album cover
Dil Te
358
Pop
Dil Te was released on January 12, 2024 by Universal Music India Pvt Ltd. as a part of the album Dil Te - Single
album cover
Release DateJanuary 12, 2024
LabelUniversal Music India Pvt Ltd.
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Garry on the Track
Garry on the Track
Performer
Akash Virk
Akash Virk
Vocals
Deep Varn
Deep Varn
Performer
COMPOSITION & LYRICS
Garry on the Track
Garry on the Track
Composer
Deep Varn
Deep Varn
Songwriter
PRODUCTION & ENGINEERING
Garry on the Track
Garry on the Track
Producer
Sujal Verma
Sujal Verma
Mixing Engineer, Mastering Engineer

Lyrics

ਕੁਲ ਫਿਰੀਏ ਇਹ ਜਹਾਨ
ਪਰ ਤੇਰੇ ਜੇਹੀ ਨਾ ਦੇਖੀ ਏ ਰਕਾਨ
ਐਸਾ ਮਾਰਿਆ ਸੀਨੇ ਤੀਰ
ਲਾਇਆ ਜੋਰ ਜਾਣਦਾ ਕੱਢਿਆ ਏ ਨੀ
ਸਿੱਧਾ ਦਿਲ ਤੇ ਲੱਗੀ ਤੂੰ
ਟਾਈਮ ਸਾਂਭਣੇ ਦਾ ਛੱਡਿਆ ਏ ਨੀ
ਸਿੱਧਾ ਦਿਲ ਤੇ ਲੱਗੀ ਤੂੰ
ਟਾਈਮ ਸਾਂਭਣੇ ਦਾ
ਓਹ ਧੌਣ ਤੇਰੇ ਮਰਗਾਬੀ ਵਰਗੀ
ਤਕ ਲੇ ਭੁੱਲ ਜਾ ਅਲੜ੍ਹੇ ਸਰਦੀ
ਤੇਰਾ "ਦੀਪ ਵਰਨ" ਏ ਦੀਵਾਨਾ
ਲਿਖ ਤੇਰੇ ਉੱਤੇ ਅੱਕਿਆ ਏ ਨੀ
ਸਿੱਧਾ ਦਿਲ ਤੇ ਲੱਗੀ ਤੂੰ
ਟਾਈਮ ਸਾਂਭਣੇ ਦਾ ਛੱਡਿਆ ਏ ਨੀ
ਸਿੱਧਾ ਦਿਲ ਤੇ ਲੱਗੀ ਤੂੰ
ਟਾਈਮ ਸਾਂਭਣੇ ਦਾ
ਸੁਰਮੇ ਨਾ ਲੱਪਕੇ ਰੱਖੇ ਤੂੰ ਅੱਖੀਆਂ
ਆਹ ਜ਼ੁਲਫਾਂ ਕਾਤਿਲਾਨਾ ਪੱਕੀਆਂ
ਚਿੱਟੇ ਦਿਨ ਤੂੰ ਕਹਿਰ ਕਰਦੀ ਜਾਵੇਂ
ਰੋਕਦੀਆਂ ਤੈਨੂੰ ਕਿਉਂ ਨੀ ਸਖੀਆਂ
ਸਾਰੇ ਕਰਤੇ ਸਾਫ ਕੁੜੇ
ਏਥੇ ਹੋਰ ਕੋਈ ਬਚਿਆ ਏ ਨੀ
ਪੱਟ'ਦਾ ਚੋਬਰ ਚੋਟੀ ਦਾ
ਪਤਾ ਓਹਨੂੰ ਕੁੱਛ ਲਗਿਆ ਏ ਨੀ
ਸਿੱਧਾ ਦਿਲ ਤੇ ਲੱਗੀ ਤੂੰ
ਟਾਈਮ ਸਾਂਭਣੇ ਦਾ ਛੱਡਿਆ ਏ ਨੀ
ਸਿੱਧਾ ਦਿਲ ਤੇ ਲੱਗੀ ਤੂੰ
ਟਾਈਮ ਸਾਂਭਣੇ ਦਾ
ਸਿੱਧਾ ਦਿਲ ਤੇ ਲੱਗੀ ਤੂੰ
ਟਾਈਮ ਸਾਂਭਣੇ ਦਾ ਛੱਡਿਆ ਏ ਨੀ
ਸਿੱਧਾ ਦਿਲ ਤੇ ਲੱਗੀ ਤੂੰ
ਟਾਈਮ ਸਾਂਭਣੇ ਦਾ
ਸਿੱਧਾ ਦਿਲ ਤੇ ਲੱਗੀ ਤੂੰ
ਟਾਈਮ ਸਾਂਭਣੇ ਦਾ ਛੱਡਿਆ ਏ ਨੀ
ਸਿੱਧਾ ਦਿਲ ਤੇ ਲੱਗੀ ਤੂੰ
ਟਾਈਮ ਸਾਂਭਣੇ ਦਾ
ਸਿੱਧਾ ਦਿਲ ਤੇ ਲੱਗੀ ਤੂੰ
ਟਾਈਮ ਸਾਂਭਣੇ ਦਾ ਛੱਡਿਆ ਏ ਨੀ
ਸਿੱਧਾ ਦਿਲ ਤੇ ਲੱਗੀ ਤੂੰ
ਟਾਈਮ ਸਾਂਭਣੇ ਦਾ
Written by: Deep Varn, Garry on the Track
instagramSharePathic_arrow_out􀆄 copy􀐅􀋲

Loading...