album cover
ALL I NEED
album cover
00:00
00:10
00:15
00:20
00:40
01:40
01:50
03:35
00:00
04:00
Past 7 Days
ALL I NEED was discovered most frequently at around 20 seconds into the song during the past week

Music Video

Music Video

Lyrics

(ਅਹਾਂ!! ਐਸਐਮਜੀ)
ਮਨੀ ਮੋਟੀ
ਗੋਰੀ ਨਾਰ
ਕਾਲੀ ਗੱਡੀ
ਕਾਲਾ ਮਾਲ
ਬੱਸ ਏਹੋ ਚਾਹੀਦਾ ਯਾਰ (ਆਲ ਆਈ ਨੀਡ)
ਮਨੀ ਮੋਟੀ
ਗੋਰੀ ਨਾਰ
ਕਾਲੀ ਗੱਡੀ
ਕਾਲਾ ਮਾਲ
ਬੱਸ ਏਹੋ ਚਾਹੀਦਾ ਯਾਰ (ਆਲ ਆਈ ਨੀਡ)
ਲਾਣਾ ਸਰਪੰਚੀ ਚ
ਤੰਗੀ 'ਚ ਵੈਰੀ ਤੇ ਥਰਟੀ ਦਾ ਦੱਬ
ਨਾ ਹੋਣਾ ਏ ਚਾਹੀਦਾ
(tha!tha!tha!)
ਰੋਡ ਨਾ ਪਹਿਲੀ ਤੇ ਕੋਠੇ ਤੇ ਹੈਲੀਪੈਡ
ਕੈਸ਼ ਕਰੋੜ ਕਿ ਹੋਣਾ ਹੀ ਚਾਹੀਦਾ
ਪੈਸਾ ਪੈਸਾ
ਰੱਬ ਤੋਂ ਮੰਗਾਂ ਤੇ ਕਾਰਾ ਹਸਲ ਅਹੋ ਬਾਵਾ
ਚ ਜ਼ੋਰ ਤੇ ਹੋਣਾ ਹੀ ਚਾਹੀਦਾ
ਹੋਣਾ ਹੀ ਚਾਹੀਦਾ ਪਿੰਡ ਚ ਡਬਕਾ
ਮਸਲਾ ਮੁੱਛ ਦਾ ਹੋਣਾ ਹੀ ਚਾਹੀਦਾ
ਤੋਂ ਚ ਕਿੱਲਾ
੪ ਕਿੱਲਾ ਫਾਰਮ ਹਾਊਸ ਗੱਡੀਆਂ ਸੇਮ ਜੀ
ਨੰਬਰ ਦੀ ਹੋਵੇ
ਜੋ ਵੀ ਖੇਡੇਂਗਾ ਤੂੰ
ਮੂਵ ਜੋ ਸੀਨ ਚ ਬੱਲਿਆ ਟੌਪ ਦੀ ਤੱਕਰ
ਦਾ ਹੋਵੇ (ਮੁਹੱਬਤ)
ਕੱਢੀ ਜਾਵੇ ਸਕੀਮ ਤੇ ਸਕੀਮ
ਰੋਜਾਨਾ ਨੀ ਬੰਦੇ ਚ ਪੋਰਾ ਵੀ ਸਬਰ ਨਾ ਹੋਵੇ
ਦਿਨੋ ਦਿਨ ਹੋਈ ਜਾਵੇ ਡੋਜ਼ ਦੂਣੀ
ਨੀ ਹੁਣ ਤੇ ਤੋਲਾ ਵੀ ਅਸਰ ਨਾ ਹੋਵੇ (ਨੋ ਵੇ)
ਟੌਪ ਦੀ ਰੰਨਾਂ ਤੇ ਬਿੱਚਾਂ ਪਿੱਛੇ ਪਿੱਛੇ
ਕਾਲ ਤੇ ਲੌਇਰ ਪੁਲਸੀਏ ਗਿੱਜੇ ਚ
ਨਾਸਲ ਯਾ ਜੱਟ ਤੇ ਹਸਲ ਯਾ ਲਾਈਫ ਨੀ
ਜਿੱਤ ਹੀ ਓਣੀ ਆ ਹਰ ਨਤੀਜੇ ਚ
ਸਿੰਗਰ ਸਾਰੇ ਬੀਬਾ ਬੌਂਦਲੇ ਪਾਏ
ਕੋਈ ਖਾਸ ਹੀ ਗੱਲ ਇਹਨਾਂਦੇ ਆ ਜੀਜੇ ਚ
