album cover
1997
131
Regional Indian
1997 was released on May 25, 2023 by Underpass as a part of the album BETAJ BADSHAH : EXTENDED PLAY - EP
album cover
Release DateMay 25, 2023
LabelUnderpass
Melodicness
Acousticness
Valence
Danceability
Energy
BPM92

Credits

PERFORMING ARTISTS
BAGI MUNDA
BAGI MUNDA
Performer
dox
dox
Performer
Sharon Jassal
Sharon Jassal
Performer
COMPOSITION & LYRICS
Manav Sharma
Manav Sharma
Songwriter
PRODUCTION & ENGINEERING
dox
dox
Producer

Lyrics

ਕਿਆ ਤੂੰ ਕਦੇ
ਯੇ ਸੋਚਾ ਨਹੀਂ
ਓਹ ਬੇਬੀ ਕਿ ਗਿਣਤੀ ਕੇ ਹੈ ਸਾਂਸ
ਆਜਾ ਖੁੱਲ੍ਹਕੇ ਕਰਲੇ ਪਿਆਰ
ਹਾਂ ਮੈਂ ਸੋਚਦਾ ਪਰ ਪੇਸ਼ਾ ਮੇਰਾ ਕੁੱਤਾ
ਮੈਨੂੰ ਡਰ ਮੈਂ ਹੋਊਂਗਾ ਰਾਤ ਨੂੰ ਤੇਰੇ ਨਾ ਸੁੱਤਾ
ਮੇਰੀ ਅੱਧੀ ਰਾਤੀ ਖੁੱਲੂ ਅੱਖ ਏਧਰ ਓਧਰ ਮਾਰੂ ਹੱਥ
ਦੂਜੇ ਇਨਸਾਨ ਦਾ ਨਮੋ ਨਿਸ਼ਾਨ ਨੀ ਹੋਏਗਾ
ਬਿਨਾ ਪੈਸੇ ਦੇ ਪਿਆਰ ਏ ਕਿੰਨਾ ਦੂਰ ਚਲੇਗਾ
ਤੈਨੂੰ ਮੇਰੇ ਤੋਂ ਪੂਰਾ ਜ਼ਮਾਨਾ ਦੂਰ ਕਰੇਗਾ
ਉੱਤੋ ਚੰਗੀ ਇਮੇਜ ਨੀ ਮੇਰੀ ਸੁਸਾਇਟੀ ਚ
ਮੋਹੱਲੇ 'ਚ ਪਾਵੇ ਪੰਗਾ ਤਾ ਚੱਕਾਂ ਮੈਨੂੰ ਆਏ ਦਿਨ
ਇਹ ਬਾਲੀਵੁੱਡ ਨਹੀਂ ਏ ਜੇ ਦਿਮਾਗ ਫਿਰਗਿਆ ਬੁੱਢੇ ਦਾ
ਤੇਰਾ ਪਿਓ ਮੈਨੂੰ ਤੇ ਵਿਵਾ ਦੋਨਾਂ ਨੂੰ ਕੁੱਟੇਗਾ
ਉੱਤੋ ਪਰਚਾ ਪਵਾਤਾ ਮੇਰੀ ਬੇਲ ਵੀ ਨੀ ਹੋਣੀ
