album cover
Nova
315
R&B/Soul
Nova was released on October 12, 2023 by Supreme Sidhu as a part of the album Break From LA - EP
album cover
Release DateOctober 12, 2023
LabelSupreme Sidhu
Melodicness
Acousticness
Valence
Danceability
Energy
BPM72

Credits

COMPOSITION & LYRICS
Supreme Sidhu
Supreme Sidhu
Songwriter
S Finesse
S Finesse
Composer

Lyrics

ਓਹ ਸਾਡੇ ਦਿਲਾਂ ਉਥੇ ਚੱਲ ਦੀਆਂ ਗੋਲੀਆਂ ਜਦੋਂ ਵੀ ਨੀਵੀ ਪਾਕੇ ਤੂੰ ਹੱਸੇ
ਦੇਖ ਸਾਡਾ ਕਿ ਏ ਹੋਇਆ ਪਿਆ ਹਾਲ ਵੇ ਜਦੋ ਤੂੰ ਸਾਡੇ ਵੱਲ ਦੀ ਥੱਕੇ
ਮੈਨੂੰ ਨੀਂਦ ਨਾ ਆਵੇ
ਮੈਨੂੰ ਚੈਨ ਨਾ ਆਵੇ
ਬੇਸ ਬੁੱਲਾਂ ਉਥੇ ਨਾਮ ਤੇਰਾ ਰਚਿਆ ਪਿਆ
ਰੂਹ ਜਿਸਮ ਚੋਂ ਕੱਢੇ
ਮੇਰੀ ਨਜ਼ਰਾਂ ਨਾ ਛੱਡੇ ਕੁਰੇ
ਤੇਰੇ ਉੱਤੇ ਚੱਲਾ ਜੇਹਾ ਹੋਇਆ ਮੈਂ ਫਿਰਾਂ
ਮੈਨੂੰ ਰਾਤੀ ਚੰਦ ਮਿਲਿਆ
ਤੇ ਕਰੇ ਸਿਫ਼ਤਾਂ ਤੇਰੇ ਬਾਰੇ
ਸੂਰਜ ਤੈਨੂੰ ਵੇਖ ਕੇ ਥਪਿਆ
ਤੇ ਮੁੱਖ ਵੇਖ ਚਮਕ ਦੇ ਨੇ ਤਾਰੇ
ਜ਼ਰਾ ਹੱਥ ਨਾਲ ਹੱਥ ਤਾਂ ਮਿਲਾ
ਤੇਰੇ ਵੇਹਮ ਕੱਢੂੰਗਾ ਕੁੜੇ ਸਾਰੇ
ਰਾਤਾਂ ਦੀਆਂ ਨੀਂਦਾਂ ਤੂੰ ਦਿੱਤੀਆਂ ਉੜਾ
ਦੇਖ ਦਿਲ ਕਿੰਨੇ ਕੀਤੇ ਸਾਡੇ ਭਰੇ
ਦੇਖ ਦਿਲ ਕਿੰਨੇ ਕੀਤੇ ਸਾਡੇ ਭਰੇ
ਦੇਖ ਦਿਲ ਕਿੰਨੇ ਕੀਤੇ ਸਾਡੇ ਭਰੇ
ਨੀ ਤੇਰੇ ਗੱਲਾਂ ਤੇ ਆ ਲਾਲੀ ਸਾਨੂੰ ਦਿਸਦੀ ਜਦੋ ਤੂੰ ਸੰਗ ਸੰਗ ਹੱਸਦੀ
ਲਾਲ ਚੁੰਨੀ ਲੈਹਕੇ ਆਈ ਕੁੜੇ ਸਿੱਰ ਤੇ ਬੰਨ੍ਹੂ ਮੈਂ ਪੱਗ ਨਾਲ ਜਚਮੀ
ਹਮ ਜਿੰਨੇ ਦਿਲ 'ਚ ਨੇ ਦੁੱਖ
ਧੋ ਗੁਣ ਦਵਾਂ ਸੁੱਖ
ਤੈਨੂੰ ਹਿੱਕ ਦੀ ਪਤਾਰੀ ਵਿੱਚ ਰੱਖਾਂ ਸੰਭ ਕੇ
ਹਮ ਮਰੇ ਵੇਖ ਤੇਰਾ ਮੁੱਖ ਕੁਰੇ
ਪੰਛੀ ਵੀ ਚੁੱਪ
ਕਦੇ ਭੱਜੀ ਨਾ ਕਦੇ ਤੂੰ ਉਡਾਰੀ ਮਾਰ ਕੇ
ਹਾਂ ਮੈਨੂੰ ਡਰ ਜਿਹਾ ਲੱਗਦਾ ਏ
ਹਾ ਮੈਥੋ ਦੂਰ ਕਦੇ ਨਾ ਹੋਜੀ
ਕੱਲਾ ਕੱਲਾ ਰੰਗ ਤੈਨੂੰ ਫਬਦਾ ਏ
ਕਾਲਾ ਚਿੱਟਾ ਪੀਲਾ ਕੁਰੇ ਯਾ ਫਿਰੋਜ਼ੀ
ਜੱਟ ਤੋਂ ਕੋਈ ਚੀਜ਼ ਤੂੰ ਮੰਗ ਤਾਂ ਸਹੀ
ਛੱਡ ਇਕ ਕੁੜੇ ਲੈਕੇ ਦੇਊਂ ਮੈਂ ਸੌ ਨੀ
ਤੂੰ ਵੱਜ ਬੇਸ ਹਿੱਕ ਤੇ ਤੇ ਕੁਛ ਨਾ ਕਹੀ
ਸਾਨੂੰ ਲਿਆ ਨੀ ਤੂੰ ਕੁੜੇ ਸੱਚੀ ਖੋ ਨੀ
ਸਾਨੂੰ ਲਿਆ ਨੀ ਤੂੰ ਕੁੜੇ ਸੱਚੀ ਖੋ ਨੀ
ਸਾਨੂੰ ਲਿਆ ਨੀ ਤੂੰ ਕੁੜੇ ਸੱਚੀ ਖੋ ਨੀ
Written by: S Finesse, Supreme Sidhu
instagramSharePathic_arrow_out􀆄 copy􀐅􀋲

Loading...