album cover
Lost Love
album cover
Lost Love was released on February 10, 2021 by Thuglife Records as a part of the album Lost Love - Single
February 10, 2021
LabelThuglife Records
BPM
Melodicness
Acousticness
Valence
Danceability
Energy

Music Video

Music Video

Lyrics

[Verse 1]
ਚਾਰ ਸਾਲ ਹੋ ਗਏ ਸਾਡੀ ਯਾਰੀ ਨੂੰ ਵੇ ਸੱਜਣਾ
ਅੱਜ ਤਕ ਤੇਰੇ ਕੋਲੋਂ ਮੰਗਿਆ ਨਾ ਕੁੱਛ ਵੇ
ਮੈਨੂੰ ਵੀ ਪਤਾ ਤੂੰ ਉਂਝ ਰਹਿੰਦਾ ਬਾਹਲਾ ਬਿਜ਼ੀ ਏ
ਕੱਢ ਕਿੱਤੇ ਟਾਈਮ ਮੇਰੇ ਦਿਲ ਦੀਆਂ ਬੁੱਝ ਵੇ
ਮੈਨੂੰ ਸੱਚ ਦੱਸੀ ਕੱਲ੍ਹ ਨਾਲ ਕੌਣ ਸੀ
ਜਿਹਨੂੰ ਲੈਕੇ ਬੈਠਾ ਨਾਲ ਵਿੱਚ ਲਾਉਂਜ ਸੀ
ਹੁਣ ਵੇਖੀ ਕਿਵੇਂ ਲੜਦਾ
[Chorus]
ਵੇ ਮੈਂ ਮੁੜ ਮੁੜ ਲਾਈ ਜਾਵਾਂ ਫੋਨ ਵੇ
ਮੈਨੂੰ ਚੰਦਰੀ ਨੂੰ ਔਂਦਾ ਨਾ ਸਕੂਨ ਵੇ
ਤੂੰ ਸੱਚੀ ਮੇਰਾ ਨਹੀਓ ਕਰਦਾ
ਤੂੰ ਸੱਚੀ ਮੇਰਾ ਨਹੀਓ ਕਰਦਾ
ਵੇ ਮੈਂ ਮੁੜ ਮੁੜ ਲਾਈ ਜਾਵਾਂ ਫੋਨ ਵੇ
ਮੈਨੂੰ ਚੰਦਰੀ ਨੂੰ ਔਂਦਾ ਨਾ ਸਕੂਨ ਵੇ
ਤੂੰ ਸੱਚੀ ਮੇਰਾ ਨਹੀਓ ਕਰਦਾ
ਤੂੰ ਸੱਚੀ ਮੇਰਾ ਨਹੀਓ ਕਰਦਾ
[Verse 2]
ਜਦੋ ਵੇਖੋ ਮੈਨੂੰ ਤੂੰ ਬਲੌਕ ਪਾਈ ਰੱਖਦਾ
ਇਹ ਤਾਂ ਗੱਲ ਸ਼ਿਓਰ ਤੂੰ ਬੇਗਾਨੀਆਂ ਨੂੰ ਤੱਕਦਾ
ਲੱਗਦਾ ਮੈਂ ਫੱਭਦੀ ਨੀ ਤੇਰੇ ਨਾਲ ਖੜੀ ਵੇ
ਇਸੇ ਲਈ ਤੂੰ ਮੈਨੂੰ ਵੇਖ ਫੀਲਿੰਗਾਂ ਨੀ ਚੱਕਦਾ
ਤੇਰੀ ਹੋਰਾਂ ਨਾਲ ਚੱਲੇ ਸਟ੍ਰੀਕ ਵੇ
ਮੈਨੂੰ ਲੱਗਦਾ ਨੀ ਸਾਫ ਤੇਰੀ ਨੀਤ ਵੇ
ਨਾ ਹੀ ਕਿਸੇ ਗੱਲੋਂ ਡੱਕਦਾ
[Chorus]
ਵੇ ਮੈਂ ਮੁੜ ਮੁੜ ਲਾਈ ਜਾਵਾਂ ਫੋਨ ਵੇ
ਮੈਨੂੰ ਚੰਦਰੀ ਨੂੰ ਔਂਦਾ ਨਾ ਸਕੂਨ ਵੇ
