album cover
Jaan
2,297
Indian
Jaan was released on December 8, 2023 by PropheC Productions as a part of the album Midnight Paradise
album cover
Release DateDecember 8, 2023
LabelPropheC Productions
Melodicness
Acousticness
Valence
Danceability
Energy
BPM80

Credits

PERFORMING ARTISTS
The PropheC
The PropheC
Performer
MXRCI
MXRCI
Performer
COMPOSITION & LYRICS
The PropheC
The PropheC
Composer
PRODUCTION & ENGINEERING
MXRCI
MXRCI
Producer

Lyrics

(Mxrci)
ਕਰੇ ਨਖਰੇ, ਅਦਾਵਾਂ ਤੂੰ ਸੰਭਾਲੀਆਂ
ਤੇਰੇ ਚਿਹਰੇ ਉੱਥੇ ਜਚਦੀਆਂ ਬਾਲੀਆਂ
ਪਾਵੇ ਤੇਰੇ ਉੱਥੇ ਨਜ਼ਰ ਹਰ ਇੱਕ ਦੀ
ਪਰ ਅੱਖਾਂ 'ਚ ਸ਼ੈਤਾਨੀ ਸਾਨੂੰ ਵੇਖ ਦੀ
ਬਹਿ ਜਾ ਕੋਲ਼ ਮੇਰੇ ਦਿਲ ਦੀ ਸੁਣਾਵਾਂ
ਤਾਰੀਫ ਕਰੀ ਜਾਵਾਂ
ਨੀ ਅੱਜ ਸਾਡੀ ਜਾਣ ਮੰਗਦੀ
ਤੇਰੀ ਤੋਰ ਉੱਥੇ ਟਿੱਕੀਆਂ ਨਿਗ੍ਹਾਵਾਂ
ਮੈਂ ਵਾਰੇ-ਵਾਰੇ ਜਾਵਾਂ
ਨੀ ਅੱਜ ਸਾਡੀ ਜਾਨ ਮੰਗ-, ਜਾਨ ਮੰਗਦੀ
ਸਾਡੀ ਜਾਨ ਮੰਗਦੀ
ਸਾਡੀ ਜਾਨ ਬਣ
ਸਾਡੀ ਜਾਨ ਮੰਗਦੀ
ਸਾਡੀ ਜਾਨ ਬਣ
ਨੀ ਤੂੰ ਸਾਹਾਂ ਵਾਂਗ ਹੋ ਗਈ ਹੈ ਕਰੀਬ ਨੀ
ਲਾਈ ਬੈਠਾ ਮੁੰਡਾ ਤੇਰੇ ਤੋਂ ਉਮੀਦ ਨੀ
ਦਿਲ ਮੰਗਦਾ ਜੋ ਤੂੰ ਹੈ ਓਹੀ ਚੀਜ਼ ਨੀ
ਸਾਰੀ ਦੁਨੀਆ ਤੋਂ ਸੋਹਣੀ ਤੇਰੀ ਦੀਦ ਨੀ
ਤੇਰੇ ਤੋਂ ਪਿਆਰਾ ਕੋਈ ਲੱਗਦਾ ਵੀ ਨੀ