ਚਮਚੇ ਬਣੇ ਨੀ ਮਾਨ ਜਾ ਖਾਨ ਦੇ
ਰਾਜ ਹੀ ਲਿਖਿਆ ਯਾਰ ਦੇ ਹਿੱਸੇ ਚ
ਬੱਘ ਏ ਲਿਖਾਈ ਬੀਟਾ ਪੜ੍ਹੇ ਬੇਸ ਨੀ
ਬਿੱਗ ਦੀ ਲਾਈਫ ਚ ਅੰਤਾ ਦੀ ਐਸ਼ ਨੀ
ਰੇਸ ਨੀ ਮੇਰੀ ਨਾ ਕੋਈ ਸਟਾਰ ਨਾਲ ਸੁਨ ਜਾ ਪਾਉਂਦਾ
ਮਦੰਗਾ ਆ ਫੇਸ ਨੀ
ਕੱਚੇ ਕੱਚੇ ਘਰੋਂ ਉੱਥੇ ਪੱਕੇ ਇਰਾਦੇ ਆ
ਲੇਗਸੀ ਕਰੀਦੀ ਚਸਰ ਨੀ (hustle)
ਗੀਤ ਇੰਨੇ ਸੁੱਟੇ ਯਾਰ ਨੇ ਹਾਰਡ ਕੇ ਬਾਰੀ ਬਣੀ ਪਈ ਆ
ਵੈਰੀ ਦੇ ਦੱਸ ਦੀ
(ਓਊਊਊਊਊ)
ਮਨੀ ਮੋਟੀ
ਗੋਰੀ ਨਾਰ
ਕਾਲੀ ਗੱਡੀ
ਕਾਲਾ ਮਾਲ
ਬੱਸ ਏਹੋ ਚਾਹੀਦਾ ਯਾਰ(ਆਲ ਆਈ ਨੀਡ)
ਮਨੀ ਮੋਟੀ
ਗੋਰੀ ਨਾਰ
ਕਾਲੀ ਗੱਡੀ
ਕਾਲਾ ਮਾਲ
ਬੱਸ ਏਹੋ ਚਾਹੀਦਾ ਯਾਰ(ਆਲ ਆਈ ਨੀਡ)
ਨੀ ਜੋ ਵੀ ਸੀ ਸੋਚੇ ਯਾ ਪਲਿਆ ਵੱਧੂ
ਜੱਟ ਆ ਮੁੱਢ ਤੋਂ ਨਿਰਾ ਸਵਾਦੂ
ਨਸ਼ੇ ਚ ਪਾਵਰ ਯਾ ਕਰਦਾ ਜਾਦੂ
ਨਸ਼ੇ ਚ ਪੌਰ ਆ ਪੂਰਾ ਬੇਕਾਬੂ
ਕੱਠੇ ਹੋਕੇ ਲੜੇ ਜਦੋਂ ਜਦੋਂ ਲੜੇ(ਆਹੋ)
ਬੜੇ ਤੜ੍ਹੇ ਆਏ ਅੜੇ ਸਾਰੇ ਚੜ੍ਹੇ
ਖੜੇ ਨੀ ਕਿੱਤੇ ਲੱਗੇ ਜੇਡੇ ਦੋਗਲੇ
ਰੋਲਤੇ ਮਿੰਟਾ ਚ ਫਿਰਦੇ ਆ ਬੋਲਦੇ
ਫਰਮਾਨ ਨੂੰ ਲੋਡ ਨੀ ਕੋਈ(ਨਾਨਾ)
ਜੇ ਤੂੰ ਵੀ ਮੇਰੀ ਨਾ ਹੋਈ
ਸੋਨੇ ਦੀ ਚੱਦਰ
ਤੇ ਨੋਟਾਂ ਦੀ ਲੋਈ (ਪੈਸਾ)
ਜੱਟ ਨੀ ਗੌਲਦਾ ਟੌਪ ਤੇ ਕੋਈ
ਜੰਮੀ ਨੀ ਸ਼ੇਹ ਜੋ ਜੱਟ ਜੀ ਹੋਈ
ਰਾਜੇ ਆ ਅੱਜ ਦੇ ਰੱਬ ਤੇ ਕੱਲ੍ਹ
ਮੇਰੀ ਜਾਣ ਚਿੱਲ ਕਰ ਵਰੀ ਨਾ ਕੋਈ
ਜੋ ਵੀ ਆ ਕਰਮਾਂ ਚ ਮਿਲਣਾ ਜ਼ਰੂਰੀ ਨੀ
ਮੋੜੂੰਗਾ ਰਾਹ ਸਾਰੇ ਕੋਈ ਵੀ ਦੇਰੀ ਨੀ
ਲੱਗਾ ਮੈਂ ਹਸਟਲਾ ਤੇ ਟੋਨੀ ਆ ਢੇਰੀ ਨੀ
ਖੜ੍ਹਨ ਮੈਂ ਸ਼ਬਦਾਂ ਤੇ ਆਜੇ ਕੋਈ ਨ੍ਹੇਰੀ ਵੀ
ਮੇਰੀ ਵੀ ਕਹਾਣੀ ਥੋੜੀ ਟੇਡੀ ਮੇਡੀ ਜੀ
ਜੱਟ ਦਾ ਪੁੱਤ ਤੇ ਪੱਲੇ ਬੱਸ ਖੇਤੀ ਸੀ
ਸੁਪਨੇ ਵੱਡੇ ਤੇ ਮੈਨੂੰ ਵੀ ਛੇਤੀ ਸੀ
