album cover
Pange
album cover
Pange was released on January 11, 2024 by YXNG RECORDS as a part of the album Pange - Single
January 11, 2024
LabelYXNG RECORDS
BPM89
Melodicness
Acousticness
Valence
Danceability
Energy

Music Video

Music Video

Lyrics

ਠਾ ਠਾ ਵੈਰ ਕਰਾਉਂਦੇ
ਠਾ ਠਾ ਵੈਰ ਕਰਾਉਂਦੇ
ਤੇਰੇ ਬੁੱਲ ਰਸੀਲੇ ਨੀ
ਪਰਚੇ ਨਵੇਂ ਪਵਾਉਂਦੇ ਤੇਰੇ ਨੈਨ ਨਸ਼ੀਲੇ ਨੀ
ਦੁੱਬਣ ਦੇ ਨਾਲ ਲੋਹੇ
ਦੁੱਬਣ ਦੇ ਨਾਲ ਲੋਹੇ
ਰਹਿੰਦੇ ਟੰਗੇ ਜੱਟਾਂ ਦੇ
ਤੇਰੇ ਕਰਕੇ ਵਧ ਗਏ ਬੱਲੀਏ
ਪੰਗੇ ਜੱਟਾਂ ਦੇ
ਤੇਰੇ ਕਰਕੇ ਵਧ ਗਏ ਬੱਲੀਏ
ਪੰਗੇ ਜੱਟਾਂ ਦੇ
ਮਹਿਕਾਂ ਰੂਪ ਖਿਲਾਰੇ
ਮਹਿਕਾਂ ਰੂਪ ਖਿਲਾਰੇ
ਜੀਵੇਂ ਬਾਗ਼ ਗੁਲਾਬਾਂ ਦਾ
ਨਖਰਾ ਅੱਤੇ ਅੰਦਾਜ਼ ਨੀ ਲੱਗਦਾ
ਹੋਵੇ ਨਵਾਬਾਂ ਦਾ
ਅਖੀਆਂ ਦੇ ਨੇ ਰੌਲੇ
ਅਖੀਆਂ ਦੇ ਨੇ ਰੌਲੇ
ਜਿਓਂ ਨੇ ਖੇਤਾਂ ਵੱਟਾਂ ਦੇ
ਤੇਰੇ ਕਰਕੇ ਵਧ ਗਏ ਬੱਲੀਏ
ਪੰਗੇ ਜੱਟਾਂ ਦੇ
ਤੇਰੇ ਕਰਕੇ ਵਧ ਗਏ ਬੱਲੀਏ
ਪੰਗੇ ਜੱਟਾਂ ਦੇ
ਤੇਰੇ ਕਰਕੇ ਵਧ ਗਏ ਬੱਲੀਏ
ਪੰਗੇ ਜੱਟਾਂ ਦੇ
ਕੱਢ ਮੌਕਾ ਕਰ ਹੱਲ ਤੂੰ ਸਵਾਲ ਵੈਰਨੇ
ਚੰਨ ਮੁੱਢਾ ਦਾ ਤੂੰ ਪੁੱਛ ਆ ਕੇ ਹਾਲ ਵੈਰਨੇ
ਕੱਢ ਮੌਕਾ ਕਰ ਹੱਲ ਤੂੰ ਸਵਾਲ ਵੈਰਨੇ
ਚੰਨ ਮੁੱਢਾ ਦਾ ਤੂੰ ਪੁੱਛ ਆ ਕੇ ਹਾਲ ਵੈਰਨੇ
ਔਖੇ ਹੋਣ ਇਲਾਜ
ਔਖੇ ਹੋਣ ਇਲਾਜ
ਭੈੜੇ ਦਿਲ ਦੀਆਂ ਸੱਟਾਂ ਦੇ
ਤੇਰੇ ਕਰਕੇ ਵਧ ਗਏ ਬੱਲੀਏ
ਪੰਗੇ ਪ੍ਰਿੰਸ ਦੇ
ਤੇਰੇ ਕਰਕੇ ਵਧ ਗਏ ਬੱਲੀਏ
ਪੰਗੇ ਜੱਟਾਂ ਦੇ
ਤੇਰੇ ਕਰਕੇ ਵਧ ਗਏ ਬੱਲੀਏ
ਪੰਗੇ ਜੱਟਾਂ ਦੇ
Written by: Chan Mudha Wala, Taran Sanghera, YXNG SXNGH
instagramSharePathic_arrow_out􀆄 copy􀐅􀋲

Loading...