ਤੂੰ ਸੱਚੀ ਮੇਰਾ ਨਹੀਓ ਕਰਦਾ
ਤੂੰ ਸੱਚੀ ਮੇਰਾ ਨਹੀਓ ਕਰਦਾ
[Verse 3]
ਗੱਲ ਕਰਦੀ ਜੇ ਆਵੇ ਫਿਰ ਕਰੇ ਰਿਫਿਊਜ਼ ਵੇ
ਪਿਆਰ ਨਾ ਤੂੰ ਕਰੇ ਮੈਨੂੰ ਲੱਗੇ ਕਰੇ ਯੂਜ਼ ਵੇ
ਤੇਰੇ ਲਈ ਮੈਂ ਮੈਟਰ ਨਾ ਕਰਨ ਇਹ ਜਾਣਦੀ
ਮੈਨੂੰ ਡਰ ਖਾਣਦਾ ਤੈਨੂੰ ਕਰ ਜਾ ਨਾ ਲੂਜ਼ ਵੇ
ਮੇਰੀ ਬਰਥਡੇ ਦੀ ਭੁੱਲ ਗਾਏਓ ਡੇਟ ਵੇ
ਐਦਾਂ ਵਡ ਜਾਣੀ ਸਾਡੇ ਵਿੱਚ ਹੇਟ ਵੇ
ਤੂੰ ਖਿਆਲ ਹੁਣ ਕਿਉਂ ਨੀ ਰੱਖਦਾ
[Chorus]
ਵੇ ਮੈਂ ਮੁੜ ਮੁੜ ਲਾਈ ਜਾਵਾਂ ਫੋਨ ਵੇ
ਮੈਨੂੰ ਚੰਦਰੀ ਨੂੰ ਔਂਦਾ ਨਾ ਸਕੂਨ ਵੇ
ਤੂੰ ਸੱਚੀ ਮੇਰਾ ਨਹੀਓ ਕਰਦਾ
ਤੂੰ ਸੱਚੀ ਮੇਰਾ ਨਹੀਓ ਕਰਦਾ
[Verse 4]
ਜੇ ਤੂੰ ਮਾਝੇ ਵਿੱਚ ਜੰਮਿਆ ਤੇ ਮੈਂ ਵੀ ਮਲਵਣ ਵੇ
ਪਰਫੈਕਟ ਕਪਲ ਏ ਆ ਲੋਕੀ ਸਾਨੂੰ ਕਹਿਣ ਵੇ
ਢਿੱਲੋਂ ਤੇਰੇ ਉੱਤੇ ਹੁਣ ਅੱਖ ਸੱਚੀ ਕਈਆਂ ਦੀ
ਇਹੀ ਆ ਵੇ ਰੀਜ਼ਨ ਨੀ ਔਂਦਾ ਮੈਨੂੰ ਚੈਨ ਵੇ
ਵੇ ਤੂੰ ਲੋਕਾਂ ਲਈ ਹੋਵੇਂਗਾ ਸਟਾਰ ਵੇ
ਪਰ ਮੇਰੇ ਲਈ ਤਾਂ ਮੇਰਾ ਸੋਹਣਾ ਯਾਰ ਵੇ
ਹਾਮੀ ਦੱਸ ਕਿਉਂ ਨਾ ਭਰਦਾ
[Chorus]
ਵੇ ਮੈਂ ਮੁੜ ਮੁੜ ਲਾਈ ਜਾਵਾਂ ਫੋਨ ਵੇ
ਮੈਨੂੰ ਚੰਦਰੀ ਨੂੰ ਔਂਦਾ ਨਾ ਸਕੂਨ ਵੇ
ਤੂੰ ਸੱਚੀ ਮੇਰਾ ਨਹੀਓ ਕਰਦਾ
ਤੂੰ ਸੱਚੀ ਮੇਰਾ ਨਹੀਓ ਕਰਦਾ
[Verse 5]
ਮੈਨੂੰ ਮੂੰਹੋਂ ਦੱਸ ਜਾਂਦਾ ਕਿ ਸੀ ਮੇਰੇ ਵਿੱਚ ਥੋੜ੍ਹ ਵੇ
ਯਾ ਲੱਗਦਾ ਏ ਮੈਨੂੰ ਹੁਣ ਹੋ ਗਿਆ ਤੂੰ ਬੋਰ ਵੇ
ਜਿਹੜਾ ਸਾਰਾ ਸਾਰਾ ਦਿਨ ਵੇ ਤੂੰ ਵੇਟਿੰਗ ਚ ਆਉਣਾ ਏ
ਮੈਨੂੰ ਲੱਗਦਾ ਏ ਹੁਣ ਕੋਈ ਤੂੰ ਲੱਭ ਲਈ ਆ ਹੋਰ ਵੇ
ਮੈਨੂੰ ਹੋ ਗਿਆ ਯਕੀਨ ਕਿ ਤੂੰ ਲੱਭ ਲਈ ਕੋਈ ਹੋਰ ਵੇ
Written by: Prem Dhillon
instagramSharePathic_arrow_out􀆄 copy􀐅􀋲

Loading...