album cover
Khoya
album cover
Khoya was released on October 6, 2023 by Talwiinder as a part of the album Khoya - Single
October 6, 2023
LabelTalwiinder
BPM117
Melodicness
Acousticness
Valence
Danceability
Energy

Lyrics

N-D-S
ਇੱਕ ਵਾਰੀ ਤੂੰ ਆ ਕੇ ਥੋੜ੍ਹਾ ਜਿਹਾ ਬੋਲ ਨਾ
ਬੂਹਾ ਤੂੰ ਦਿਲ ਵਾਲ਼ਾ ਮੇਰੇ ਲਈ ਖੋਲ੍ਹ ਨਾ
ਆਜਾ ਤੂੰ ਹੁਣ, ਵੇ ਐਵੇਂ ਮੈਨੂੰ ਰੋਲ਼ ਨਾ
ਦਿੱਤਾ ਸੀ ਦਿਲ ਤੈਨੂੰ, ਹੁਣ ਐਵੇਂ ਮੋੜ ਨਾ
ਹੱਥਾਂ 'ਚ ਹੱਥ ਫੜ੍ਹ, ਪਿਆਰ ਨੂੰ ਤੂੰ ਜੋੜ ਨਾ
ਤੇਰੇ ਬਿਨਾਂ ਵੇ ਦਿਲ ਵਿੱਚ ਵੱਸਦਾ ਕੋਈ ਹੋਰ ਨਾ
ਹੁਣ ਦਿਲ ਮੇਰਾ ਇਹ ਖੋਇਆ-ਖੋਇਆ ਏ ਕਿਉਂ?
ਤੇਰਾ ਇਹ ਹੁਣ ਹੋਇਆ-ਹੋਇਆ ਏ ਕਿਉਂ?
ਤੇਰੇ ਪਿੱਛੇ ਇਹ ਖੋਇਆ-ਖੋਇਆ ਏ ਕਿਉਂ?
ਹੁਣ ਤੇਰੀ ਗਲੀਆਂ ਵਿੱਚ, ਸੱਜਣਾ
ਹੁਣ ਦਿਲ ਮੇਰਾ ਇਹ ਖੋਇਆ-ਖੋਇਆ ਏ ਕਿਉਂ?
ਤੇਰਾ ਇਹ ਹੁਣ ਹੋਇਆ-ਹੋਇਆ ਏ ਕਿਉਂ?
ਤੇਰੇ ਪਿੱਛੇ ਇਹ ਖੋਇਆ-ਖੋਇਆ ਏ ਕਿਉਂ?
ਹੁਣ ਤੇਰੀ ਗਲੀਆਂ ਵਿੱਚ, ਸੱਜਣਾ
ਹੁਣ ਤੇਰੀ ਗਲੀਆਂ ਵਿੱਚ, ਸੱਜਣਾ
ਹੁਣ ਤੇਰੀ ਗਲੀਆਂ ਵਿੱਚ, ਸੱਜਣਾ
ਤੇਰੀ (ਗਲੀਆਂ ਵਿੱਚ, ਸੱਜਣਾ)
ਤੇਰੀ-
ਤੇਰੀ (ਗਲੀਆਂ ਵਿੱਚ, ਸੱਜਣਾ)
ਜੇ ਤੂੰ ਮਿਲ਼ ਜਾਵੇਂ, ਜ਼ਿੰਦਗੀ 'ਚ ਕੋਈ ਥੋੜ ਨਾ
ਯਾਰੀ ਤੇਰੀ-ਮੇਰੀ ਨੂੰ ਸਕਦਾ ਕੋਈ ਤੋੜ ਨਾ
ਤੇਰੇ ਬਿਨਾਂ ਨਈਂ ਚੰਗਾ ਲੱਗਦਾ ਵੀ ਹੋਰ ਨਾ
ਦਿੱਤਾ ਸੇ ਦਿਲ ਤੈਨੂੰ, ਹੁਣ ਐਵੇਂ ਮੋੜ ਨਾ
ਹੱਥਾਂ 'ਚ ਹੱਥ ਫੜ੍ਹ, ਪਿਆਰ ਨੂੰ ਤੂੰ ਜੋੜ ਨਾ
ਤੇਰੇ ਬਿਨਾਂ ਵੇ ਦਿਲ ਵਿੱਚ ਵੱਸਦਾ ਕੋਈ ਹੋਰ ਨਾ
ਕਿਉਂ ਇਹ ਤੇਰਾ ਨਾਂ ਜਪੇ, ਸਾਰਾ ਦਿਨ ਜਪਦਾ ਰਹਿੰਦਾ
ਕਿਉਂ ਇਹ ਤੇਰਾ ਨਾਂ ਮੇਰੇ ਬੁੱਲ੍ਹਾਂ ਦੇ ਉੱਤੇ ਰਹਿੰਦਾ?
ਕਿਉਂ ਇਹ ਤੇਰਾ ਨਾਂ ਜਪੇ, ਸਾਰਾ ਦਿਨ ਜਪਦਾ ਰਹਿੰਦਾ
ਕਿਉਂ ਇਹ ਤੇਰੀ ਗਲੀਆਂ ਵਿੱਚ ਜਾ-ਜਾ ਕੇ ਘੁੱਮਦਾ ਰਹਿੰਦਾ?
ਹੁਣ ਦਿਲ ਮੇਰਾ ਇਹ ਖੋਇਆ-ਖੋਇਆ ਏ ਕਿਉਂ?
ਤੇਰਾ ਇਹ ਹੁਣ ਹੋਇਆ-ਹੋਇਆ ਏ ਕਿਉਂ?
ਤੇਰੇ ਪਿੱਛੇ ਇਹ ਖੋਇਆ-ਖੋਇਆ ਏ ਕਿਉਂ?
ਹੁਣ ਤੇਰੀ ਗਲੀਆਂ ਵਿੱਚ, ਸੱਜਣਾ
ਹੁਣ ਤੇਰੀ ਗਲੀਆਂ ਵਿੱਚ, ਸੱਜਣਾ
ਹੁਣ ਤੇਰੀ ਗਲੀਆਂ ਵਿੱਚ, ਸੱਜਣਾ
ਤੇਰੀ (ਗਲੀਆਂ ਵਿੱਚ, ਸੱਜਣਾ)
ਤੇਰੀ-
ਤੇਰੀ (ਗਲੀਆਂ ਵਿੱਚ, ਸੱਜਣਾ)
Written by: Siddharth Sharma, Talwinder Singh
instagramSharePathic_arrow_out􀆄 copy􀐅􀋲

Loading...