album cover
Just in
545
Regional Indian
Just in was released on November 23, 2023 by Mani Longia Music as a part of the album Just in - Single
album cover
Release DateNovember 23, 2023
LabelMani Longia Music
Melodicness
Acousticness
Valence
Danceability
Energy
BPM168

Music Video

Music Video

Lyrics

I don't wanna do no lying to
ਦੱਸੋ ਮੈਨੂੰ ਕਿੱਥੇ ਤੁਸੀਂ ਰਹੇ?
ਦੇਖ ਨਵੀ ਰਾਈਡ ਗੱਬਰੂ ਕਢਾ ਕੇ ਲਿਆਇਆ ਕੱਲ੍ਹ
ਸਾਡੇ ਸਾਲੇ-ਸੂਲੇ ਬਿਨਾ ਕਿੱਥੇ ਫੱਬਦੀ ਆ ਗੱਲ?
ਓਹ, ਮਿਤਰਾਂ ਦੀ ਗੈਰ ਹਾਜ਼ਰੀ ਚ ਮਿਲੇ ਬੁੱਕਲੇ
ਆ ਗਿਆ ਏ ਜੱਟ, ਹੁਣ ਚੱਲ, ਪਰੇ ਚੱਲ
ਮਿਹਨਤ ਕਰੀ ਦੀ, ਰੱਬ ਬਿਨਾ ਕੇਹੜਾ ਰੋਕੇ?
ਦੇਖ, ਗੱਬਰੂ ਦੀ ਹੋ ਰਹੀ, ਹਿਸਾਬ ਨਾਲ ਕੁੱਟੀ ਭੌਂਕੇ
ਥੋੜਾ ਜੇਹਾ ਖਿੜਨੇ ਨੂੰ ਟਾਈਮ ਲੱਗਦਾ
ਨੀ ਮੈਂ ਕੇਹਾ, "ਮਾਲ ਪੱਤਾ ਮਿਤਰਾਂ ਨੇ ਖਾਇਆ ਈ ਏ"
ਆਈਲ ਬੀ ਮੌਬਿੰਗ ਵਿਦ ਦਿਸ ਇਨਸਟੈੱਡ
ਅਜੇ ਠੰਡ ਰੱਖਿਓ ਜੀ, ਮੁੰਡਾ ਆਇਆ ਹੀ ਏ
ਅਜੇ ਗੱਬਰੂ ਨੇ ਟੌਪ ਜੇਹਾ ਪਾਇਆ ਹੀ ਏ
ਅਜੇ ਠੰਡ ਰੱਖਿਓ ਜੀ, ਮੁੰਡਾ ਆਇਆ ਹੀ ਏ
ਅਜੇ ਗੱਬਰੂ ਨੇ ਟੌਪ ਜੇਹਾ ਪਾਇਆ ਹੀ ਏ
If it don't pop, rapper don't pay you
ਹੋ, ਦੇਖ ਸਿਖਰਾਂ ਤੇ ਨਾਮ ਕਿਵੇ ਦਿਖਣ ਆ ਲਾ 'ਤਾ
ਜੇਹਨੂੰ ਪੱਕਾ ਰੰਗ ਕਹਿੰਦੇ, ਓਹ ਵੀ ਵਿਕਣ ਆ ਲਾਟਾ
ਓਹ, ਨਾ ਹੀ ਕਦੇ ਦੋਲੇ ਆ ਤੇ ਨਾ ਹੀ ਕਦੇ ਡੋਲਣਾ, ਨੀ
ਕਈਆਂ ਨੂੰ ਤਾ ਮਿਤਰਾਂ ਨੇ ਚੀਕਾਂ ਆ ਲਾਅ 'ਤਾ
ਥੱਲੇ ਕਾਹਦੀ, ਹਵਾ ਨਾਲ ਗੱਲਾਂ ਕਾਰ ਕਰੇ ਜੱਟ ਦੀ
ਅੱਖ ਬੜੀ ਦੂਰ ਟੱਕ ਮਾਰ ਕਰੇ ਜੱਟ ਦੀ
ਅਰਦ ਦਾ ਹੁੰਦਾ ਤਾ ਸਵਾਲ ਹੀ ਨਹੀਂ ਪੈਦਾ
ਸੋਚ ਆਲਵੇਜ਼ ਕੰਮ ਆਰ-ਪਾਰ ਕਰੇ ਜੱਟ ਦੀ
ਕਮਰੇ 'ਚ ਬਹਿਕੇ ਬਣ ਬੋਲਾਂ ਦਾ ਬਾਰੂਦ
ਜਿਹੜਾ 2-4 ਗੀਤਾਂ 'ਚ ਸੁਣਾਇਆ ਹੀ ਏ
