Credits
PERFORMING ARTISTS
Nimrat Khaira
Performer
COMPOSITION & LYRICS
Harmanjeet Singh
Songwriter
Lyrics
MXRCI!
ਮੇਰੇ ਸਾਵੇ ਜੇ ਬਹਿਨਾਂ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਹੀ ਤੁਰ ਜਾਨੈ
ਕੋਈ ਗੱਲ ਵੀ ਚਲਾਇਆ ਕਰ
(ਮੇਰੇ ਸਾਵੇ ਜੇ ਬਹਿਨਾਂ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਹੀ ਤੁਰ ਜਾਨੈ
ਕੋਈ ਗੱਲ ਵੀ ਚਲਾਇਆ ਕਰ)
ਹਮੇਸ਼ਾ ਕਦ ਰਹਿੰਦੇ ਨੇ
ਇਹ ਖੁਸ਼ੀਆਂ, ਨੂਰ 'ਤੇ ਨਗਮੇ
ਏ ਦੌੜ੍ਹਾਂ ਮੁੱਕਦੀਆਂ ਨਾ ਵੇ
ਆਪਾਂ ਕਿਹੜਾ ਜਿੱਤਣੇ ਤਗਮੇ
ਮੈਂ ਬਹੁਤਾ ਕੁੱਝ ਤਾਂ ਮੰਗਦੀ ਨਹੀਂ
ਲੈ ਕੇ ਮੇਰਾ ਨਾਂ ਬੁਲਾਇਆ ਕਰ
(ਨਾਂ ਬੁਲਾਇਆ ਕਰ)
ਮੇਰੇ ਸਾਵੇ ਜੇ ਬਹਿਨਾਂ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਹੀ ਤੁਰ ਜਾਨੈ
ਕੋਈ ਗੱਲ ਵੀ ਚਲਾਇਆ ਕਰ
(ਮੇਰੇ ਸਾਵੇ ਜੇ ਬਹਿਨਾਂ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਹੀ ਤੁਰ ਜਾਨੈ
ਕੋਈ ਗੱਲ ਵੀ ਚਲਾਇਆ ਕਰ)
ਤੂੰ ਕੇਰਾ ਪੁੱਛਿਆ ਸੀ ਸਭ ਤੋਂ ਸੋਹਣੀ ਚੀਜ਼ ਕੀ ਲੱਗਦੀ
ਤੇਰੇ ਨਾਲ ਪੈਦਲ ਤੁਰਨਾ ਵੇ ਮੈਂਨੂੰ ਤਾਂ ਈਦ ਹੀ ਲੱਗਦੀ
ਇਹ ਰਾਹਾਂ ਬੜੀਆਂ ਸੋਹਣੀਆਂ ਨੇ
ਇਹਨਾਂ ਦਾ ਮੁੱਲ ਪਾਇਆ ਕਰ
ਮੇਰੇ ਸਾਵੇ ਜੇ ਬਹਿਨਾਂ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਹੀ ਤੁਰ ਜਾਨੈ
ਕੋਈ ਗੱਲ ਵੀ ਚਲਾਇਆ ਕਰ
(ਮੇਰੇ ਸਾਵੇ ਜੇ ਬਹਿਨਾਂ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਹੀ ਤੁਰ ਜਾਨੈ
ਕੋਈ ਗੱਲ ਵੀ ਚਲਾਇਆ ਕਰ)
ਮੈਂ ਆਪਣੇ ਮਨ ਦੀ ਹਾਲਤ ਨੂੰ ਮੁੱਠੀ ਵਿਚ ਕੱਸ ਛੱਡਦੀ ਹਾਂ
ਜਦੋਂ ਕੋਈ ਹਾਲ ਪੁੱਛਦਾ ਏ ਮਾੜਾ ਜਿਹਾ ਹੱਸ ਛੱਡਦੀ ਹਾਂ
ਤੂੰ ਵੱਗਦੀ ਪੌਣ ਦੇ ਵਰਗਿਆ ਵੇ
ਖੜੇ ਪਾਣੀ ਹਿਲਾਇਆ ਕਰ
ਮੇਰੇ ਸਾਵੇ ਜੇ ਬਹਿਨਾਂ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਹੀ ਤੁਰ ਜਾਨੈ
ਕੋਈ ਗੱਲ ਵੀ ਚਲਾਇਆ ਕਰ
(ਮੇਰੇ ਸਾਵੇ ਜੇ ਬਹਿਨਾਂ ਏ
ਤਾਂ ਅੱਖਾਂ ਵੀ ਮਿਲਾਇਆ ਕਰ
ਤੂੰ ਚੁੱਪ ਕਰਕੇ ਹੀ ਤੁਰ ਜਾਨੈ
ਕੋਈ ਗੱਲ ਵੀ ਚਲਾਇਆ ਕਰ)
Written by: Harmanjeet Singh, MXRCI

