album cover
album cover
Noor was released on February 28, 2024 by Universal Music India Pvt Ltd. as a part of the album Noor - Single
February 28, 2024
LabelUniversal Music India Pvt Ltd.
BPM132
Melodicness
Acousticness
Valence
Danceability
Energy

Music Video

Music Video

Lyrics

ਸਾਹਾਂ ਤੋਂ ਨੇੜੇ ਤੂੰ ਯਾਰਾ
ਜਵਾਂ ਮੈਂ ਕੇਹੜੇ ਰਾਹ ਯਾਰਾ
ਸਾਹਾਂ ਤੋਂ ਨੇੜੇ ਤੂੰ ਯਾਰਾ
ਜਵਾਂ ਮੈਂ ਕੇਹੜੇ ਰਾਹ ਯਾਰਾ
ਬੱਦਲਾਂ ਦੇ ਵਾਂਗ ਜਮਾ ਤੂੰ
ਹੌਲੀ ਹੌਲੀ ਤੁਰਦੀ
ਮੇਰਾ ਸਮਾਂ
ਕਿਉਂ ਰੁੱਕ ਜਾਣਦਾ
ਅੰਬਰਾਂ ਤੋਂ ਉਤਰੀ ਜਿਵੇਂ
ਕੋਈ ਹੂਰ ਲਗਦੀ ਏ
ਇੱਕ ਸੋਹਣੇ ਤਾਰੇ ਵਾਂਗ ਜਿਹਾ ਤੂੰ ਕੋਈ
ਨੂਰ ਲਗਦੀ ਐ
ਅੰਬਰਾਂ ਤੋਂ ਉਤਰੀ ਜਿਵੇਂ
ਕੋਈ ਹੂਰ ਲਗਦੀ ਏ
ਇੱਕ ਸੋਹਣੇ ਤਾਰੇ ਵਾਂਗ ਜਿਹਾ ਤੂੰ ਕੋਈ
ਨੂਰ ਲਗਦੀ ਐ
ਤੇਰੇ ਨਾਲ ਜੋ ਰਹਿਕੇ
ਮੈਂ ਸਾਰੇ ਗ਼ਮ ਭੁੱਲ ਗਿਆ
ਜਿੰਨੇ ਪਿਆਰ ਨਾ ਕਿੱਤਾ
ਵਿਚਾਰਾ ਬੱਸ ਰੁੱਲ ਗਿਆ
ਤੇਰੇ ਜੋ ਦਿਲ ਨੇ ਕਿਹਾ ਸੀ
ਮੇਰੇ ਵੀ ਦਿਲ ਨੇ ਕਿਹਾ ਏ
ਸਾਨੂੰ ਇਸ਼ਕੇ ਦਾ
ਨਾ ਵੱਲ ਆਉਣਾ
ਅੰਬਰਾਂ ਤੋਂ ਉਤਰੀ ਜਿਵੇਂ
ਕੋਈ ਹੂਰ ਲਗਦੀ ਏ
ਇੱਕ ਸੋਹਣੇ ਤਾਰੇ ਵਾਂਗ ਜਿਹਾ ਤੂੰ ਕੋਈ
ਨੂਰ ਲਗਦੀ ਐ
ਅੰਬਰਾਂ ਤੋਂ ਉਤਰੀ ਜਿਵੇਂ
ਕੋਈ ਹੂਰ ਲਗਦੀ ਏ
ਇੱਕ ਸੋਹਣੇ ਤਾਰੇ ਵਾਂਗ ਜਿਹਾ ਤੂੰ ਕੋਈ
ਨੂਰ ਲਗਦੀ ਐ
Written by: Garry on the Track, Isht
instagramSharePathic_arrow_out􀆄 copy􀐅􀋲

Loading...