album cover
Mitran Da Junction
On Tour
album cover
Mitran Da Junction was released on May 24, 2016 by Times Music – Speed Records as a part of the album Sardaarji 2 (Original Motion Picture Soundtrack) - EP
ReleasedMay 24, 2016
LabelTimes Music – Speed Records
BPM84
Melodicness
Acousticness
Valence
Danceability
Energy

Lyrics

ਮਿਤਰਾਂ ਦੇ ਜੰਕਸ਼ਨ ਤੇ,
ਰਾਤ ਲੱਗੀਆਂ ਮਹਿਫ਼ਲਾਂ ਨਾਅਰੇ,
ਓਹ ਮਿਤਰਾਂ ਦੇ ਜੰਕਸ਼ਨ ਤੇ,
ਰਾਤ ਲਗੀਆਂ ਮਹਿਫ਼ਿਲਾਂ ਨਾਰੇ,
ਤੈਨੂੰ ਬੱਲੀਏ ਨੀ, ਤੈਨੂੰ ਬੱਲੀਏ ਨੀ,
ਤੈਨੂੰ ਬੱਲੀਏ ਨੀ ਦਿਲੋਂ ਕੱਢ ਕੇ,
ਰਾਤ ਪੇਗ ਨੀ ਬਰੈਂਡੀ ਆਲੇ ਮਾਰੇ,
ਮਿਤਰਾਂ ਦੇ,
ਓਹ ਮਿਤਰਾਂ ਦੇ ਜੰਕਸ਼ਨ ਤੇ,
ਰਾਤ ਲਗੀਆਂ ਮਹਿਫਲਾਂ ਨਾਰੇ .
ਓਹ ਰਾਤ ਲਾ ਕੇ ਕਾਲੀਆਂ,
ਦਿਲ ਹੌਲੇ ਕਰਤੇ,
ਐਫਬੀ ਸਟੇਟਸ ਮੈਂ ਸਿੰਗਲ ਦੇ ਭਰਤੇ,
ਤੇਰੀ ਗਲੀ ਦਾ ਵੀ,
ਓਹ ਤੇਰੀ ਗਲੀ ਦਾ ਵੀ,
ਤੇਰੀ ਗਲੀ ਦਾ ਵੀ ਲੰਘਾ ਛੱਡਤਾ,
ਤੇਰੇ ਬਿਨਾ ਵੀ ਆ ਜੱਟ ਦੇ ਗੁਜ਼ਾਰੇ,
#ਮਿਤਰਾਂ ਦੇ,
ਓਹ ਮਿਤਰਾਂ ਦਾ ਜੰਕਸ਼ਨ ਤੇ,
ਰਾਤ ਲਗੀਆਂ ਮਹਿਫਲਾਂ ਨਾਰੇ .
ਬ੍ਰੈਂਡਡ ਨਿਸ਼ਾਨੀਆਂ,
ਪ੍ਰੇਮੀ ਖ਼ਤ ਸਾੜ ਤੇ,
ਜੇ ਤੂੰ ਬਾਹਰ ਮੌਜਾਂ ਲੁਟੇਂਗੀ,
ਨੀ ਦਿਨ ਸਾਡੇ ਵੀ ਨਾ ਹਾੜ੍ਹ ਦੇ,
ਪੱਕੀ ਲੱਭਣੀ ਆ,
ਓਹ ਪੱਕੀ ਲੱਭਣੀ ਆ,
ਪੱਕੀ ਲਬਨੀ ਵਿਦੇਸ਼ੀ ਕੰਨਿਆ,
ਜਿਹੜੀ ਤੇਰੇ ਤੋਂ ਵੀ ਗੋਰੀ ਸਰਕਾਰੇ,
ਮਿਤਰਾਂ ਦੇ,
ਓਹ ਮਿਤਰਾਂ ਦੇ ਜੰਕਸ਼ਨ ਤੇ,
ਰਾਤ ਲਗੀਆਂ ਮਹਿਫਲਾਂ ਨਾਰੇ .
Written by: Jatinder Shah, Ranbir Singh
instagramSharePathic_arrow_out􀆄 copy􀐅􀋲

Loading...