Music Video

Featured In

Listen to No Love - Single by Shubh
ALBUMNo Love - SingleShubh
Listen to Punjabi Essentials featuring Shubh
PLAYLISTPunjabi EssentialsApple Music Punjabi
Listen to Shubh Essentials featuring Shubh
PLAYLISTShubh EssentialsApple Music Punjabi
Listen to Top Songs of 2022: India featuring Shubh
PLAYLISTTop Songs of 2022: IndiaApple Music
Listen to Punjabi Workout featuring Shubh
PLAYLISTPunjabi WorkoutApple Music Punjabi
Listen to Top Songs of 2023: India featuring Shubh
PLAYLISTTop Songs of 2023: IndiaApple Music
Listen to Punjabi Rewind featuring Shubh
PLAYLISTPunjabi RewindApple Music Punjabi
Listen to Top Songs of 2023: United Arab Emirates featuring Shubh
PLAYLISTTop Songs of 2023: United Arab EmiratesApple Music
Listen to Shaadi Travels featuring Shubh
PLAYLISTShaadi TravelsApple Music

Credits

PERFORMING ARTISTS
Shubh
Shubh
Vocals
COMPOSITION & LYRICS
Shubh
Shubh
Songwriter
PRODUCTION & ENGINEERING
Shubh
Shubh
Producer
thiarajxtt
thiarajxtt
Producer

Lyrics

ਅੱਖਾਂ ਵਿੱਚ ਸੁਰਮਾ ਕਾਲ਼ਾ, ਬੁੱਲ੍ਹਾਂ 'ਤੇ ਲਾਰੇ ਨੀ ਮੂੰਹ 'ਤੇ mascara ਝੂਠਾ, ਜੋ ਪਰਦੇ ਪਾਵੇ ਨੀ ਕਿੰਨੇ ਆਂ ਪਿੱਛੇ ਲਾਏ, ਤੇ ਕਿੰਨੇ ਚਾਰੇ ਨੀ ਗਿਣ-ਗਿਣ ਕੇ ਦਿਲ ਤੋੜਦੀ, ਜਿਉਂ ਟੁੱਟਦੇ ਤਾਰੇ ਨੀ ਰਿਹਾ ਨਈਂ ਹੁਣ ਏਤਬਾਰ, ਸੋਹਣੀਏ ਰਿਹਾ ਨਈਂ ਹੁਣ ਏਤਬਾਰ ਐਦਾਂ ਨਈਂ ਚਲਦੇ ਪਿਆਰ, ਸੋਹਣੀਏ ਐਦਾਂ ਨਈਂ ਚਲਦੇ ਪਿਆਰ ਐਦਾਂ ਨਈਂ ਚਲਦੇ ਪਿਆਰ, ਸੋਹਣੀਏ ਐਦਾਂ ਨਈਂ ਚਲਦੇ ਪਿਆਰ (...ਚਲਦੇ ਪਿਆਰ) (...ਚਲਦੇ ਪਿਆਰ) ਜ਼ੁਲਫ਼ਾਂ ਦੇ ਜਾਲ ਤੇਰੇ ਨੀ ਖ਼ੁਦਾ ਦਾ ਕਹਿਰ, ਕੁੜੇ ਨੈਣ ਬੇਕਾਬੂ ਤੇਰੇ ਬਣਦੇ ਆਂ ਜਹਿਰ, ਕੁੜੇ ਬਸ ਇੱਕੋ ਮੰਗੀ ਰੱਬ ਤੋਂ, ਮੰਗੀ ਤੇਰੀ ਖ਼ੈਰ, ਕੁੜੇ ਸਾਡਾ ਕਸੂਰ ਸੀ ਕਾਹਦਾ ਕੱਢਿਆ ਜੋ ਵੈਰ, ਕੁੜੇ? ਮਾੜੀ ਤੂੰ ਕੀਤੀ ਬੇਹਿਸਾਬ, ਸੋਹਣੀਏ ਮਾੜੀ ਤੂੰ ਕੀਤੀ ਬੇਹਿਸਾਬ ਐਦਾਂ ਨਈਂ ਚਲਦੇ ਪਿਆਰ, ਸੋਹਣੀਏ ਐਦਾਂ ਨਈਂ ਚਲਦੇ ਪਿਆਰ ਐਦਾਂ ਨਈਂ ਚਲਦੇ ਪਿਆਰ, ਸੋਹਣੀਏ ਐਦਾਂ ਨਈਂ ਚਲਦੇ ਪਿਆਰ (...ਚਲਦੇ ਪਿਆਰ) (...ਚਲਦੇ ਪਿਆਰ) ਹੋ, ਰੰਗ ਤੇਰਾ ਚਾਨਣ ਵਰਗਾ, ਦਿਲ ਕਾਲ਼ੀ ਰਾਤ, ਕੁੜੇ ਠੋਡੀ 'ਤੇ ਕਾਲ਼ਾ ਤਿਲ ਜੋ ਪਾਉਂਦਾ ਸੀ ਬਾਤ, ਕੁੜੇ ਕੱਖਾਂ ਦਾ ਕਰਤਾ ਨੀ ਤੂੰ, ਮੰਗਦਾ ਸੀ ਸਾਥ, ਕੁੜੇ ਆਹ ਲੈ ਚੱਕ ਲਿੱਖਣ ਲਾਤਾ, ਤੇਰੀ ਕਰਾਮਾਤ, ਕੁੜੇ ਟੁੱਟੀ ਐ ਅੱਧ ਵਿਚਕਾਰ, ਸੋਹਣੀਏ ਟੁੱਟੀ ਐ ਅੱਧ ਵਿਚਕਾਰ ਐਦਾਂ ਨਈਂ ਚਲਦੇ ਪਿਆਰ, ਸੋਹਣੀਏ ਐਦਾਂ ਨਈਂ ਚਲਦੇ ਪਿਆਰ ਐਦਾਂ ਨਈਂ ਚਲਦੇ ਪਿਆਰ, ਸੋਹਣੀਏ ਐਦਾਂ ਨਈਂ ਚਲਦੇ ਪਿਆਰ (...ਚਲਦੇ ਪਿਆਰ) (...ਚਲਦੇ ਪਿਆਰ) (...ਚਲਦੇ ਪਿਆਰ)
Writer(s): Shubhdeep Singh, Joaquin Sosa, Agustin Bausilio Lyrics powered by www.musixmatch.com
instagramSharePathic_arrow_out