album cover
Naar
album cover
Naar was released on September 28, 2021 by Thug Nation Studios as a part of the album Naar - Single
September 28, 2021
LabelThug Nation Studios
BPM
Melodicness
Acousticness
Valence
Danceability
Energy

Music Video

Music Video

Lyrics

Yo
ਨਾਰ ਕਹਿੰਦਿਆਂ ਕਹਾਉੰਦਿਆਂ ਨੂ fire ਰੋਲਦੀ
ਜਾਨ ਦਿੰਦੀ ਨਾ ਸ਼ਿਕਾਰ ਸੁੱਕਾ ਅੱਖ ਖੋਲਦੀ
ਓਹ ਕੁੜੀ ਕਹਿੰਦਿਆਂ ਕਹਾਉੰਦਿਆਂ ਨੂ ਫਿਰੇ ਰੋਲਦੀ
ਤੇ ਜਾਨ ਦਿੰਦੀ ਨਾ ਸ਼ਿਕਾਰ ਸੁੱਕਾ ਅੱਖ ਖੋਲਦੀ
ਨੈਨ ਸੁਰਮੇ ਨਾਲ ਟੁੰਨਕੇ ਪੂਆਡੇ ਨਿੱਤ ਪਾਉਂਦੀ
ਤੁਰ ਸੁਰਰੇ ਦੀਆਂ ਗਲੀਆਂ ਦੀ ਰੌਣਕ ਵਧਾਉਂਦੀ
ਚਾਲ-ਚਲਣ ਜੇ ਨਿੱਤ ਹੀ ਵਿਗਾੜੀ ਰੱਖਦੀ
ਓਹ ਜਿਹਦੀ ਝਕਣੀ ਜੱਟਾਂ ਨੂ ਨਸ਼ਾ ਚਾੜੀ ਰੱਖਦੀ
ਆਉਂਦੀ ਸਮਝ ਨਾ ਕਿਹੜਾ ਓਹ ਚਲਾਉਂਦੀ ਕਾਰੋਬਾਰ
ਜਿਹਦੇ ਕਰਕੇ corona ਵਾਂਗੂ ਵਧੀ ਜਾਵੇ ਖਾਰ
ਕੋਕਾ coke ਦੇ ਵਪਾਰੀਆਂ ਤੋਂ ਜ਼ਿਆਦਾ ਅਪਰਾਧੀ
ਓਹਦੇ ਲੱਕ ਪਿੱਛੇ ਜੱਟ ਬਣ ਗਿਆ ਬਗਦਾਦੀ
Weekend ਚ dress ਨਾਲ heel ਜਦੋਂ ਪਾਵੇ
One-piece ਚ ਲੱਗਦਾ ਜੀਵੇਂ ਅੱਗ ਤੁਰਦੀ ਆਵੇ
ਓਹਦੇ ਵੱਲ ਜਿਹਦੇ ਜਾਂਦੇ ਸਾਲੇ ਰਾਹ ਬੜੇ ਟੇਢੇ
ਭੁੱਲੀ ਭੋਲਾਪਨ ਹਵਾ ਜਾ ਕੇ ਲੱਗ ਗਈ canada
ਲਾਕੇ ਝਾਂਝਰਾਂ ਪੈਰਾਂ ਤੋਂ ਪੱਕੇ tattoo ਸ਼ਾਪਟੇ
ਓਹ ਦਿਲ ਤੋੜਨ ਦੇ case ਓਹਨੇ ਸਿਰ ਆਪ ਲਾਏ
ਪਾਕੇ ਕਾਣਾਂ ਵਿੱਚ ਕਾਂਟੇ ਛੇੜਦੀ ਮੁਸੀਬਤਾਂ
ਜਿਹਦੇ ਕਰਕੇ ਕੋਈ ਛੱਡਾ ਮਰਨਾ ਗਰੀਬ ਤਾੰ
ਅੱਧੇ ਗਬਰੂ cali ਦੇ ਓਹਨੇ ਕਰਤੇ ਆ velly
ਬਣੀ ਜੱਟ ਦੀ ਪਸੰਦ ਓਹੀ ਆਖਰੀ ਤੇ ਪਹਿਲੀ
ਜਿਹਦੀ ਕਰਕੇ ਤਾਰੀਫ਼ ਕਲਮ ਨਹੀਂ ਹਟਦੀ
ਇਲਾਜ ਕਰਦੀ ਪੱਕਾ ਓਹ ਬੰਦਾ ਜਿਹੜੋਂ ਪੱਟਦੀ
ਬੋਲਬਾਣੀ ਚ ਮਿਠਾਸ ਟੁੰਨੀ ਫਿਰਦੀ ਬਥੇਰੀ
ਰੌਲਾ ਪਾ ਜਾਵੇ plaza ਓਹਦੀ ਮਾਰੀ ਹੋਈ ਗੇਡੀ