ਭੁੱਲਿਆ ਸੱਬ ਮੈਂ ਭੁੱਲਿਆ ਨੇਕੀ ਨੀ
ਛੋਟੇ ਜਿਹੇ ਕਦਮ ਓਹ ਚੱਲੇ ਰਾਹ ਤੇ ਰਾਹ ਚ
ਮਿਲੇ ਬੱਸ ਕੰਡੇ ਤੇ ਕਿੱਕਰਾਂ
ਲੋਡੇ ਜੋ ਕਰਦੇ ਸੀ ਤਿੱਛਰਾਂ
ਅੱਜ ਓਹ ਖੜ੍ਹ ਖਿਚਾਉਂਦੇ ਆ ਪਿਕਚਰਾਂ
ਬੱਗ-ਏ ਬੱਸ ਨਜ਼ਮਾ ਬਣਾਵੇ
ਬੱਘੇ ਨੂੰ ਖਾਸ ਤੇ ਜਨਤਾ ਬਣਾਵੇ
ਬਾਕੀ ਜੋ ਹਿੱਸੇ ਚ ਆਵੇ ਕਾਫ਼ਿਰ ਲਤਾਉਂਦਾ ਹੀ ਜਾਵੇ
ਪਾਪੀ ਬੱਸ ਪਾਪ ਕਮਾਵੇ ਪਾਪ ਕਰੇ ਨਾਲੇ ਰੱਬ ਮਨਾਵੇ
ਮੈਂ ਖੂਬ ਕਮਾਉਣਾ
ਜੀ ਸੱਦ ਕੇ ਦੌਣਾ
ਨੀ ਨੋਟਾਂ ਨੂੰ ਰੱਬਟ ਨੀ ਲਈ
ਮੈਂ ਥੱਡੀਆਂ ਖੁੱਲ੍ਹੀ ਵਛਾਉਣਾ
ਮੈਂ ਜੋ ਵੀ ਮੰਗਾਂ ਰੱਬ ਕੋਲੋਂ ਓਹ ਪਾਉਣਾ ਪ੍ਰੇਜ਼
ਪਰ ਤੂੰ ਨਾ ਮਿਲੇ ਜਦੋ ਘਰੇ ਆਉਣਾ
ਤੂੰ ਨਾ ਮਿਲੇ ਜਦੋ ਘਰੇ ਆਉਣਾ
ਤੂੰ ਨਾ ਮਿਲੇ ਜਦੋ ਘਰੇ ਆਉਣਾ (ਨੂੰ)
ਨੀ ਤੇਰੀ ਆ ਸੌਂਹ ਮੈਨੂੰ ਨੀ ਮੈਂ ਦੁਨੀਆ ਨੂੰ ਲਾ
ਦੇਣਾ ਗੋਡਿਆਂ ਭਰ
ਜ਼ਿੰਮੇਵਾਰੀ ਚੁੱਕੀ ਆ ਮੋਢਿਆਂ ਭਾਰ ਮੈਂ
ਸਾਰੇ ਓਹ ਕਰਦੂ ਤਬਾਹ ਜੇਡੇ ਆਏ ਨੀ ਮੇਰੀ ਤਰੱਕੀ ਵਿੱਚ ਕਰ
ਜੇ ਮੰਗੇ ਕੋਈ ਸਾਥ ਮੇਰਾ ਦਗੇਬਾਜ਼ ਨਾ ਬਣੀ ਬੱਸ
ਦਿਲ ਤੋਂ ਵਫ਼ਾ ਕਰੀ
ਦਫ਼ਾ ਕਰੀ ਨਫ਼ਾ ਮਨੀ (ਓਖੇ)
ਤੇਰੇ ਯਾਰ ਨੂੰ ਰਾਜ਼ੀ ਰੱਖੀ ਜਾ
ਖਫ਼ਾ ਕਰੀ ਅਦਾ ਕਰੀ ਜ਼ਬਾ ਕਰੀ
ਕਿਹੜਾ ਜ਼ਿਹਨ ਚੋਂ ਹੋਵੇ ਤੇ
ਜਿਸਮ ਮੇਰੇ ਵਿਚੋ ਰੂਹ ਨੂੰ ਫਨਾ ਕਰੀ
ਨੀ ਲੋਕਾਂਨੂੰ ਲੱਗਦਾ ਕੱਲੇ ਸਫ਼ਰ ਅਸਲ ਚ
ਮੇਰੇ ਨਾ ਮੇਰਾ ਨਬੀ
ਰੂਹ ਤੇਰੀ ਮਰੀ ਮੈਂ ਸੇਲ ਕਰੀ ਸੋਲ ਕੁੱੜਤਾ
ਮੋਟੀ ਮਨੀ ਮੇਰਾ ਹਰ ਦਿਨ
ਸ਼ੁਕਰ ਸ਼ਨੀ ਰਵੀ ਲੁੱਕ ਅੱਪ ਨੀ ਜੱਟੀਏ
ਜੱਟ ਦੀ ਗੁੱਡੀ ਚੜ੍ਹੀ
(look up bitch! we are on top)
Written by: Baggh-E SMG
instagramSharePathic_arrow_out􀆄 copy􀐅􀋲

Loading...