album cover
Kaafla
album cover
Kaafla was released on April 24, 2019 by Sky Digital as a part of the album Kaafla - Single
April 24, 2019
LabelSky Digital
BPM89
Melodicness
Acousticness
Valence
Danceability
Energy

Music Video

Music Video

Lyrics

Yeah
The kidd
ਓਹ, ਪਹਿਲਾਂ ਕੰਮ ਮੇਰੇ ਤੋਂ ਜੋ ਸਾਲੇ ਹੱਸਦੇ ਰਹੇ
ਮੈਨੂੰ ਡੂੰਘੀਆਂ ਸੋਚਾਂ ਦੇ ਵਿੱਚ ਧੱਸਦੇ ਰਹੇ
ਮਿਹਰ ਰੱਬ ਨੇ ਕੀਤੀ ਤੇ ਮਸ਼ਹੂਰ ਹੋ ਗਏ
ਅੱਜ ਮਾੜੇ ਦਿਨਾਂ ਕੋਲੋਂ ਜੱਟ ਦੂਰ ਹੋ ਗਏ
ਹੋ, ਕਾਲੇ ਸ਼ੀਸ਼ਿਆਂ 'ਚ ਲੈਂਦੇ ਆ ਪਛਾਣ ਚੰਨੀਏ
ਨੀ ਵਿੱਚ ਬੈਠਾ ਕੋਈ ਚੋਟੀ ਦਾ ਸਟਾਰ ਹੋਊਗਾ
ਓ ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ
ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ
(ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ)
(ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ)
ਓ ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ
ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ
ਓ ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ
(ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ)
ਓਹ, ਸਾਡਾ ਵੱਜੇ ਜਿੱਥੇ ਗੇੜਾ ਓਥੇ ਕੱਠ ਹੋ ਜਾਣਦਾ
ਨੀ ਸ਼ਹਿਰ ਮੱਲੋ-ਮੱਲੀ ਸੀਜ਼ ਸਾਰਾ ਝੱਟ ਹੋ ਜਾਣਦਾ
(ਸਾਡਾ ਵੱਜੇ ਜਿੱਥੇ ਗੇੜਾ ਓਥੇ ਕੱਠ ਹੋ ਜਾਣਦਾ)
ਨੀ ਸ਼ਹਿਰ ਮੱਲੋ-ਮੱਲੀ ਸੀਜ਼ ਸਾਰਾ...
ਓਹ, ਸਾਡਾ ਵੱਜੇ ਜਿੱਥੇ ਗੇੜਾ ਓਥੇ ਕੱਠ ਹੋ ਜਾਣਦਾ
ਸ਼ਹਿਰ ਮੱਲੋ-ਮੱਲੀ ਸੀਜ਼ ਸਾਰਾ ਝੱਟ ਹੋ ਜਾਣਦਾ
ਹੋ, ਰੌਲਾ ਐਂਟਰੀ ਸਾਡੀ ਦਾ ਪਹੁੰਚੇ ਘਰ-ਘਰ ਨੀ
ਮਾੜੇ ਦਿਲ ਵਾਲਾ ਬੰਦਾ ਆਪੇ ਚੱਕ ਹੋ ਜਾਣਦਾ
ਜਿੱਥੇ ਖੁਦਕੁਸ਼ੀ ਕਰ ਲਏ ਕੋਈ ਆਪੇ ਚੰਨੀਏ ਨੀ
ਬੱਸ ਸਮਝੀ ਤੂੰ ਸਾਡਾ ਹੀ ਓਹ ਵਾਰ ਹੋਊਗਾ
ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ
ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ
(ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ)
(ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ)
ਓ ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ
ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ
