੇ ਕੋਰਟ ਦੇ
ਗੁਰਤੀ ਆ ਜਿੱਥੇ ਅਣਖਾਂ ਰਸੂਖ ਦੀ
ਬੇਬਾਕ ਜੀਨ ਦਾ ਸਲੀਕਾ ਨਖਰੋ
ਪੱਟਾਂ ਉੱਤੇ ਗੰਨੇ ਜਿੱਡੇ ਸੰਦ ਧਰ ਕੇ
ਵੇਹੜਿਆਂ 'ਚ ਬਹਿਣ ਦਾ ਤਰੀਕਾ ਨਖਰੋ
ਕਰ ਜੇਈ ਕੋਈ ਪਹਿਲ ਦੇਣ ਸੁੱਕਾ ਜਾਣ ਨਾ
ਕਰ ਜੇਈ ਕੋਈ ਪਹਿਲ ਦੇਣ ਸੁੱਕਾ ਜਾਣ ਨਾ
ਐਂਡ ਨਹੀਓ ਹੁੰਦੇ ਕੱਦੇ ਚੰਗੇ ਬੱਲੀਏ
ਜੰਮਦਿਆਂ ਜਿੱਥੇ ਨੇ ਨਿਸ਼ਾਨੇ ਸਿੱਖ ਦੇ
ਜੱਟ ਦਾ ਓਹ ਵੱਜਦਾ ਆ ਹੂਡ ਬੱਲੀਏ
ਜੰਮਦਿਆਂ ਜਿੱਥੇ ਨੇ ਨਿਸ਼ਾਨੇ ਸਿੱਖ ਦੇ
ਮਿਤਰਾਂ ਦਾ ਵੱਜਦਾ ਓਹ ਹੁੱਡ ਬੱਲੀਏ
ਭੇਦਾਂ ਜਿੱਥੇ ਹੋਣ ਜੱਗੇ ਜੇਹੇ ਸੂਰਮੇ
ਲੱਭ ਦੇ ਮਲੂਕ ਨਾ ਕੋਈ ਦਿਲ ਪਤਲੋ
ਤਾਰਿਆਂ ਦੀ ਜਿੱਥੇ ਨਾ ਕੋਈ ਕਰੇ ਗਿਣਤੀ
ਤੱਕਣ ਨਾ ਜਿੱਥੇ ਲੱਕ ਤਿਲ ਪਤਲੋ
ਕੱਲਾ ਕੱਲਾ ਗੀਤ ਚੰਨ ਮੁਧਾ ਵਾਲੇ ਦਾ
ਨਵੇਂ ਨਵੇਂ ਬਣਦੇ ਆ ਮੁੱਢ ਬੱਲੀਏ
ਜੰਮਦਿਆਂ ਜਿੱਥੇ ਨੇ ਨਿਸ਼ਾਨੇ ਸਿੱਖ ਦੇ
ਜੱਟ ਦਾ ਓਹ ਵੱਜਦਾ ਆ ਹੂਡ ਬੱਲੀਏ
ਜੰਮਦਿਆਂ ਜਿੱਥੇ ਨੇ ਨਿਸ਼ਾਨੇ ਸਿੱਖ ਦੇ
ਮਿਤਰਾਂ ਦਾ ਵੱਜਦਾ ਓਹ ਹੁੱਡ ਬੱਲੀਏ
ਜੰਮਦਿਆਂ ਜਿੱਥੇ ਨੇ ਨਿਸ਼ਾਨੇ ਸਿੱਖ ਦੇ
ਮਿੱਤਰਾਂ ਦਾ ਓਹ ਵੱਜਦਾ ਆ ਹੁੱਡ ਬੱਲੀਏ
Written by: Chan Mudha Wala, Frenzo Harami, YXNG SXNGH
instagramSharePathic_arrow_out􀆄 copy􀐅􀋲

Loading...