album cover
Zidd
166
Pop
Zidd was released on November 17, 2014 by Sky Digital as a part of the album Mausam
album cover
AlbumMausam
Release DateNovember 17, 2014
LabelSky Digital
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Surjit Bhullar
Surjit Bhullar
Vocals
COMPOSITION & LYRICS
Joy Atul
Joy Atul
Composer
Matt Sheron
Matt Sheron
Lyrics

Lyrics

ਕਦੋਂ ਦੀ ਉਡੀਕੀ ਜਾਵਾਂ ਬੂਹਾ ਖੁੱਲ੍ਹਾ ਛੱਡ ਵੇ
ਆਉਂਦਾ ਕਿਓਂ ਨਹੀਂ, ਥੱਕ ਗਈ ਆਂ ਹਾੜੇ ਕੱਢ-ਕੱਢ ਵੇ
ਹਾਏ, ਕਦੋਂ ਦੀ ਉਡੀਕੀ ਜਾਵਾਂ ਬੂਹਾ ਖੁੱਲ੍ਹਾ ਛੱਡ ਵੇ
ਆਉਂਦਾ ਕਿਓਂ ਨਹੀਂ, ਥੱਕ ਗਈ ਆਂ ਹਾੜੇ ਕੱਢ-ਕੱਢ ਵੇ
ਚੁੱਕ-ਚੁੱਕ ਅੱਡੀਆਂ ਮੈਂ ਵੇਖੀ ਜਾਵਾਂ ਰਾਹ
ਗੇੜਾ ਲਾ ਕੇ ਜਾ ਵੇ, ਤੈਨੂੰ-
ਗੇੜਾ ਲਾ ਕੇ ਜਾ ਵੇ, ਤੈਨੂੰ ਕਾਹਦੀ ਪ੍ਰਵਾਹ?
ਗੇੜਾ ਲਾ ਕੇ ਜਾ ਵੇ, ਤੈਨੂੰ ਕਾਹਦੀ ਪ੍ਰਵਾਹ?
ਪਿੰਡ ਦੇ ਵਿਚਾਲੇ ਹੈ, ਨੀ ਘਰ ਤੇਰਾ, ਗੋਰੀਏ
ਸੱਥ ਅੱਗੇ ਖੁੱਲ੍ਹਦਾ ਏ ਦਰ ਤੇਰਾ, ਗੋਰੀਏ
ਪਿੰਡ ਦੇ ਵਿਚਾਲੇ ਹੈ, ਨੀ ਘਰ ਤੇਰਾ, ਗੋਰੀਏ
ਸੱਥ ਅੱਗੇ ਖੁੱਲ੍ਹਦਾ ਏ ਦਰ ਤੇਰਾ, ਗੋਰੀਏ
ਆਉਂਦੇ-ਜਾਂਦੇ 'ਤੇ ਰਹਿੰਦੀ ਸਾਰੇ ਪਿੰਡ ਦੀ ਨਿਗ੍ਹਾ
ਨੀ ਜ਼ਿੱਦ ਨਾ ਪੁਗਾ ਨੀ, ਪੰਗਾ-
ਜ਼ਿੱਦ ਨਾ ਪੁਗਾ ਨੀ, ਪੰਗਾ ਹੋਜੂ ਕੋਈ ਖੜ੍ਹਾ
ਜ਼ਿੱਦ ਨਾ ਪੁਗਾ ਨੀ, ਪੰਗਾ ਹੋਜੂ ਕੋਈ ਖੜ੍ਹਾ
ਬਾਪੂ ਗਿਆ ਖੇਤ, ਬੇਬੇ ਗਈ ਆ ਸ਼ਹਿਰ ਵੇ
ਕੋਈ ਵੀ ਨਹੀਂ ਘਰ ਵਿੱਚ ਮੇਰੇ ਤੋਂ ਬਗੈਰ ਵੇ
ਬਾਪੂ ਗਿਆ ਖੇਤ, ਬੇਬੇ ਗਈ ਆ ਸ਼ਹਿਰ ਵੇ
ਕੋਈ ਵੀ ਨਹੀਂ ਘਰ ਵਿੱਚ ਮੇਰੇ ਤੋਂ ਬਗੈਰ ਵੇ
ਭਾਬੀ ਨਾਲ਼ ਵੀਰਾ ਗਿਆ ਹੋਇਆ ਏ ਵਿਆਹ
ਗੇੜਾ ਲਾ ਕੇ ਜਾ ਵੇ, ਤੈਨੂੰ-
ਗੇੜਾ ਲਾ ਕੇ ਜਾ ਵੇ, ਤੈਨੂੰ ਕਾਹਦੀ ਪ੍ਰਵਾਹ?