ਤੇਰੇ ਤੋਂ ਬਗੈਰ ਕੋਈ ਜਚਦਾ ਵੀ ਨੀ
ਹਾਏ, ਪੁੱਛਦਾ ਸਵਾਲ ਤੈਨੂੰ ਥੱਕਦਾ ਈ ਨੀ
ਦੱਸ ਦੇ ਕੀ ਤੇਰੀ ਏ ਰਜ਼ਾ
ਤੇਰੇ ਮੱਥੇ ਦੀਆਂ ਜ਼ੁਲਫਾਂ ਹਟਾਵਾਂ
ਨੀ ਤੈਨੂੰ ਵੇਖੀ ਜਾਵਾਂ
ਨੀ ਅੱਜ ਸਾਡੀ ਜਾਨ ਮੰਗਦੀ
ਤੇਰੀ ਤੋਰ ਉੱਥੇ ਟਿੱਕੀਆਂ ਨਿਗ੍ਹਾਵਾਂ
ਮੈਂ ਵਾਰੇ-ਵਾਰੇ ਜਾਵਾਂ
ਨੀ ਅੱਜ ਸਾਡੀ ਜਾਨ ਮੰਗ-, ਜਾਨ ਮੰਗਦੀ
ਸਾਡੀ ਜਾਨ ਮੰਗਦੀ
ਸਾਡੀ ਜਾਨ ਬਣ
ਸਾਡੀ ਜਾਨ ਮੰਗਦੀ
ਸਾਡੀ ਜਾਨ ਬਣ
ਪੈਂਦਾ ਸ਼ੋਰ ਆਵੇ ਕੰਨਾਂ ਵਿੱਚੋਂ ਦੂਰੋਂ-ਦੂਰੋਂ
ਪੈਰੀ ਝਾਂਜਰਾਂ ਤੂੰ ਪਾ ਲਿਆਂ
ਗੱਲਾਂ ਕਰਦੀ ਐ ਥੋੜ੍ਹਾ-ਥੋੜ੍ਹਾ ਸੰਗਦੀ ਨੇ
ਨੀ ਤੂੰ ਨਜ਼ਰਾਂ ਲਵਾਂ ਲਿਆਂ
ਸੁਣ ਸਾਡੀ ਸਾਨੂੰ ਆਪਣੀ ਤੂੰ ਕਹਿ
ਹਾਲ ਮੁੰਡੇ ਦਾ ਵੀ ਕਦੇ ਪੁੱਛ ਲੈ
ਔਖੇ ਹੋ ਗਏ ਆ ਗੁਜ਼ਾਰੇ
ਅਸੀਂ ਲਭ-ਲਭ ਹਾਰੇ
ਦਿਲ ਗਿਆ ਸਾਡਾ ਤੇਰੇ ਕੋਲ਼ ਰਹਿ
ਦਿਲ ਗਿਆ ਸਾਡਾ ਤੇਰੇ ਕੋਲ਼ ਰਹਿ
ਜੋ ਵੀ ਕਹਿ ਬਿਨਾਂ ਸੋਚੀ ਮੰਨੀ ਜਾਵਾਂ
ਦਿਲ ਪੈਰਾਂ 'ਚ ਵਿਛਾਵਾਂ
ਨੀ ਅੱਜ ਸਾਡੀ ਜਾਨ ਮੰਗਦੀ
ਤੇਰੀ ਤੋਰ ਉੱਥੇ ਟਿਕੀਆਂ ਨਿਗ੍ਹਾਵਾਂ
ਮੈਂ ਵਾਰੇ-ਵਾਰੇ ਜਾਵਾਂ
ਨੀ ਅੱਜ ਸਾਡੀ ਜਾਨ ਮੰਗ-, ਜਾਨ ਮੰਗਦੀ
ਸਾਡੀ ਜਾਨ ਮੰਗਦੀ
ਸਾਡੀ ਜਾਨ ਬਣ
ਸਾਡੀ ਜਾਨ ਮੰਗਦੀ
ਸਾਡੀ ਜਾਨ ਬਣ
(ਸਾਡੀ ਜਾਨ ਮੰਗਦੀ)
(ਸਾਡੀ ਜਾਨ ਮੰਗਦੀ)
(ਸਾਡੀ ਜਾਨ ਮੰਗਦੀ)
(ਸਾਡੀ ਜਾਨ ਮੰਗਦੀ)
(ਸਾਡੀ ਜਾਨ ਮੰਗਦੀ)
(ਸਾਡੀ ਜਾਨ ਮੰਗਦੀ)
Written by: The PropheC
instagramSharePathic_arrow_out􀆄 copy􀐅􀋲

Loading...