album cover
Amma jaye
4,889
Music
Amma jaye was released on February 3, 2024 by Diamondstar Worldwide as a part of the album Khadari (Original Motion Picture Soundtrack) - EP
album cover
Release DateFebruary 3, 2024
LabelDiamondstar Worldwide
Melodicness
Acousticness
Valence
Danceability
Energy
BPM100

Credits

PERFORMING ARTISTS
Gurnam Bhullar
Gurnam Bhullar
Performer
COMPOSITION & LYRICS
Gurnam Bhullar
Gurnam Bhullar
Songwriter
DADDY BEATS
DADDY BEATS
Arranger
PRODUCTION & ENGINEERING
DADDY BEATS
DADDY BEATS
Producer

Lyrics

ਹੋ, ਵੀਰ, ਵੀਰਾਂ ਦੀਆਂ ਬਾਹਵਾਂ ਹੁੰਦੇ
ਵੀਰ ਮਰੇ ਬਾਂਹ ਖਾਲੀ
ਮੁੱਕ ਜਾਂਦਾ ਮਾਣ ਜਹਾਨ 'ਤੋਂ
ਕੌਣ ਕਰੇ ਰੱਖਵਾਲੀ?
ਕੌਣ ਕਰੇ ਰੱਖਵਾਲੀ?
ਜ਼ਿੰਦਗੀ ਪੁੱਛੇ ਮੌਤ ਨੂੰ, "ਕਿਧਰ ਗਿਆ ਜਹਾਨ?"
ਐਥੇ ਬਹਿ-ਬਹਿ ਗਈਆਂ ਮਜ਼ਲਸਾਂ
ਬਹਿ-ਬਹਿ ਗਈਆਂ ਮਜ਼ਲਸਾਂ
ਤੇ ਲੱਗ-ਲੱਗ ਗਏ ਦੀਵਾਨ
ਮਿਰਜ਼ਾ ਮਾਰਿਆ ਮੱਲ ਕੁੱਲ ਮੌਤ ਦਾ
ਹੋ, ਮਿਰਜ਼ਾ ਮਾਰਿਆ ਮੱਲ ਕੁੱਲ ਮੌਤ ਦਾ
ਕੁਝ ਮਾਰਿਆ ਓਹਨੂੰ ਗੁਮਾਨ
ਐਥੇ ਵਿੱਚ ਕਬਰਾਂ ਦੇ ਖੱਪ ਗਏ
ਐਥੇ ਵਿੱਚ ਕਬਰਾਂ ਦੇ ਖੱਪ ਗਏ, ਓਹ
ਐਥੇ ਵਿੱਚ ਕਬਰਾਂ ਦੇ ਖੱਪ ਗਏ
ਕਈ ਸੋਹਣੇ ਵੀਰ ਜਵਾਨ
ਮਿੱਤਰੋ, ਜ਼ਿੰਦਗੀ ਪੁੱਛੇ ਮੌਤ ਨੂੰ, ਹੋ
ਜਦੋ ਅੰਨ੍ਹਾ ਜਾਏ ਵਿਛੜ
ਮਾਤਮ ਛਾਇਆ ਸਿਖਰ ਦੁਪਹਰ
ਕਿੱਥੇ ਵੀਰਾਂ ਵਰਗਾ ਆਸਰਾ!
ਕਿੱਥੇ ਵੀਰਾਂ ਵਰਗਾ ਆਸਰਾ!
ਨਾ ਹੀ ਵੀਰਾਂ ਵਰਗੀ ਮੇਹਰ
ਟੁਕੜੇ ਦੋ ਸੀ ਇੱਕੋ ਜਿਗਰ ਦੇ
ਹੋ, ਟੁਕੜੇ ਦੋ ਸੀ ਇੱਕੋ ਜਿਗਰ ਦੇ
ਟੁਕੜੇ ਦੋ ਸੀ ਇੱਕੋ ਜਿਗਰ ਦੇ
ਹੋਣੀ ਕੀਤਾ ਆ ਦੁਪਹਰ
ਕਿੱਥੇ ਵੀਰਾਂ ਵਰਗਾ ਆਸਰਾ!
ਜੇਹੜੇ ਮੌਤ ਨੂੰ ਟਿੱਚਰਾਂ ਕਰਦੇ, ਓਹ
ਜੇਹੜੇ ਮੌਤ ਨੂੰ ਟਿੱਚਰਾਂ ਕਰਦੇ
ਹੁੰਦੇ ਸੂਰਮੇ, ਮਰਦ ਦਲੇਰ
ਓਹ ਅੱਜ ਅੱਖ ਵਿਆਹ ਕੇ ਲਈ ਚੱਲੇ
ਅੱਖ ਵਿਆਹ ਕੇ ਲੈ ਚੱਲੇ
ਤਰ ਗਏ ਖੂਨੀ ਨਹਿਰ
ਗਿੱਦੜਾਂ, ਸ਼ੇਰ ਘੇਰ ਕੇ ਮਾਰਿਆ
ਗਿੱਦੜਾਂ, ਸ਼ੇਰ ਘੇਰ ਕੇ ਮਾਰਿਆ
ਕਬਜ਼ਾ ਕੀਤਾ ਚਾਰ-ਚੌਫੇਰ
ਜੇਹੜੇ ਮੌਤ ਨੂੰ ਟਿੱਚਰਾਂ ਕਰਦੇ, ਹੋ
Written by: Gurnam Bhullar
instagramSharePathic_arrow_out􀆄 copy􀐅􀋲

Loading...