album cover
Maghron La
album cover
Maghron La was released on April 28, 2024 by Giraffe Music as a part of the album Maghron La - Single
April 28, 2024
LabelGiraffe Music
BPM106
Melodicness
Acousticness
Valence
Danceability
Energy

Lyrics

ਗਜਰਾ ਪਾ ਕੇ ਬੈਠੀ
ਗਜਰਾ ਪਾ ਕੇ ਬੈਠੀ
ਦੁੱਖਰੇ ਪਹਿਲੇ ਆਲੇ
ਮਗਰੋਂ ਲਾ ਕੇ ਬੈਠੀ
ਨੀ ਮੁਖੜਾ ਹੱਸਦਾ ਮੇਰਾ
ਮੈਂ ਨਜ਼ਰਾਂ ਲਾ ਕੇ ਬੈਠੀ
ਮੈਂ ਕੌੜਾ ਬੋਲ ਨਾ ਬੋਲਾਂ
ਮੈਂ ਮਿੱਠਾ ਖਾ ਕੇ ਬੈਠੀ
ਫੁੱਲਾਂ ਵਾਲੀ ਟੋਕਰੀ ਮੈਂ ਰੋਰਤੀ
ਨਿੱਕੀ ਨਿੱਕੀ ਗੱਲਾਂ ਨਈਓ ਸੋਚ ਦੀ
ਰੱਖ ਦੀ ਆ ਆਪਣੇ ਹੀ ਨਾਜ਼ ਨਖਰੇ
ਚੰਗੀ ਪੱਲੀ ਆ ਮੈਂ, ਮੈਨੂੰ ਲੋਰ ਕੀ
ਗਜਰਾ ਪਾ ਕੇ ਬੈਠੀ
ਗਜਰਾ ਪਾ ਕੇ ਬੈਠੀ
ਦੁੱਖਰੇ ਪਹਿਲੇ ਆਲੇ
ਮਗਰੋਂ ਲਾ ਕੇ ਬੈਠੀ
ਸੁਰਮਾਂ ਜੇ ਅੰਖਾਂ ਤੇ ਹੱਥਾਂ ਚ ਮਹਿੰਦੀ
ਮੁਖੜੇ ਤੇ ਤੋਏ ਵੇਖ ਦਿਲ ਮੇਰਾ ਸੈਂਟੀ
ਅੱਜ ਕਿੱਤੇ ਵਾਲ ਸ਼ਾਲ ਸੈਟ ਮੈਂ
ਅੱਜ ਮੁੰਡਾ ਚਿਕਨਾ ਤੇ ਡੈਂਡੀ
ਤੁਰਨਾ ਵਾਂ ਅਗਰਾਂ ਤੇ ਮਗਰਾਂ ਨੂੰ ਛੱਡ ਕੇ
ਘੱਟ ਘੱਟ ਹਿਲ ਰਏ ਹੋ ਚਾਚੂ ਮੈਂ ਕਿਆ ਵਡ ਕੇ
ਜਿੱਥੇ ਸੋਹਣਾ ਦਿਲ ਬੋਲੇ ਚੱਲੇਂ ਜੀ
ਖਿੱਚ ਲਾਵਾਂ ਨਾਲ ਮੈਂ ਟੈਚੀ
ਵਾਜਿਆਂ ਦੀ ਮਿੱਠੀ ਮਿੱਠੀ ਗੱਲਾਂ, i like ਇੱਟ
ਹਾਰਟ ਓਨ ਮਾਈ ਸਲੀਵ, ਜਿਵੇਂ ਚੂੜੀਆਂ ਕਲਾਈ ਤੇ
ਸੁਣਿਆ ਏ ਮੁੰਡਾ, ਨਿੱਕਾ ਤੁਹਾਡਾ ਟੰਗਾ
