album cover
album cover
Heeriye was released on August 11, 2023 by Garry on the Track as a part of the album Heeriye - Single
August 11, 2023
LabelGarry on the Track
BPM100
Melodicness
Acousticness
Valence
Danceability
Energy

Lyrics

ਮੇਰੀ ਹਿੱਕ ਤੇ ਸਿਰ ਰੱਖ ਕੇ ਸੁਨ
ਇਸ਼ਕੇ ਦੀ ਬਾਤ ਹੀਰੀਏ
ਦੇਖੀ ਕਿੱਤੇ ਰੋਲ ਨਾ ਦੇਵੀਂ
ਮੇਰੇ ਜਜ਼ਬਾਤ ਹੀਰੀਏ
ਚੁੰਮਲਾਂ ਮੈਂ ਮੱਥਾ ਤੇਰਾ
ਜ਼ੁਲਫਾਂ ਸਲੋਹਣੀਆਂ ਨੀ
ਤੇਰੀਆਂ ਸੱਬ ਦੁੱਖ ਤਕਲੀਫ਼ਾਂ
ਮੈਂ ਤੇਥੋਂ ਖੋਣੀਆਂ ਨੀ
ਤੇਰੀ ਅੱਖ ਵਰਗੀ ਅੱਖਾਂ ਕਿਸੇ ਦੀਆਂ
ਹੋਣੀਆਂ ਨੀ ਹੋਣੀਆਂ ਨੀ
ਕੋਹਕਾਫ਼ ਦੀਆਂ ਪਰੀਆਂ ਵੀ
ਤੇਰੇ ਜਿੰਨੀਆਂ ਸੋਹਣੀਆਂ ਨੀ
ਕੇਸਾਂ ਵਿੱਚ ਮੱਸਿਆ ਤੇਰੇ
ਮੁੱਖ ਤੇ ਪ੍ਰਭਾਤ ਹੀਰੀਏ
ਦੇਖੀ ਕਿੱਤੇ ਰੋਲ ਨਾ ਦੇਵੀਂ
ਮੇਰੇ ਜਜ਼ਬਾਤ ਹੀਰੀਏ
ਮੇਰੀ ਹਿੱਕ ਤੇ ਸਿਰ ਰੱਖ ਕੇ ਸੁਨ
ਇਸ਼ਕੇ ਦੀ ਬਾਤ ਹੀਰੀਏ
ਦੇਖੀ ਕਿੱਤੇ ਰੋਲ ਨਾ ਦੇਵੀਂ
ਮੇਰੇ ਜਜ਼ਬਾਤ ਹੀਰੀਏ
ਮੇਰੀ ਹਿੱਕ ਤੇ ਸਿਰ ਰੱਖ ਕੇ ਸੁਨ
ਇਸ਼ਕੇ ਦੀ ਬਾਤ ਹੀਰੀਏ
ਰੁੱਸਿਆ ਨਾ ਕਰ ਗੱਲ ਗੱਲ ਤੇ ਨੀ
ਮੇਰਾ ਦਿਲ ਕਮਜ਼ੋਰ ਸੋਹਣੀਏ
ਨੱਕ ਤੇਰੇ ਤੇ ਇਕ ਤਿਲ ਏ ਨੀ
ਜੋ ਬੜਾ ਗੁੱਸੇਖੋਰ ਸੋਹਣੀਏ
ਧਰਤੀ ਦੀ ਨਬਜ਼ ਦਾ ਹਿੱਸਾ
ਓਹ ਤੇਰੀ ਤੌਰ ਸੋਹਣੀਏ ਟੋਰ ਸੋਹਣੀਏ
ਦਿਲ ਵਿੱਚ ਬੱਸ ਇਕ ਤੂੰ ਹੀ ਵਸਦੀ
