album cover
Whatcha Doin'
album cover
Whatcha Doin' was released on September 29, 2023 by DILJIT DOSANJH as a part of the album Ghost
AlbumGhost
ReleasedSeptember 29, 2023
LabelDILJIT DOSANJH
BPM89
Melodicness
Acousticness
Valence
Danceability
Energy

Music Video

Music Video

Lyrics

ਸੌ ਸਿਗੇ ਟਾਈਮ ਨੇ ਬਣਾਤੇ ਅਥਰੇ
ਖੂਨ ਤੇ ਪਸੀਨੇ ਦੇ ਵੀ ਦੌਲੇ ਕੱਢੇ
ਚੱਕ ਦਿੱਤੀ ਤੰਗੀ ਕੰਮ ਕੀਤੇ ਤਗੜੇ
ਪਿੰਡ ਵਿੱਚ ਫਿਰਦੇ ਬਲਾਉਂਦੇ ਬਕਰੇ
ਦੁਮਾਣੇ ਦੇ ਵਾਂਗੂ ਪਿੱਛੇ ਨਾਰਾਂ ਆਉਂਦੀਆਂ
ਵਜਦੇ ਆ ਗਾਣੇ ਤੇ ਸਨੈਪਾਂ ਪਾਉਂਦੀਆਂ
ਦੇਖ-ਦੇਖ ਵਧਦੀ ਚੜ੍ਹਾਈ ਜੱਟਾਂ ਦੀ
ਥੋੜੇ ਦਿਲ ਵਾਲਿਆਂ ਦਾ ਦਿਲ ਘੱਟ ਦਾ
ਲੋਕੀ ਕਹਿੰਦੇ ਕਰਦਾ ਕਿ ਪੁੱਤ ਜੱਟ ਦਾ
ਲੋਕੀ ਕਹਿੰਦੇ ਕਰਦਾ ਕਿ ਪੁੱਤ ਜੱਟ ਦਾ
ਲੋਕੀ ਕਹਿੰਦੇ ਕਰਦਾ ਕਿ ਪੁੱਤ ਜੱਟ ਦਾ
ਲੋਕੀ ਕਹਿੰਦੇ ਕਰਦਾ ਕਿ ਪੁੱਤ ਜੱਟ ਦਾ
ਹੂਡਰਿਚ ਹੂਡੀ ਦਿਲੋਂ ਰਿਚ ਗੋਰੀਏ
ਅੱਲੜ੍ਹਾਂ ਨੂੰ ਪੈਂਦੀ ਸਾਡੀ ਖਿੱਚ ਗੋਰੀਏ
ਸਾਡਾ ਨਾ ਕੋਈ ਟੈਗ-ਵੈਗ ਨਾਮ ਲੱਖ ਦਾ
ਘੈਰਾਂ ਦੀਆਂ ਗੋਡੀਆਂ ਲਾਵਾ ਕੇ ਰੱਖਦਾ
ਪੋਰਸ਼ੇ ਦੀ ਬੈਕ ਤੇ ਗਲੌਸ ਵਿੰਗ ਨੀ
ਜਿੰਨੇ ਆਂ ਸ਼ਰੀਫ ਉਨੇ ਵੱਲ ਵਿੰਗ ਨੀ
ਕਰਦੇ ਮਨੋਪੋਲੀ ਨਾ ਪਾਰ ਦੱਸਦੇ
ਇੰਟਰਡਿਪੈਂਡੈਂਟ ਆ ਯਾਰ ਜੱਟ ਦੇ
ਕਾਲੀਆਂ ਰਾਤਾਂ 'ਚ ਬਣ ਕਾਲ ਘੁੰਮਦਾ
ਕਾਲੀ ਮੋਨਕਲੇਰ ਵਿੱਚ ਘੋੜਾ ਰੱਖਦਾ
ਲੋਕੀ ਕਹਿੰਦੇ ਕਰਦਾ ਕਿ ਪੁੱਤ ਜੱਟ ਦਾ
ਲੋਕੀ ਕਹਿੰਦੇ ਕਰਦਾ ਕਿ ਪੁੱਤ ਜੱਟ ਦਾ
ਲੋਕੀ ਕਹਿੰਦੇ ਕਰਦਾ ਕਿ ਪੁੱਤ ਜੱਟ ਦਾ
ਲੋਕੀ ਕਹਿੰਦੇ ਕਰਦਾ ਕਿ ਪੁੱਤ ਜੱਟ ਦਾ
ਲੱਖਾਂ ਵਿੱਚ ਕੱਲਾ ਨਾ ਹਜ਼ਾਰਾਂ ਵਿੱਚ ਨੀ
ਬੋਲ-ਬਾਲਾ ਚੱਲੇ ਸਰਕਾਰਾਂ ਵਿਚ ਨੀ
ਤੇਰੇ ਸ਼ਹਿਰ ਵਾਲੀ ਮੈਗਜ਼ੀਨ ਉੱਤੇ ਵੀ
ਬੈਕ ਹੋਮ ਚੱਲੇ ਅਖ਼ਬਾਰਾਂ ਵਿਚ ਨੀ
ਸਾਡੇ ਤੋਂ ਹੀ ਚੱਲਦੇ ਸਟਾਰ ਗੋਰੀਏ
ਜੋ ਵੀ ਕੁਝ ਪਾਈਏ ਓਹੀ ਜਾਵੇ ਜੱਚਦਾ
ਲੋਕੀ ਕਹਿੰਦੇ ਕਰਦਾ ਕਿ ਪੁੱਤ ਜੱਟ ਦਾ
ਲੋਕੀ ਕਹਿੰਦੇ ਕਰਦਾ ਕਿ ਪੁੱਤ ਜੱਟ ਦਾ
ਲੋਕੀ ਕਹਿੰਦੇ ਕਰਦਾ ਕਿ ਪੁੱਤ ਜੱਟ ਦਾ
ਹੋ ਲੋਕੀ ਕਹਿੰਦੇ ਕਰਦਾ ਕਿ ਪੁੱਤ ਜੱਟ ਦਾ
Written by: Irman
instagramSharePathic_arrow_out􀆄 copy􀐅􀋲

Loading...