ਜੱਦ ਤਕ ਬਾਹਰ ਆਉਂਗਾ ਤੇਰੀ ਇੰਗੇਜਮੈਂਟ ਹੋਈ ਹੋਣੀ
ਤੂੰ ਕਦੇ
ਯੇ ਸੋਚਾ ਨਹੀਂ
ਓਹ ਬੇਬੀ ਕਿ ਗਿਣਤੀ ਕੇ ਹੈ ਸਾਂਸ
ਸ਼ਾਇਦ ਹੋ ਯੇ ਆਖਰੀ ਰਾਤ
ਹਾਂ ਮੈਂ ਸੋਚਦਾ ਆਖਰੀ ਰਾਤ ਏ ਕਈ ਵਾਰੀ
ਹੁਣੀ ਰਵੀ ਦੀ ਦੁਕਾਨ ਤੇ ਕੋਈ ਮੇਰੀ ਲੋਕੇਸ਼ਨ ਢੂੰਡ ਰਿਹਾ ਸੀ
ਪਰ ਮੇਰੀ ਮਰਜ਼ੀ ਤੋਂ ਬਗੈਰ ਇਹ ਮੈਨੂੰ ਮਾਰ ਨੀ ਪਾਣਗੇ
ਪਰ ਤੈਨੂੰ ਨੁਕਸਾਨ ਪਹੁੰਚਾਣਗੇ ਜੋ ਮੇਰੇਤੋਂ ਖਾਰ ਖਾਂਦੇ
ਮੈਂ ਬੁਰਾ ਇਨਸਾਨ ਨਹੀਂ ਕੁੜੀਏ
ਗੱਲ ਏ ਕਿ ਚੇਂਜ ਮੇਰੇ ਹਲਾਤ ਨਹੀਂ ਕੁੜੀਏ
ਗਰੀਬੀ ਦੀ ਜੰਜੀਰਾਂ ਤੋੜ ਆਣਾ ਚਾਹੁੰਦਾ ਬਾਹਰ ਸੀ
ਗਾਣਾ ਨਹੀਂ ਸੀ ਜਾਣਦਾ ਤਾਈਓ ਰੈਪ ਕੀਤਾ ਸਟਾਰਟ ਸੀ
ਜਦੋਂ ਬਣਨਾ ਚਾਹੁੰਦਾ ਸਟਾਰ ਸੀ ਓਹ ਸਿਗਾ ਮੇਰਾ ਬਚਪਨ
ਬੂਹਾ ਖੋਲ੍ਹਿਆ ਮੇਰਾ ਦੋਸਤ ਕਰਨ ਲੱਗਾ ਸੀਗਾ ਨਸ ਕੱਟ
ਓਹਦੀ ਅੱਖਾਂ ਵਿੱਚ ਤੜਪਨ ਦੇਖ ਮੇਰੇ ਆਂਸੂ ਛਲਕਣ
ਮੈਨੂੰ ਜਿੰਨਾ ਪਿਆਰ ਇਸ ਹੁੱਡ ਨਾਲ ਓਹਦੇ ਤੋਂ ਜ਼ਿਆਦਾ ਹੈ ਨਫ਼ਰਤ
ਕਿਆ ਤੂੰ ਕਦੇ
ਯੇ ਸੋਚਾ ਨਹੀਂ
ਓਹ ਬੇਬੀ ਕਿ ਗਿਣਤੀ ਕੇ ਹੈ ਸਾਂਸ
ਕਬ ਕਰੇਗਾ ਪਸ਼ਚਾਤਾਪ
ਹਾਂ ਮੈਂ ਸੋਚਦਾ ਕੁੜੀਏ ਪਰ ਕਦੇ ਹੋ ਨਹੀਂ ਪਾਏਗਾ
ਰੋਜ਼ ਕਹਿਣਾ ਗਲਤੀ ਮੰਨ ਲੈ ਛੋਟਾ ਹੋ ਨਹੀਂ ਜਾਏਗਾ
ਓਹ ਸਿ ਲੌਇਲ ਮੇਰੇ ਨਾਲ ਪਰ ਮੇਰੀ ਦਿਲਕਸ਼ੀ ਦੀ ਹੈਬਿਟ
When she did the same to me i lost breath for a second
ਜੇਹੜੇ ਯਾਰ ਦੋਸਤ ਮੰਨੇ ਨਹੀਂ ਮੇਰੀ ਗੱਲ
ਮੈਂ ਬਨਾਲੇ ਸਟੈਪਿੰਗ ਸਟੋਨਸ ਤੋਂ ਪੁਸ਼ ਮਾਈ ਕਰੀਅਰ
I was selfish, i know i had to be
ਮੇਰੇ ਕੋਲ ਬਸ ਮੇਰਾ ਸੰਗੀਤ ਸੀ ਕੋਈ ਪਲੈਨ ਬੀ ਨਹੀਂ