ਚੰਗਾ, ਫਿਰ ਕੋਈ ਲੁੱਡੀ ਸ਼ੁੱਡੀ ਪਾਈਏ
ਚੈੱਕ ਕਰੋ, ਦਿਲ ਵਾਲੇ ਅੜਾਏ ਨੇ ਧੱਕ ਧੱਕ ਸੱਜ ਕੇ
ਅੱਖੀਆਂ ਮਿਲਾਂਦੇ ਨੇ ਦਾਨ ਬਾਨ ਨੀ ਤਕਦੇ
ਕੱਲ੍ਹ ਦੀ ਮੈਂ ਛੱਡ ਦਿੱਤੀ ਕੱਲ੍ਹ ਤੇ
ਤੇ ਬਕਾਇਆ, ਓ ਜੀ ਜਾਣ ਦਿੱਤਾ ਹੱਸ ਕੇ
ਗੱਲ ਰੁਲ ਗਈ ਜੀਵੇਂ ਭੁੱਲ ਗਈ
ਮੈਂ ਵੰਡਾਂ ਚੂੜੀਆਂ
ਰੰਗ ਲਾਲੀ ਦਾ ਚੜ੍ਹਿਆ
ਹੋਗਈਆਂ ਪੂਰੀਆਂ
ਜੇ ਅਖੀਆਂ ਪਿਆਰ ਕਰਨ ਤੇ
ਸਮਝੋ ਕੁੰਡ ਵੀ ਤਹਿ ਗਈ
ਥੋੜ੍ਹੇ ਪੈਰ ਜੇ ਥਿਰਕੇ
ਫ਼ਿਕਰਾਂ ਸਾਰੀ ਲੇ ਗਈ
ਮੈਂ ਗੱਲਾਂ ਕਰਦੇ ਕਰਦੇ
ਵੇ ਗੱਲ ਨਿਰਾਲੀ ਕੇਹ ਗਾਏ
ਵੇ ਜਿੱਬੇ ਝੂਠ ਨਾ ਬੋਲੇਂ
ਕੇ ਕਸਮਾਂ ਦਿਲ ਵਿੱਚ ਪੇ ਗਏਂ
ਨਜ਼ਰ ਤੇਰੀ ਸਜਾ ਦੂੰ
ਜਲਵੋਂ ਪੇ ਤੇਰੇ ਮੈਂ ਲੁਟਾ ਹੂੰ
ਕ਼ਸਮ ਤੇਰੀ ਫ਼ਿਦਾ ਹੂੰ
ਯੇ ਮਹਿਫ਼ਿਲ ਤੇਰੇ ਨਾਮ
ਤੂੰ ਬੋਲੇ, ਤੇਰੇ ਲਈ ਸਭ ਕੋ ਨਚਾ ਦੂੰ
ਪੁਲਾ ਕੇ ਸਬ ਨਖਰੇ ਜਾਣ ਦੇ ਜਿੱਥੇ ਲੈ ਚਲੇ ਰਾਤ
ਅੱਜ ਮਘਰੋਂ ਲਾ
ਓ ਕਿੱਥੇ ਚਲੇ ਓ?
ਓ ਕਿੱਥੇ ਚਲੇ ਓ?
ਓ ਕਿੱਥੇ ਚਲੇ ਓ?
ਓ ਕਿੱਥੇ?
ਓ ਕਿੱਥੇ?
ਮੈਂ ਤਾਂ ਨਾ ਸ਼ਰਮਾਵਾਂ, ਮੈਂ ਤਾਂ ਨਾ ਘਬਰਾਵਾਂ
ਭਾਵੇਂ ਦੁਨੀਆਂ ਵੇਖੇ, ਮੈਂ ਤਾਂ ਨੱਚੀ ਜਾਵਾਂ
ਮੈਂ ਤਾਂ ਨਾ ਸ਼ਰਮਾਵਾਂ, ਮੈਂ ਤਾਂ ਨਾ ਘਬਰਾਵਾਂ
ਭਾਵੇਂ ਦੁਨੀਆਂ ਵੇਖੇ, ਮੈਂ ਤਾਂ ਨੱਚੀ ਜਾਵਾਂ
ਗਜਰਾ ਪਾ ਕੇ ਬੈਠੀ
ਗਜਰਾ ਪਾ ਕੇ ਬੈਠੀ
ਗਜਰਾ ਪਾ ਕੇ ਬੈਠੀ
ਗਜਰਾ ਪਾ ਕੇ ਬੈਠੀ
Written by: Adnan Dhool, Rozeo, Xulfi
instagramSharePathic_arrow_out􀆄 copy􀐅􀋲

Loading...