album cover
God’s Pick
3
Rap
God’s Pick was released on January 14, 2024 by Never Die as a part of the album Believe Like A Mother
album cover
Release DateJanuary 14, 2024
LabelNever Die
Melodicness
Acousticness
Valence
Danceability
Energy
BPM84

Credits

PERFORMING ARTISTS
Ru Bal
Ru Bal
Performer
Sickboi
Sickboi
Performer
Rubal Singh Thind
Rubal Singh Thind
Lead Vocals
COMPOSITION & LYRICS
Rubal Singh Thind
Rubal Singh Thind
Songwriter
Sickboi
Sickboi
Arranger
PRODUCTION & ENGINEERING
Sickboi
Sickboi
Producer
Abhinsane
Abhinsane
Mixing Engineer

Lyrics

We gotta go
ਲੈਸਗੋ
We gotta go
ਜੋ ਹੈਗਾ ਮੂੰਹ ਤੇ ਦਿਖਾ
ਘਰ ਆਕੇ ਖੂਹ ਤੇ ਦਿਖਾ
ਵੈਰੀਆਂ ਨੂੰ ਚਿੱਠੀ ਲਿਖਾਂ
ਗਾਣੇ ਦੇ ਰਹੀ
ਮੁੰਡੇ ਪਿਆਰ ਦੇਣ
ਕਹਿੰਦੇ ਦਿਲ ਤੇ ਲੱਗੇ ਲਿਖਾਈ
ਠੇਕੇਦਾਰ ਦੇਣ ਗਾਲਾਂ
ਰੱਬ ਨੂੰ ਵਿੱਚ ਨਾ ਪਾਈ
ਯਾ ਫੇਰ ਸਿੱਖ ਜਾਈ
ਯਾ ਫੇਰ ਸਿਰ ਖਹਿ ਪਈ
ਮੇਰੇ ਸਿਰ ਤੇ ਸਾਈ
ਤੈਯੋ ਜਾਂਦੇ ਸੁਰ ਲਈ
ਤਾਈਓ ਆਈਆਂ ਜੁੱਰਟਾਂ
ਅੱਗੇ ਵੱਡੇ ਖੁਰ (foot) ਤਾਈ
ਸਾਨੂੰ ਨਾ ਸੁਰਤ ਆਈ
ਸਾਡਾ ਯਾ ਕਸੂਰ ਤਈ
ਕਿ ਕਾਰਾ
ਕੰਨੋਂ ਕੰਨੀ ਗੱਲਾਂ ਵਧੀ ਜਾਣ
ਮੇਰੇ ਬਾਰੇ ਭੰਨੀ ਮਾਰ
ਮੇਰੇ ਮੁਹਰੇ ਬਹਿਣਾ ਮਾਰ
ਮੇਰੇ ਬਾਰੇ ਮਹਿਫਿਲਾਂ ਚ
ਮੇਰੇ ਪਿਛੋ ਤਾਣਾ ਮਾਰ
ਮੇਰੀ ਗਲਤੀ ਗਿਣੋਂਦੇ
ਮੇਰੇ ਲਈ ਜੋ ਹਾਨੀਕਾਰਕ
ਸਾਨੂੰ ਅਕਲ ਘਾਟਾ
ਕਰਦੇ ਅਕਲ ਤੇ ਵਾਰ
ਸਾਲੇ ਛੁਰੀ ਮਾਰਨ
ਮੈਨੂੰ ਕਹਿੰਦੇ ਕਾਰਡ ਨਾ ਫੜ
ਮੇਰੀ ਗਾਨੀ ਲਾਹਕੇ
ਗੈਰਾਂ ਕੋ ਮੇਰੀ ਬੁਰਾਈਆਂ ਕਰ
ਸਾਨੂੰ ਜਾਣੀ ਕਹਿਕੇ ਸੋਹਣੀ
ਸਾਡੀ ਅੱਲ੍ਹੜ ਨਾ ਭਰ
ਬਿੱਲੋ ਛਾਣੇ ਸਾਰੇ ਆਸ਼ਿਕਾਂ ਨੂੰ