ਗੇੜਾ ਲਾ ਕੇ ਜਾ ਵੇ, ਤੈਨੂੰ ਕਾਹਦੀ ਪ੍ਰਵਾਹ?
ਡਰ ਹੈ, ਨਾ ਲੱਗੀਆਂ ਦਾ ਭੇਤ ਕਿਤੇ ਖੁੱਲ੍ਹ ਜਾਏ
ਬਣੀ, ਬਿੱਲੋ, ਮਿੱਤਰਾਂ ਦੀ ਮਿੱਟੀ 'ਚ ਨਾ ਰੁੱਲ ਜਾਏ
ਡਰ ਹੈ, ਨਾ ਲੱਗੀਆਂ ਦਾ ਭੇਤ ਕਿਤੇ ਖੁੱਲ੍ਹ ਜਾਏ
ਬਣੀ, ਬਿੱਲੋ, ਮਿੱਤਰਾਂ ਦੀ ਮਿੱਟੀ 'ਚ ਨਾ ਰੁੱਲ ਜਾਏ
ਮੰਨਦੀ ਕਿਓਂ ਨਹੀਂ, ਥੱਕ ਗਏ ਆਂ ਸਮਝਾ
ਨੀ ਜ਼ਿੱਦ ਨਾ ਪੁਗਾ ਨੀ, ਪੰਗਾ-
ਜ਼ਿੱਦ ਨਾ ਪੁਗਾ ਨੀ, ਪੰਗਾ ਹੋਜੂ ਕੋਈ ਖੜ੍ਹਾ
ਜ਼ਿੱਦ ਨਾ ਪੁਗਾ ਨੀ, ਪੰਗਾ ਹੋਜੂਗਾ ਖੜ੍ਹਾ
ਤੇਰੇ ਲਈ ਮੈਂ ਬੈਠੀ ਖ਼ੁਦ ਨੂੰ ਸ਼ਿੰਗਾਰ ਕੇ
ਬਾਰੀ 'ਚੋਂ ਫੜਾਉਣਾ ਦੁੱਧ ਰੱਖਿਆ ਜੋ ਕਾੜ੍ਹ ਕੇ
ਤੇਰੇ ਲਈ ਮੈਂ ਬੈਠੀ ਖ਼ੁਦ ਨੂੰ ਸ਼ਿੰਗਾਰ ਕੇ
ਬਾਰੀ 'ਚੋਂ ਫੜਾਉਣਾ ਦੁੱਧ ਰੱਖਿਆਜੋ ਕਾੜ੍ਹ ਕੇ
ਜੱਟਾਂ ਦਾ ਮੁੰਡਾ ਏਂ, ਇੰਨਾ ਵੀ ਨਾ ਘਬਰਾ
ਗੇੜਾ ਲਾ ਕੇ ਜਾ ਵੇ, ਤੈਨੂੰ-
ਗੇੜਾ ਲਾ ਕੇ ਜਾ ਵੇ, ਤੈਨੂੰ ਕਾਹਦੀ ਪ੍ਰਵਾਹ?
ਗੇੜਾ ਲਾ ਕੇ ਜਾ ਵੇ, ਤੈਨੂੰ ਕਾਹਦੀ ਪ੍ਰਵਾਹ?
ਤੂੰ ਕੀ ਜਾਣੇ, ਚੁਗਲਾਂ ਦਾ Sheron ਸਾਰਾ ਪਿੰਡ ਨੀ
ਬਿਨਾਂ ਗੱਲੋਂ ਗੱਲ ਜਾਉ ਚਾਰੇ ਪਾਸੇ ਖਿੰਡ ਨੀ
ਤੂੰ ਕੀ ਜਾਣੇ, ਚੁਗਲਾਂ ਦਾ Sheron ਸਾਰਾ ਪਿੰਡ ਨੀ
ਬਿਨਾਂ ਗੱਲੋਂ ਗੱਲ ਜਾਉ ਚਾਰੇ ਪਾਸੇ ਖਿੰਡ ਨੀ
ਉੱਤੋਂ Matt ਦੀ ਵੀ ਥੋੜ੍ਹਾ ਜਿਹਾ ਅੜ੍ਬ ਸੁਭਾਅ
ਨੀ ਜ਼ਿੱਦ ਨਾ ਪੁਗਾ ਨੀ, ਪੰਗਾ-
ਜ਼ਿੱਦ ਨਾ ਪੁਗਾ ਨੀ, ਪੰਗਾ ਹੋਜੂ ਕੋਈ ਖੜ੍ਹਾ
ਜ਼ਿੱਦ ਨਾ ਪੁਗਾ ਨੀ, ਪੰਗਾ ਹੋਜੂ ਕੋਈ ਖੜ੍ਹਾ
ਗੇੜਾ ਲਾ ਕੇ ਜਾ ਵੇ, ਤੈਨੂੰ ਕਾਹਦੀ ਪ੍ਰਵਾਹ?
ਜ਼ਿੱਦ ਨਾ ਪੁਗਾ ਨੀ, ਪੰਗਾ ਹੋਜੂ ਕੋਈ ਖੜ੍ਹਾ
ਗੇੜਾ ਲਾ ਕੇ ਜਾ ਵੇ, ਤੈਨੂੰ ਕਾਹਦੀ ਪ੍ਰਵਾਹ?
ਜ਼ਿੱਦ ਨਾ ਪੁਗਾ ਨੀ, ਪੰਗਾ ਹੋਜੂਗਾ ਖੜ੍ਹਾ
Written by: Joy Atul, Matt Sheron
instagramSharePathic_arrow_out􀆄 copy􀐅􀋲

Loading...