album cover
Att Goriye
album cover
Att Goriye was released on January 1, 2014 by Lokdhun Telemedia Pvt. Ltd. as a part of the album Att Goriye - Single
January 1, 2014
LabelLokdhun Telemedia Pvt. Ltd.
BPM
Melodicness
Acousticness
Valence
Danceability
Energy

Lyrics

Yeah, 2014
ਟਾਈਗਰਸਟਾਈਲ
ਹਾਰਡ ਕੌਰ, ਪ੍ਰੀਤ
ਗੱਲ ਚੱਲ ਪਈ ਏ ਤੋਰਾਂ ਦੀ
ਹੋਸ਼ ਉੱਡ ਗਈ ਏ ਮੋਰਾਂ ਦੀ
Ha, ha
ਗੱਲ ਚੱਲ ਪਈ ਏ ਤੋਰਾਂ ਦੀ
ਹੋਸ਼ ਉੱਡ ਗਈ ਏ ਮੋਰਾਂ ਦੀ
ਫਿਰੇ ਜ਼ੁਲਫਾਂ ਖਿਲਾਰ, ਸਾਨੂੰ ਚਾੜ੍ਹਦੀ ਬੁਖਾਰ
ਕਿਹੜੇ ਡਰ ਦੀ ਤੂੰ ਰੀਝ ਲਵਾਈ
ਹੋ ਲੱਗੇ ਨਿਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਇਆ ਸੂਟ ਪਟਿਆਲਾ ਸ਼ਾਹੀ
ਹੋ ਲੱਗੇ ਨਿਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਇਆ ਸੂਟ ਪਟਿਆਲਾ ਸ਼ਾਹੀ
You know the boys they can't leave me alone
ਨੰਬਰ ਮੇਰਾ ਮੰਗੇ, ਕਹਿੰਦਾ ਆਈ ਵਿਲ ਕਾਲ ਯੂ ਓਨ ਯੂਅਰ ਫ਼ੋਨ
It ain't easy to get in the zone
ਲੈੱਟ ਗੋ ਫੋਰ ਅ ਰਾਈਡ, ਵੀ ਸਲਿੱਪ ਐਂਡ ਸਲਾਈਡ ਤੋਂ ਅ ਪੇਗ ਪਟਿਆਲਾ
Need a man that's real stylish
ਬਹੁਤ ਜਿਆਦਾ ਹਿੰਮਤ ਵਾਲਾ
ਗੱਲ ਦਿਲ ਵਿੱਚ ਇਹ ਰੱਖਦੇ ਨੇ
ਤੈਨੂੰ ਚੋਰੀ-ਚੋਰੀ ਤਕਦੇ ਨੇ
Ha, yo
ਗੱਲ ਦਿਲ ਵਿੱਚ ਇਹ ਰੱਖਦੇ ਨੇ
ਤੈਨੂੰ ਚੋਰੀ-ਚੋਰੀ ਤਕਦੇ ਨੇ
ਤੂੰ ਮਿਲਾਵੇ ਜਦੋਂ ਅੱਖ, ਪੱਲੇ ਛੱਡ ਦੀ ਨਾ ਕੱਖ
ਸਾਰੀ ਕਰਤੀ ਮੰਡੀਰ ਸ਼ੁਦਾਈ
ਹੋ ਲੱਗੇ ਨਿਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਇਆ ਸੂਟ ਪਟਿਆਲਾ ਸ਼ਾਹੀ
ਹੋ ਲੱਗੇ ਨਿਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਇਆ ਸੂਟ ਪਟਿਆਲਾ ਸ਼ਾਹੀ
He gotta be the one that makes me wanna lose control
A real man and not a boy is what i'm looking for
If all my love the man's ever ready to fight wars
We'd only versus weak rich or deep our love's for sure, you don`t know
ਤੇਰਾ ਨਖਰਾ ਜਿਓਂ ਸਿਖਰਾਂ ਤੇ
ਮੁੰਡੇ ਪੈ ਗਏ ਵਿੱਚ ਫਿਕਰਾਂ ਦੇ
Ha, ha
ਤੇਰਾ ਨਖਰਾ ਜਿਓਂ ਸਿਖਰਾਂ ਤੇ
ਮੁੰਡੇ ਪੈ ਗਏ ਵਿੱਚ ਫਿਕਰਾਂ ਦੇ
ਕਈ ਸੌਂ ਗਏ ਜੰਡ ਥੱਲੇ
ਬਾਕੀ ਤਿੱਲਿਆਂ ਨੂੰ ਚੱਲੇ
ਕੈਸੀ ਇਸ਼ਕੇ ਦੀ ਨੇਰੀ ਤੂੰ ਚਲਾਈ
ਹੋ ਲੱਗੇ ਨਿਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਇਆ ਸੂਟ ਪਟਿਆਲਾ ਸ਼ਾਹੀ
ਹੋ ਲੱਗੇ ਨਿਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਇਆ ਸੂਟ ਪਟਿਆਲਾ ਸ਼ਾਹੀ
ਪ੍ਰੀਤ ਕਮਲ ਦੇ ਖਾਬਾਂ ਦੀ
ਤੂੰ ਐਂ ਰਾਣੀ ਪੰਜ ਆਬਾ ਦੀ
ਟਾਈਗਰਸਟਾਈਲ
ਪ੍ਰੀਤ ਕੰਵਲ ਦੇ ਖਾਬਾਂ ਦੀ
ਤੂੰ ਐਂ ਰਾਣੀ ਪੰਜ ਆਬਾ ਦੀ
ਤੇਰੇ ਹੋ ਗਿਆ ਇਹ ਫੈਨ
ਸੋਚਾਂ ਦਿਲ ਉੱਤੇ ਰੇਹਾਨ
ਕੈਸੀ ਰੱਬ ਨੇ ਤੂੰ ਮੂਰਤ ਬਣਾਈ
ਹੋ ਲੱਗੇ ਨਿਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਇਆ ਸੂਟ ਪਟਿਆਲਾ ਸ਼ਾਹੀ
ਹੋ ਲੱਗੇ ਨਿਰਾ ਅੱਤ ਗੋਰੀਏ ਅੱਤ ਗੋਰੀਏ
ਨੀ ਪਾਇਆ ਸੂਟ ਪਟਿਆਲਾ ਸ਼ਾਹੀ
Written by: Preet Kanwal, Tigerstyle
instagramSharePathic_arrow_out􀆄 copy􀐅􀋲

Loading...