Music Video
Music Video
Credits
PERFORMING ARTISTS
Honey Bee Singh
Performer
Diljit Dosanjh
Vocals
COMPOSITION & LYRICS
Honey Bee Singh
Songwriter
Yo Yo Honey Singh
Composer
PRODUCTION & ENGINEERING
Tips Films
Producer
Batra Showbiz
Producer
Lyrics
ਓ ਨਿਤ ਨਵੀ ਸ਼ਰਟਾਂ ਪਾਉਣ ਦੀ ਹੈਬਿਟ
ਨਵੇਂ ਨਵੇਂ ਫਿਸ ਫਿਸ ਲਾਉਣ ਦੀ ਹੈਬਿਟ
ਸੈਟਰਡੇ ਕਲੱਬ ਨੂੰ ਜਾਣ ਦੀ ਹੈਬਿਟ
ਰਹਿ ਗਈ ਆਪਾਂ ਪਿੰਡੂਆਂ ਨੂੰ
ਓ ਨਿਤ ਨਵੀ ਸ਼ਰਟਾਂ ਪਾਉਣ ਦੀ ਹੈਬਿਟ
ਨਵੇਂ ਨਵੇਂ ਫਿਸ ਫਿਸ ਲਾਉਣ ਦੀ ਹੈਬਿਟ
ਸੈਟਰਡੇ ਕਲੱਬ ਨੂੰ ਜਾਣ ਦੀ ਹੈਬਿਟ
ਰਹਿ ਗਈ ਆਪਾਂ ਪਿੰਡੂਆਂ ਨੂੰ
ਓ ਮੰਨਿਆ ਕਿ ਮੂਡੀ ਹੈ ਗੇ ਜੀ ਮੈਡਮ ਫੁਕਰੇ ਨਾ
ਪਰ ਦਿਲ ਲੈਣ ਵਾਲੀ ਕੋਈ ਸਾਨੂੰ ਟਕਰੇ ਨਾ
ਓ ਮੰਨਿਆ ਕਿ ਮੂਡੀ ਹੈ ਗੇ ਜੀ ਮੈਡਮ ਫੁਕਰੇ ਨਾ
ਪਰ ਦਿਲ ਲੈਣ ਵਾਲੀ ਕੋਈ ਸਾਨੂੰ ਟਕਰੇ ਨਾ
ਫੁਕਰੇ ਨਾ, ਜੀ ਆਪਾਂ ਫੁਕਰੇ ਨਾ
ਫੁਕਰੇ ਨਾ, ਜੀ ਆਪਾਂ ਫੁਕਰੇ ਨਾ
ਓ ਜੀਪ ਦੀ ਮਿਤਰੋ ਸ਼ਟ ਲੁਹਾ ਕੇ
ਅਲੋਏ ਵੀਲ ਦੇ ਟਾਇਰ ਪਵਾ ਕੇ
ਮਾਰੀ ਦੀ ਆ ਗੇਡੀ ਭਾਈ ਨਿੱਤ ਟਕਾ ਕੇ
ਓ ਜੀਪ ਦੀ ਮਿਤਰੋ ਸ਼ਟ ਲੁਹਾ ਕੇ
ਅਲੋਏ ਵੀਲ ਦੇ ਟਾਇਰ ਪਵਾ ਕੇ
ਮਾਰੀ ਦੀ ਆ ਗੇਡੀ ਭਾਈ ਨਿੱਤ ਟਕਾ ਕੇ
ਰੋਕੂ ਕਿਹੜਾ ਪਿੰਡੂਆਂ ਨੂੰ
ਓ ਮੰਨਿਆ ਕਿ ਮੂਡੀ ਹੈ ਗੇ ਜੀ ਮੈਡਮ ਫੁਕਰੇ ਨਾ
ਪਰ ਦਿਲ ਲੈਣ ਵਾਲੀ ਕੋਈ ਸਾਨੂੰ ਟਕਰੇ ਨਾ
ਓ ਮੰਨਿਆ ਕਿ ਮੂਡੀ ਹੈ ਗੇ ਜੀ ਮੈਡਮ ਫੁਕਰੇ ਨਾ
ਪਰ ਦਿਲ ਲੈਣ ਵਾਲੀ ਕੋਈ ਸਾਨੂੰ ਟਕਰੇ ਨਾ
ਫੁਕਰੇ ਨਾ, ਜੀ ਆਪਾਂ ਫੁਕਰੇ ਨਾ
ਫੁਕਰੇ ਨਾ, ਜੀ ਆਪਾਂ ਫੁਕਰੇ ਨਾ
ਰਾਤੀ ਰੇਸਾਂ ਲਾਉਣ ਦੀ ਸ਼ਰਤਾਂ
ਸ਼ੇਤੀ ਸ਼ੇਤੀ ਦਾਰੂ ਮੁਕਾਉਣ ਦੀ ਸ਼ਰਤਾਂ
ਫਿਰ ਪਵਾਡਾ ਪਾਉਣ ਦੀ ਸ਼ਰਤਾਂ
ਰਾਤੀ ਰੇਸਾਂ ਲਾਉਣ ਦੀ ਸ਼ਰਤਾਂ
ਸ਼ੇਤੀ ਸ਼ੇਤੀ ਦਾਰੂ ਮੁਕਾਉਣ ਦੀ ਸ਼ਰਤਾਂ
ਫਿਰ ਪਵਾਡਾ ਪਾਉਣ ਦੀ ਸ਼ਰਤਾਂ
ਮੈਂ ਤਾਂ ਵੀਰੇ ਐਧਾਂ ਹੀ ਕਰਾਂ
ਓ ਮੰਨਿਆ ਕਿ ਮੂਡੀ ਹੈ ਗੇ ਜੀ ਮੈਡਮ ਫੁਕਰੇ ਨਾ
ਪਰ ਦਿਲ ਲੈਣ ਵਾਲੀ ਕੋਈ ਸਾਨੂੰ ਟਕਰੇ ਨਾ
ਓ ਮੰਨਿਆ ਕਿ ਮੂਡੀ ਹੈ ਗੇ ਜੀ ਮੈਡਮ ਫੁਕਰੇ ਨਾ
ਪਰ ਦਿਲ ਲੈਣ ਵਾਲੀ ਕੋਈ ਸਾਨੂੰ ਟਕਰੇ ਨਾ
ਫੁਕਰੇ ਨਾ, ਜੀ ਆਪਾਂ ਫੁਕਰੇ ਨਾ
ਫੁਕਰੇ ਨਾ, ਜੀ ਆਪਾਂ ਫੁਕਰੇ ਨਾ
ਰੋਕੂ ਕਿਹੜਾ ਰੋਕੂ ਕਿਹੜਾ ਰੋਕੂ ਕਿਹੜਾ ਰੋਕੂ ਕਿਹੜਾ
ਰੋਕੂ ਕਿਹੜਾ ਪਿੰਡੂਆਂ ਨੂੰ
ਰੋਕੂ ਕਿਹੜਾ, ਰੋਕੂ ਕਿਹੜਾ
ਰੋਕੂ ਕਿਹੜਾ ਪਿੰਡੂਆਂ ਨੂੰ
ਮੈਂ ਤਾਂ ਵੀਰੇ ਐਧਾਂ ਹੀ ਕੜੁ
Written by: Honey Bee Singh, Yo Yo Honey Singh