ਗਾਣੇ ਕੱਢ ਚਮਕੀਲਾ ਦੇ ਓਹ ਦੋਗਲੇ ਜੇ ਸੁਣੇ
ਫੁੱਲ ਫੜੇ ਨਾ ਹੱਥਾਂ ਤੇ ਓਹਨੇ ਪੱਕੇ ਹੀ ਆ ਖੂਣੇ
ਅਸਾਂ ਠੰਡੀ ਦਿਲਾਂ ਚ ਜਦੋਂ ਪਾਉਂਦੀ ਆ story
ਕੋਈ ਫ਼ਾਲਤੂ ਨਹੀਂ ਗੱਲ ਪੂਰੀ ਕਰਦੀ ਆ ਕੋਰੀ
ਚੱਲੇ ਮੁੰਡਿਆਂ ਦਾ ਰਿਵਾਜ ਕਹਿੰਦੀ ਹੋ ਗਿਆ ਪੁਰਾਣਾ
ਜੇ ਕੋਈ ਕਰ ਲਏ afford ਸਿੱਧਾ L.V. ਲਈ ਜਾਣਾ
ਯਾਰੀ ਹਾਸੇ ਨਾ ਤਾਂ ਹੰਜੂਆਂ ਨਾ ਨਈਂਓ ਬੋਲਦੀ
ਓਹ ਨਾਰ ਕਹਿੰਦਿਆਂ ਕਹਾਉੰਦਿਆਂ ਨੂ ਅੱਖਾਂ ਅੱਖਾਂ ਅੱਖਾਂ
ਅੱਖਾਂ ਕਰ ਨਸ਼ੇਈਆਂ ਜਿਹੀਆਂ Tik-Tok ਪਾਵੇ
Belly button ਦਿਖਾਵੇ ਜਿਹੜਾ ਖੇਲਦਾ ਹੀ ਜਾਵੇ
ਜਾਂਦੀ gym ਤੇ ਓਹ figure ਨੂ ਕਰੇ maintain
Line ਓਹਦਿਆਂ ਦੀਵਾਨਿਆਂ ਦੀ ਹੋਈ ਜਾਂਦੀ gain
ਮਾਰ ਦੂਰ ਤੱਕ ਰੱਖੇ deal ਕਰੇ ਫਾਇਦਾਮੰਦ
ਜਿਹਦੀ ਹਾਂ ਦਾ ਸਬੂਤ ਓਹਦੀ ਝੂਠੀ ਜਿਹੀ ਖੰਘ
ਤੰਗ ਦਿੰਦੀ ਆ ਸੂਲੀ ਤੇ ਜਿਹੜਾ ਤੰਗ ਕਰਦਾ
ਓਹਦੇ ਨਾਲ ਪਾਇਆ ਵੈਰ ਛਿੜਿਆ ਜੰਗ ਵਰਗਾ
ਪਾਵੇ ਅਰਬ ਦੇ ਹੁਸਨਾ ਨੂ ਫਿੱਕਾ ਮੁਟਿਆਰ
ਓਹਨੇ ਘੜਕੇ ਰੱਬ ਵੀ ਖੁਸ਼ ਹੋਇਆ ਬੇਸ਼ੁਮਾਰ
ਜਿਹਦੇ ਚਰਚੇ lahore ਤੋਂ toronto ਤੱਕ ਚੱਲੇ
ਖ਼ਤ pakistaniyaan ਨੇ ਬਰੂਦ ਵਾਲੇ ਘੱਲੇ
ਹਜੇ 22ਵੇਂ ਵਾਰੇ ਚ ਪੈਰ ਧਰੇ ਨਾਰ ਨੇ
ਓਹ ਮੱਥੇ ਟੇਕਦੇ ਕੁੜੀ ਬਡਿਆਂ ਦੀ car ਨੇ
ਤੇ ਜ਼ਿੰਮੇਵਾਰ ਨਾਗਰਿਕ ਗਰਮ ਮਾਹੌਲ ਦੀ
ਓਹ ਕੁੜੀ ਕਹਿੰਦਿਆਂ ਕਹਾਉੰਦਿਆਂ ਨੂ fire ਰੋਲਦੀ
ਤੇ ਜਾਨ ਦਿੰਦੀ ਨਾ ਸ਼ਿਕਾਰ ਸੁੱਕਾ ਅੱਖ ਖੋਲਦੀ
ਓਹ ਕੁੜੀ ਕਹਿੰਦਿਆਂ ਕਹਾਉੰਦਿਆਂ ਨੂ fire ਰੋਲਦੀ
ਤੇ ਜਾਨ ਦਿੰਦੀ ਨਾ ਸ਼ਿਕਾਰ ਸੁੱਕਾ ਅੱਖ ਖੋਲਦੀ
ਤੇ ਜਾਨ ਦਿੰਦੀ ਨਾ ਸ਼ਿਕਾਰ ਸੁੱਕਾ ਅੱਖ ਖੋਲਦੀ
ਕੁੜੀ ਕਹਿੰਦਿਆਂ ਕਹਾਉੰਦਿਆਂ ਨੂ fire ਰੋਲਦੀ
Written by: Real Boss, Thugnation Studios
instagramSharePathic_arrow_out􀆄 copy􀐅􀋲

Loading...