ਓ ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ
(ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ)
ਓਹ, ਜਦੋ ਗੱਡੀਆਂ ਦਾ ਤੁਰਦਾ ਏ ਨਾਲ ਕਾਫ਼ਲਾ
ਨੀ ਵੱਟੇ ਅਖਬਾਰ ਕਹਿੰਦੇ ਅੱਸੀ ਵਿੱਚ ਛਪਨਾ
ਓਹ, ਓਹ, ਓਹ, ਜਦੋ ਗੱਡੀਆਂ ਦਾ ਤੁਰਦਾ ਏ ਨਾਲ ਕਾਫ਼ਲਾ
ਵੱਟੇ ਅਖਬਾਰ ਕਹਿੰਦੇ ਅੱਸੀ ਵਿੱਚ ਛਪਣਾ
ਹੋ, ਟੀਵੀ ਵਾਲਿਆਂ ਦੀ ਅੱਖ ਸਾਡੇ ਉੱਤੇ ਟਿਕਦੀ
ਕਹਿੰਦੇ, "ਇਹਨਾਂ ਬਿਨਾ ਖਬਰ ਨੀ ਸਾਡੀ ਵਿਕਦੀ"
ਹੋ ਜੇਡੇ ਕੰਮਾਂ ਨੂੰ ਪੁਲਿਸ ਹੁੰਦੀ ਬਣ ਕਰਦੀ
ਓਹੀ ਕੰਮ ਸਾਦੇ ਕੋਲੋਂ ਵਾਰ-ਵਾਰ ਹੋਊਗਾ
ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ
ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ
(ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ)
(ਨੀ ਵਿੱਚ ਮੰਤਰੀ ਨੀ ਬੈਠਾ ਤੇਰਾ...)
ਓ ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ
ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ
ਹੋ ਇਕ ਬੁਲਟ ਪਰੂਫ ਵਿੱਚ ਗੱਡੀ ਹੋਊਗੀ
ਓਹ, ਜੇਹੜੀ ਅਸਲੇ ਦੇ ਨਾਲ ਫੁੱਲ ਲੱਧੀ ਹੋਊਗਾ
(ਇਕ ਬੁਲਟ ਪਰੂਫ ਵਿੱਚ ਗੱਡੀ ਹੋਊਗੀ)
(ਓਹ, ਜੇਹੜੀ ਅਸਲੇ ਦੇ ਨਾਲ ਫੁੱਲ...)
ਹੋ ਇਕ ਬੁਲਟ ਪਰੂਫ ਵਿੱਚ ਗੱਡੀ ਹੋਊਗੀ
ਓਹ, ਜੇਹੜੀ ਅਸਲੇ ਦੇ ਨਾਲ ਫੁੱਲ ਲੱਧੀ ਹੋਊਗਾ
ਓਹ ਵਾਈਬ ਕਾਤਿਲਾਂ ਨੂੰ ਛੱਡ ਦੀ ਏ
ਏਰੀਆ ਦੇ ਵਿੱਚ ਕੇ ਵਰਿੰਦਰ ਨੇ ਥੋਕਣੇ ਲਈ ਕੱਢੀ ਹੋਊਗੀ
ਓ ਹੱਥ ਕੀਤੇ ਓਹਨੂੰ ਐਂਵੇਂ ਪਾ ਨਾ ਬੈਠਣ
ਫੇਰ ਵੈਰੀਆਂ ਦਾ ਸੀਨਾ ਆਰ-ਪਾਰ ਹੋਊਗਾ
ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ
ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ
(ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ)
(ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ)
ਓ ਲੰਮੀ ਗੱਡੀਆਂ ਦੀ ਲਾਈਨ ਤੋਂ ਤੂੰ ਜੱਜ ਕਰ ਲਈ
ਨੀ ਵਿੱਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਊਗਾ
ਓਹ ਸੌਂਦੇ 20 ਘੰਟੇ ਤੇ ਮੇਰੇ ਜਿੰਨੀ ਹਾਈਟ ਪਾਉਣਾ ਚੌਂਦੇ ਆ
ਓਹ ਵਰਿੰਦਰ ਕਿਵੇਂ ਲਿਖਦਾ ਗੁੱਸੇ ਵਿੱਚ ਆਕੇ
ਮੈਂ ਸੁਣਿਆ ਮੇਰੇ ਬਾਰੇ ਜਾਣ ਨਾ ਚੌਂਦੇ ਆ
Written by: The Kid, Varinder Brar
instagramSharePathic_arrow_out􀆄 copy􀐅􀋲

Loading...