ਨਾ ਕੋਈ ਹੋਰ ਸੋਹਣੀਏ ਹੋਰ ਸੋਹਣੀਏ
ਜੰਨਤ ਦੀ ਸੈਰ ਜੇਹੀ ਲਗਦੀ
ਤੇਰੀ ਮੁਲਾਕ਼ਾਤ ਹੀਰੀਏ
ਦੇਖੀ ਕਿੱਤੇ ਰੋਲ ਨਾ ਦੇਵੀਂ
ਮੇਰੇ ਜਜ਼ਬਾਤ ਹੀਰੀਏ
ਮੇਰੀ ਹਿੱਕ ਤੇ ਸਿਰ ਰੱਖ ਕੇ ਸੁਨ
ਇਸ਼ਕੇ ਦੀ ਬਾਤ ਹੀਰੀਏ
ਦੇਖੀ ਕਿੱਤੇ ਰੋਲ ਨਾ ਦੇਵੀਂ
ਮੇਰੇ ਜਜ਼ਬਾਤ ਹੀਰੀਏ
ਮੇਰੀ ਹਿੱਕ ਤੇ ਸਿਰ ਰੱਖ ਕੇ ਸੁਨ
ਇਸ਼ਕੇ ਦੀ ਬਾਤ ਹੀਰੀਏ
ਦੇਖੀ ਕਿੱਤੇ ਰੋਲ ਨਾ ਦੇਵੀਂ
ਮੇਰੇ ਜਜ਼ਬਾਤ ਹੀਰੀਏ
ਮਾਯੂਸੀ ਤੇਰੇ ਮੁੱਖ ਤੇ
ਮੈਥੋ ਤਾ ਝੱਲ ਨੀ ਹੁੰਦੀ
ਜਿੰਨਾ ਚਿਰ ਹੱਸਦੀ ਨੀ ਤੂੰ
ਬੇਚੈਨੀ ਹੱਲ ਨੀ ਹੁੰਦੀ
ਤੇਰੇ ਤੋਂ ਦੂਰੀ ਪਰੀਏ
ਸਹਿ ਇਕ ਵੀ ਪਲ ਨੀ ਹੁੰਦੀ
ਲੱਗਦਾ ਜੋ ਮਰਜਾਵਾਂਗਾ
ਜਿਸ ਦਿਨ ਵੀ ਗੱਲ ਨੀ ਹੁੰਦੀ
ਪੈਰੀ ਦੇ ਨਾਮ ਲਿਖਾਦੇ
ਉਮਰਾਂ ਦਾ ਸਾਥ ਹੀਰੀਏ
ਦੇਖੀ ਕਿੱਤੇ ਰੋਲ ਨਾ ਦੇਵੀਂ
ਮੇਰੇ ਜਜ਼ਬਾਤ ਹੀਰੀਏ
ਮੇਰੀ ਹਿੱਕ ਤੇ ਸਿਰ ਰੱਖ ਕੇ ਸੁਨ
ਇਸ਼ਕੇ ਦੀ ਬਾਤ ਹੀਰੀਏ
ਦੇਖੀ ਕਿੱਤੇ ਰੋਲ ਨਾ ਦੇਵੀਂ
ਮੇਰੇ ਜਜ਼ਬਾਤ ਹੀਰੀਏ
ਮੇਰੀ ਹਿੱਕ ਤੇ ਸਿਰ ਰੱਖ ਕੇ ਸੁਨ
ਇਸ਼ਕੇ ਦੀ ਬਾਤ ਹੀਰੀਏ
ਦੇਖੀ ਕਿੱਤੇ ਰੋਲ ਨਾ ਦੇਵੀਂ
ਮੇਰੇ ਜਜ਼ਬਾਤ ਹੀਰੀਏ
ਮੇਰੀ ਹਿੱਕ ਤੇ ਸਿਰ ਰੱਖ ਕੇ ਸੁਨ
ਇਸ਼ਕੇ ਦੀ ਬਾਤ ਹੀਰੀਏ
ਦੇਖੀ ਕਿੱਤੇ ਰੋਲ ਨਾ ਦੇਵੀਂ
ਮੇਰੇ ਜਜ਼ਬਾਤ ਹੀਰੀਏ
'garry on the track'
Written by: Garry on the Track, Perry Singh
instagramSharePathic_arrow_out􀆄 copy􀐅􀋲

Loading...