ਪਿਆਰ ਕਿੱਥੇ ਆ
ਸਿਲੀ ਸਿਲੀ ਹਵਾ
ਰੋਂਦਾ ਯਾਰ ਏਥੇ ਆ
ਦਿਲ ਮੱਚਦੇ ਨੇ ਤੜ੍ਹ ਦੇਖਿਆ
ਮੌਤ ਸਾਡੀ ਗੈਰਾਂ ਦੇ ਗੱਲ ਹਾਰ ਦੇਖਿਆ
ਮੇਰੇ ਪਿਓ ਕਰਕੇ ਮੈਂ ਜਿੱਤਾ
ਮੇਰੇ ਪਿਓ ਕਰਕੇ ਮੈਂ ਸਿੱਖਿਆ
ਮੇਰੇ ਪਾਓ ਨੇ ਕੀਤਾ ਏਨਾ
ਮੇਰੇ ਪਿਓ ਦਾ ਮੋਡੂ ਕਿੱਦਾਂ
ਮੇਰੇ ਪਿਓ ਨੇ ਐਸ਼ ਨੀ ਕੀਤੀ
ਪਰ ਕੈਸ਼ ਬਹੁਤ ਦਿੱਤਾ
ਮੇਰੇ ਪਿਓ ਦੇ ਫੈਸਲੇ ਗਲਤ
ਪਰ ਮੈਨੂੰ ਹੱਕ ਦਿੱਤਾ
ਮੇਰੇ ਪਿਓ ਦੇ ਸੁਪਨੇ ਬਹੁਤ
ਪਹਿਲਾਂ ਪਿਓਰ ਫੇਰ ਮੌਤ
ਮੈਨੂੰ ਮੰਦੇ ਜੋਕ
ਮੇਰੇ ਪਿਓ ਤੇ ਹੱਸਦੇ ਲੋਗ
ਮੇਰੇ ਪਿਓ ਦੇ ਸਿਰ ਤੇ ਭਾਰ
ਮੇਰੇ ਪਿਓ ਤੇ ਸੀ ਉਧਾਰ
ਮੇਰੇ ਪਿਓ ਨੂੰ ਚਾਹੀਦਾ ਪੈਸਾ
ਮੈਂ ਪਿਓ ਉੱਤੇ ਗਿਆ
ਮੇਰਾ ਪਿਓ ਨਾ ਮੰਨਦਾ ਹਾਰ
ਮੇਰੇ ਪਿਓ ਨੂੰ ਲੁੱਟਣ ਲੋਕੀ
ਮੇਰਾ ਪਿਓ ਨਾ ਕਰਦਾ ਮਾਰ
ਜਿਹਨੇ ਪਿਓ ਨੂੰ ਦਿੱਤਾ ਧੋਖਾ
ਓਹ ਪਿਓ ਸੀ ਭਾਰਾ
Ta trust issue hone ta
ਬਣਦੇ ਮੇਰੇ ਯਾਰ
ਔਖੇ ਹੋਈਏ ਹੋਈਏ ਨਾ ਗੱਦਾਰ
ਮੈਂ ਪਿਓ ਤੋਂ ਪਹਿਲਾਂ ਬੰਨੀ ਦਸਤਾਰ
ਮੇਰੇ ਪਿਓ ਨਾ ਬਹੁਲੇ ਮਿਲੇ ਨਾ ਵਿਚਾਰ
ਮੇਰਾ ਪਿਓ ਨਾ ਕਰਦਾ ਫੇਕ
ਮੇਰਾ ਪਿਓ ਨਾ ਬੋਲੇ ਮਿੱਠਾ
ਮੇਰੇ ਪਿਓ ਨੇ ਸੱਤਾ ਖੜੀਆਂ
ਦਿੱਤੀਆਂ ਤਾ ਮੈਂ ਸਿੱਧਾ
ਰੁਬਲ ਸਾਰੇ ਤੇਰੇ ਵਰਗੇ ਨੀ
ਸਾਰੇ ਤੇਰੇ ਜਿੰਨਾ ਸੋਚ ਦੇ ਨੀ
ਸਾਰੇ ਅੱਗੇ ਜਣਾ ਚੌਂਦੇ
ਸਾਰੇ ਅੱਗੇ ਪਹੁੰਚਦੇ ਨੀ
ਸਾਰੇ ਨਾ ਸਾਥ ਦਿੰਦੇ
ਸਾਰੇ ਗਲਤੀ ਤੇ ਰੋੱਕ ਦੇ ਨੀ
ਸਾਰੇ ਜੋ ਨਾਮ ਜੱਪਦੇ
ਸਾਰੇ ਚੰਗੇ ਲੋਗ ਤੇ ਨੀ
ਸਾਰੇ ਨਾ ਮਾਣ ਕਰਦੇ
ਸਾਰੇ ਮੈਥੋ ਲੁੱਕਦੇ ਨੀ
ਜਿਨ੍ਹਾਂ ਦੇ ਨਾਲ ਖੜੇ
ਬੈਠੇ ਓਹਨਾਂ ਵਿੱਚ
ਰੁੱਕੇ ਰੁੱਕੇ ਰੁੱਕੇ ਰੁੱਕੇ
ਹੋਏਨਾ ਫਿਨਿਸ਼
The god's pick
Im the god's pick
Im the god's pick
ਮੈਂ ਦਾ ਗੌਡਸ ਪਿੱਕ
The god's pick
Written by: Rubal Singh Thind
instagramSharePathic_arrow_out􀆄 copy􀐅􀋲

Loading...