Music Video

Featured In

Credits

PERFORMING ARTISTS
Satinder Sartaaj
Satinder Sartaaj
Lead Vocals
COMPOSITION & LYRICS
Satinder Sartaaj
Satinder Sartaaj
Songwriter

Lyrics

ਆਪਾ ਹੁਣ ਲਹਿਰ 'ਚ ਰਹਿਣਾ, ਉਲਫ਼ਤ ਦੇ ਸ਼ਹਿਰ 'ਚ ਰਹਿਣਾ ਰੂਹ ਨੂੰ ਜੋ ਮਿਲੀ ਰਵਾਨੀ ਹੁਣ ਐਸੇ ਬਹਿਰ 'ਚ ਰਹਿਣਾ ਆਪਾ ਹੁਣ ਲਹਿਰ 'ਚ ਰਹਿਣਾ, ਉਲਫ਼ਤ ਦੇ ਸ਼ਹਿਰ 'ਚ ਰਹਿਣਾ ਰੂਹ ਨੂੰ ਜੋ ਮਿਲੀ ਰਵਾਨੀ ਹੁਣ ਐਸੇ ਬਹਿਰ 'ਚ ਰਹਿਣਾ ਦਿਲ ਦੇ ਸਫ਼ਿਆਂ ਤੇ ਛੱਟਣਾ, ਓਏ ਅਫ਼ਸਾਨੇ ਵਾਂਗੂ, ਨਜ਼ਰਾਨੇ ਵਾਂਗੂ, ਦੀਵਾਨੇ ਵਾਂਗੂ ਗ਼ਜ਼ਲ 'ਚ ਕਸ਼ ਦੀ ਭਾਵੇਂ ਹਾਲੇ ਤੱਕ ਸਾਨੂੰ ਤੁਰੀ ਨਹੀਂ ਏ ਬਾਂਸਰੀ ਸਾਹਾਂ ਦੇ ਪਰ ਸ਼ੁਕਰ ਹੈ ਕੇ ਵੇ ਸੁਰੀ ਨਹੀਂ ਏ ਮੁਹੱਬਤ ਨਾਲ ਹੋ ਗਈ ਸਾਡੀ ਥੋੜ੍ਹੀ ਜਿਹੀ ਵਾਕਫ਼ੀ ਦੇਖ ਐ ਤਾਹਵੀਂ ਨੇ ਕਿ ਬਿਲਕੁਲ ਹੀ ਗੱਲ ਤੁਰੀ ਨਹੀਂ ਏ ਆਪਾ ਹੁਣ ਲਹਿਰ 'ਚ ਰਹਿਣਾ, ਉਲਫ਼ਤ ਦੇ ਸ਼ਹਿਰ 'ਚ ਰਹਿਣਾ ਇਸ਼ਕੇ ਨੇ ਲੈਣੇ ਹਾਲੇ ਤਾਂ ਇਮਤਿਹਾਨ ਵੀ ਪਿੱਛੇ ਓ ਮਿਲ ਸਕਦੇ ਨੇ ਕੁੱਝ ਕਰਨੇ ਫ਼ਰਮਾਨ ਵੀ ਇਸ਼ਕੇ ਨੇ ਲੈਣੇ ਹਾਲੇ ਤਾਂ ਇਮਤਿਹਾਨ ਵੀ ਪਿੱਛੇ ਓ ਮਿਲ ਸਕਦੇ ਨੇ ਕੁੱਝ ਕਰਨੇ ਫ਼ਰਮਾਨ ਵੀ ਹੋ ਸਕਦਾ ਬੁੱਗ ਤਣੀਆਂ ਵੀ ਬਹਿਣ ਕੋਈ ਸਾਕਤ ਸੰਗਾਵਾਂ, ਵੀਰਾਨ ਫ਼ਿਜ਼ਾਵਾਂ ਇਹ ਅਜ਼ਮਾਇਸ਼ ਫਿਰ ਵੀ ਮੇਰੇ ਖਿਆਲ 'ਚ ਐਨੀ ਬੁਰੀ ਨਹੀਂ ਏ ਬਾਂਸਰੀ ਸਾਹਾਂ ਦੇ ਪਰ ਸ਼ੁਕਰ ਹੈ ਕੇ ਵੇ ਸੁਰੀ ਨਹੀਂ ਏ ਮੁਹੱਬਤ ਨਾਲ ਹੋ ਗਈ ਸਾਡੀ ਥੋੜ੍ਹੀ ਜਿਹੀ ਵਾਕਫ਼ੀ ਦੇਖ ਐ ਤਾਹਵੀਂ ਨੇ ਕਿ ਬਿਲਕੁਲ ਹੀ ਗੱਲ ਤੁਰੀ ਨਹੀਂ ਏ ਆਪਾ ਹੁਣ ਲਹਿਰ 'ਚ ਰਹਿਣਾ, ਉਲਫ਼ਤ ਦੇ ਸ਼ਹਿਰ 'ਚ ਰਹਿਣਾ ਜਜ਼ਬੇ ਦੇ ਪਰਬਤ ਉੱਥੇ ਜੰਮੀਏ ਨਦੀ ਕੋਈ ਹਸਰਤ ਦੇ ਸਫ਼ਰਾਂ ਨਾਲ਼ੋਂ ਲੰਮੀ ਏ ਨਦੀ ਕੋਈ ਜਜ਼ਬੇ ਦੇ ਪਰਬਤ ਉੱਥੇ ਜੰਮੀਏ ਨਦੀ ਕੋਈ ਹਸਰਤ ਦੇ ਸਫ਼ਰਾਂ ਨਾਲ਼ੋਂ ਲੰਮੀ ਏ ਨਦੀ ਕੋਈ ਪੈਂਦੀ ਏ ਧੁੱਪ ਢੱਡ ਵੀਰਾਂ ਦੀ ਇਕ ਤਰਫ਼ ਹੀ ਹਾਲੇ, ਉਹ ਬਰਫ਼ ਵੀ ਹਾਲੇ ਤਾਂ ਹੀ ਨਿਗਲੀ ਹੀ ਛਿਟ ਤੇ ਸੂਰਜ ਤੇ ਜੋ ਕੁਰੀ ਨਹੀਂ ਏ ਬਾਂਸਰੀ ਸਾਹਾਂ ਦੇ ਪਰ ਸ਼ੁਕਰ ਹੈ ਕੇ ਵੇ ਸੁਰੀ ਨਹੀਂ ਏ ਮੁਹੱਬਤ ਨਾਲ ਹੋ ਗਈ ਸਾਡੀ ਥੋੜ੍ਹੀ ਜਿਹੀ ਵਾਕਫ਼ੀ ਦੇਖ ਐ ਤਾਹਵੀਂ ਨੇ ਕਿ ਬਿਲਕੁਲ ਹੀ ਗੱਲ ਤੁਰੀ ਨਹੀਂ ਏ ਆਪਾ ਹੁਣ ਲਹਿਰ 'ਚ ਰਹਿਣਾ, ਉਲਫ਼ਤ ਦੇ ਸ਼ਹਿਰ 'ਚ ਰਹਿਣਾ ਮੁਕਤਲਿਫ ਮਸਲੇ ਵੈਸੇ ਗਿਣਤੀ ਤੂੰ ਬਾਹਰ ਨੇ ਕੁੱਛ ਕਾਰੋਬਾਰ ਦਿਲਾਂ ਦੇ ਚੁੱਪ ਕੇ ਵੀ ਜ਼ਾਹਰ ਨੇ ਮੁਕਤਲਿਫ ਮਸਲੇ ਵੈਸੇ ਗਿਣਤੀ ਤੂੰ ਬਾਹਰ ਨੇ ਕੁੱਛ ਕਾਰੋਬਾਰ ਦਿਲਾਂ ਦੇ ਚੁੱਪ ਕੇ ਵੀ ਜ਼ਾਹਰ ਨੇ ਵਾਹਦ ਵੀ ਜ਼ੁਲਮ ਹੀ ਦੁਨੀਆ ਤੇ ਦੁੱਖ ਭੂਲ ਵੀ ਹੁੰਦਾ, ਮਕਬੂਲ ਵੀ ਹੁੰਦਾ ਚੱਲਦਾ ਕੰਜਰ ਸ਼ਰੇਆਮ ਇਸ ਵਿੱਚ ਕੋਈ ਲੁਕਵੀਂ ਚੁਰੀ ਨਹੀਂ ਏ ਬਾਂਸਰੀ ਸਾਹਾਂ ਦੇ ਪਰ ਸ਼ੁਕਰ ਹੈ ਕੇ ਵੇ ਸੁਰੀ ਨਹੀਂ ਏ ਮੁਹੱਬਤ ਨਾਲ ਹੋ ਗਈ ਸਾਡੀ ਥੋੜ੍ਹੀ ਜਿਹੀ ਵਾਕਫ਼ੀ ਦੇਖ ਐ ਤਾਹਵੀਂ ਨੇ ਕਿ ਬਿਲਕੁਲ ਹੀ ਗੱਲ ਤੁਰੀ ਨਹੀਂ ਏ ਆਪਾ ਹੁਣ ਲਹਿਰ 'ਚ ਰਹਿਣਾ, ਉਲਫ਼ਤ ਦੇ ਸ਼ਹਿਰ 'ਚ ਰਹਿਣਾ ਇਕ ਗੱਲ ਦੀ ਲੰਮੀ ਮੁਬਾਰਕ ਸ਼ਾਬਾਸ਼ੇ ਸ਼ਾਇਰਾਂ ਓਏ ਇਹ ਅਸਲੀ ਕਾਮਯਾਬੀਆਂ ਰੁਸ਼ਨਾਈਆਂ ਦਾਇਰਾ ਓਏ ਇਕ ਗੱਲ ਦੀ ਲੰਮੀ ਮੁਬਾਰਕ ਸ਼ਾਬਾਸ਼ੇ ਸ਼ਾਇਰਾਂ ਓਏ ਇਹ ਅਸਲੀ ਕਾਮਯਾਬੀਆਂ ਰੁਸ਼ਨਾਈਆਂ ਦਾਇਰਾ ਓਏ ਕਾਇਮ ਜੋ ਰੁੱਖੀਆਂ ਇਹ Sartaaj ਸਕੂਨ ਦਿਲਾਂ ਦਾ, ਮਜ਼ਮੂਨ ਦਿਲਾਂ ਦਾ ਇਹ ਤੇਰੇ ਗੁਲਕੰਦ ਸ਼ਹਿਦ ਮਹਿਫ਼ੂਜ਼ ਨੇ ਮਿਸ਼ਰੀ ਪੁਰੀ ਨਹੀਂ ਏ ਬਾਂਸਰੀ ਸਾਹਾਂ ਦੇ ਪਰ ਸ਼ੁਕਰ ਹੈ ਕੇ ਵੇ ਸੁਰੀ ਨਹੀਂ ਏ ਮੁਹੱਬਤ ਨਾਲ ਹੋ ਗਈ ਸਾਡੀ ਥੋੜ੍ਹੀ ਜਿਹੀ ਵਾਕਫ਼ੀ ਦੇਖ ਐ ਤਾਹਵੀਂ ਨੇ ਕਿ ਬਿਲਕੁਲ ਹੀ ਗੱਲ ਤੁਰੀ ਨਹੀਂ ਏ ਆਪਾ ਹੁਣ ਲਹਿਰ 'ਚ ਰਹਿਣਾ, ਉਲਫ਼ਤ ਦੇ ਸ਼ਹਿਰ 'ਚ ਰਹਿਣਾ ਆਪਾ ਹੁਣ ਲਹਿਰ 'ਚ ਰਹਿਣਾ, ਉਲਫ਼ਤ ਦੇ ਸ਼ਹਿਰ 'ਚ ਰਹਿਣਾ ਰੂਹ ਨੂੰ ਜੋ ਮਿਲੀ ਰਵਾਨੀ ਹੁਣ ਐਸੇ ਬਹਿਰ 'ਚ ਰਹਿਣਾ ਦਿਲ ਦੇ ਸਫ਼ਿਆਂ ਤੇ ਛੱਟਣਾ, ਓਏ ਅਫ਼ਸਾਨੇ ਵਾਂਗੂ, ਨਜ਼ਰਾਨੇ ਵਾਂਗੂ, ਦੀਵਾਨੇ ਵਾਂਗੂ ਗ਼ਜ਼ਲ 'ਚ ਕਸ਼ ਦੀ ਭਾਵੇਂ ਹਾਲੇ ਤੱਕ ਸਾਨੂੰ ਤੁਰੀ ਨਹੀਂ ਏ ਬਾਂਸਰੀ ਸਾਹਾਂ ਦੇ ਪਰ ਸ਼ੁਕਰ ਹੈ ਕੇ ਵੇ ਸੁਰੀ ਨਹੀਂ ਏ ਮੁਹੱਬਤ ਨਾਲ ਹੋ ਗਈ ਸਾਡੀ ਥੋੜ੍ਹੀ ਜਿਹੀ ਵਾਕਫ਼ੀ ਦੇਖ ਐ ਤਾਹਵੀਂ ਨੇ ਕਿ ਬਿਲਕੁਲ ਹੀ ਗੱਲ ਤੁਰੀ ਨਹੀਂ ਏ ਆਪਾ ਹੁਣ ਲਹਿਰ 'ਚ ਰਹਿਣਾ, ਉਲਫ਼ਤ ਦੇ ਸ਼ਹਿਰ 'ਚ ਰਹਿਣਾ
Lyrics powered by www.musixmatch.com
instagramSharePathic_arrow_out