ਮੈਨੂੰ ਦੱਸੋ ਕੌਣ ਏ ਰੋਲ ਮਾਡਲ ਪੰਜਾਬੀ ਮੁੰਡਿਆਂ ਲਈ
ਬਣ ਗਿਆ ਰਾਊਂਡਅਬਾਊਟ ਜਿੱਥੇ ਭਗਤ ਸਿੰਘ ਟੰਗਿਆ ਸੀ
ਮੈਨੂੰ ਸਮਝ ਨੀ ਆਉਂਦਾ ਲਿਖੀ ਹੁੰਦੀ ਗੱਡੀ ਤੇ ਜਾਤੀ ਕਯੂ
ਆਈ ਜਸਟ ਹਰਡ ਅ ਪੰਜਾਬੀ ਰੈਪਰ ਸ਼ੋਇੰਗ ਹਿਜ਼ ਜੱਟਿਟਿਊਡ
ਪਰ ਸਾਰੇ ਜੱਟ ਅਮੀਰ ਨੀ ਹੁੰਦੇ ਕਾਕੇ
ਹੁੰਦਾ ਪੀਅਰ ਪ੍ਰੈਸ਼ਰ ਫੀਲ ਜੱਦ ਬੁਲੇਟ ਮਾਰੇ ਪਟਾਕੇ
ਸੱਚੀ ਦੱਸ? ਅੱਸੀ ਆਪਣੇ ਆਪ ਨੂੰ ਬਾਕਸ ਚ ਨੀ ਪਾਣੇ?
ਸੱਚੀ ਦੱਸ ਗੱਲ, ਸਟੀਰੀਓਟਾਈਪ ਵੇਚ ਪੈਸਾ ਨਹੀਂ ਕਮਾਣੇ?
ਮੈਨੂੰ ਪਤਾ ਲੋਕ ਕਿਵੇ ਮੈਨੂੰ ਦੇਖਣਾ ਨੇ ਚਾਹੁੰਦੇ
ਇਹ ਚਾਹੁੰਦੇ ਛੇੜਾ ਕੁੜੀ ਲੜਾ ਥੁੱਲੇ ਨਾਲ ਜਾਵਾਂ ਥਾਣੇ
ਕਰਨਾ ਚਾਹੁੰਦੇ ਰਿਪਲੇਸ ਟੂਪੈਕ ਦੇ ਨਾਲ
ਲੋਕੀ ਮਰਨ ਵੀ ਨਹੀਂ ਦਿੰਦੇ ਕਿਸੇ ਨੂੰ ਸ਼ਾਂਤੀ ਨਾਲ
ਕੇਹ ਦੇਣਾ ਮੈਂ ਦੇਖਦਾ ਵੈਨ ਦੇ ਆਸਕ (ਵਿਲ ਯੂ ਸ਼ੋ ਅੱਪ?)
ਮਿਲਣਾ ਚਾਹੁੰਦੇ ਲੋਕ ਕਜ਼ ਦੇ ਥਿੰਕ (ਯੂ ਗੋਨਾ ਬਲੋ ਅੱਪ)
ਜੋ ਨੰਬਰ ਵਧਾਏ ਸਰਮੱਥੇ ਰਾਖਾ ਓਹ ਹੇਟ
ਕੁੜੀਏ ਮੈਂ ਹਾਂ ਸੱਤਾਨਵੇਂ ਦਾ ਸ਼ੋਏਬ
ਜ਼ਿੰਦਗੀ ਜ਼ਿੰਦਗੀ ਇਹ ਦੁਬਾਰਾ ਨਾ ਮਿਲੇ
ਜ਼ਰਾ ਸੋਚ ਸਮਝ ਕੇ ਜੀ
ਸਾਕੀ ਸਾਕੀ ਕੋਈ ਪਿਆਲਾ ਨਾ ਭਰੇ ਮੇਰਾ 3
ਜ਼ਰਾ ਸੋਚ ਸਮਝ ਕੇ ਪੀ
ਹਨ ਸੱਤਾਨਵੇਂ ਦਾ ਸ਼ੋਐਬ
ਕ੍ਰੀਸ ਤੇ ਭੱਜਾ ਅੱਖਾਂ ਚ ਸਪਨੇ ਪਿਰੋਏ
ਕਿਆ ਤੂੰ ਕਦੇ
ਯੇ ਸੋਚਾ ਨਹੀਂ
ਓਹ ਬੇਬੀ ਕਿ ਗਿਣਤੀ ਕੇ ਹੈ ਸਾਂਸ
ਕਬ ਕਰੇਗਾ ਮੁਝਸੇ ਪਿਆਰ?
Written by: Manav Sharma
instagramSharePathic_arrow_out􀆄 copy􀐅􀋲

Loading...