ਆਈਲ ਬੀ ਮੌਬਿੰਗ ਵਿਦ ਦਿਸ ਇਨਸਟੈੱਡ
ਅਜੇ ਠੰਡ ਰੱਖਿਓ ਜੀ, ਮੁੰਡਾ ਆਇਆ ਹੀ ਏ
ਅਜੇ ਗੱਬਰੂ ਨੇ ਟੌਪ ਜੇਹਾ ਪਾਇਆ ਹੀ ਏ
ਅਜੇ ਠੰਡ ਰੱਖਿਓ ਜੀ, ਮੁੰਡਾ ਆਇਆ ਹੀ ਏ
ਅਜੇ ਗੱਬਰੂ ਨੇ ਟੌਪ ਜੇਹਾ ਪਾਇਆ ਹੀ ਏ
ਕਾਲੀ ਮੇਰੀ ਸ਼ਕਲ, ਕਾਲੀ ਮੇਰੀ ਰਾਈਫ਼ਲ
ਘੋੜੇ ਆਲਾ ਪੋਲੋ, ਮੇਰੀ ਲੂਈ ਦੀ ਆ ਚੱਪਲ
Huh, 6 on my back, build russell
Can't up their game, with my name, watch me bubble up
ਕਰੇ ਦੁਆ ਕਰੇ, ਅਸਲੇ ਤੇ ਪੈਰ ਏਥੇ ਰੋਜ਼ ਪਿਆ, ਪੜ੍ਹੇ
ਵਧ ਜਾ ਤੂੰ ਘਰੇ, ਜਿਹਦੇ ਲਿਆ ਪੰਗਾ, ਓਹ ਪੁੱਛ ਕੇ ਵੀ ਮਰੇ, ਆ
ਸੀਗੇ ਖੰਗਦੇ, ਪਿੰਡ ਦੇ ਵਿਚਾਲੀ ਕਰ ਪੁੱਠੇ ਨੀ ਮੈਂ ਟੰਗਤੇ
ਪੈ ਕੰਬ ਦੇ, "ਹੋਊ ਨਾ ਦੁਬਾਰਾ", ਸਾਲੇ ਮਾਫ਼ੀਆਂ ਨੇ ਮੰਗਦੇ
ਲਾਵਾਂ ਅੱਗ, ਕੰਪੋਜ਼ੀਸ਼ਨ ਆ ਮੇਰੀ
ਹਾਈ ਕੋਰਟ ਹੋਈ ਆ ਪਟੀਸ਼ਨ ਆ ਮੇਰੀ
ਉਹਨਾਂ ਕਲਮ ਚ, ਜਿੰਨਾ ਹਿੱਕ ਵਿੱਚ ਜ਼ੋਰ
ਇਹ ਲੰਡੂਆਂ ਨੂੰ ਪਾੜਨਾ ਆ ਮਿਸ਼ਨ ਆ ਮੇਰੀ
ਹੱਥ ਖੜੇ ਕਰਵਾਏ ਜਿੱਥੇ ਅੜਿਆ ਏ ਜੱਟ
ਵੈਰੀ ਆਪੇ ਪਾਸੇ ਹੋਏ ਜਿੱਥੇ ਖੜ੍ਹਿਆ ਏ ਜੱਟ
'ਛਾਲ ਮਾਰਨੇ ਦੀ ਮਿੱਤਰਾਂ ਨੇ ਸੋਚੀ ਨਹੀਂ ਕਦੇ ਵੀ
ਦੇਖ ਪੌੜੀ-ਪੌੜੀ ਕਰਕੇ ਆ ਚੜ੍ਹਿਆ ਏ ਜੱਟ
ਹੱਥ ਜਿੱਥੇ ਆ ਘੁਮਾਏ, ਲੋਕੀ "ਹੈਮਰ" ਆ ਬੋਲਦੇ
ਗੱਲ-ਬਾਤ ਦੇਖੀ ਕਦੇ, "ਮਾਈਨਰ" ਆ ਬੋਲਦੇ
ਮਾੜਾ-ਚੰਗਾ ਝੱਟ ਵਿੱਚ ਕਰ ਦਈਏ ਜੱਜ
ਯਾਰ ਮੀਤਰਾਂ ਦੀ ਅੱਖ ਨੂੰ "ਸਕੈਨਰ" ਆ ਬੋਲਦੇ
ਮਹਿਲਾਂ ਆ ਲਾ ਦੂ, ਜੱਟ, ਕਾਰਾਂ ਨਾਲੇ ਨਾਰਾਂ
ਮਨੀ ਨਾਮ ਕੋਈ ਹੈਗਾ ਏ ਦਿਖਾਇਆ ਹੀ ਏ
ਆਈਲ ਬੀ ਮੌਬਿੰਗ ਵਿਦ ਦਿਸ ਇਨਸਟੈੱਡ
ਅਜੇ ਠੰਡ ਰੱਖਿਓ ਜੀ, ਮੁੰਡਾ ਆਇਆ ਹੀ ਏ
ਅਜੇ ਗੱਬਰੂ ਨੇ ਟੌਪ ਜੇਹਾ ਪਾਇਆ ਹੀ ਏ
ਅਜੇ ਠੰਡ ਰੱਖਿਓ ਜੀ, ਮੁੰਡਾ ਆਇਆ ਹੀ ਏ
ਅਜੇ ਗੱਬਰੂ ਨੇ ਟੌਪ ਜੇਹਾ ਪਾਇਆ ਹੀ ਏ
Written by: Mani Longia
instagramSharePathic_arrow_out􀆄 copy􀐅􀋲

Loading...