album cover
Regrets
1
Punjabi Pop
Regrets was released on May 10, 2024 by Takeoff Entertainment as a part of the album AURA
album cover
AlbumAURA
Release DateMay 10, 2024
LabelTakeoff Entertainment
Melodicness
Acousticness
Valence
Danceability
Energy
BPM87

Music Video

Music Video

Lyrics

ਜਦੋਂ ਸ਼ਹਿਰ ਤੇਰੇ ਧਰਾਂ ਪੈਰ, ਜਾਵੇ ਦਿਲ ਰੋ
ਜਾਂਦੀ ਜੇ ਤੂੰ ਮੇਰੀ ਹੋ, ਜਾਂਦੀ ਜੇ ਤੂੰ ਮੇਰੀ ਹੋ
ਜਾਂਦੀ ਮੇਰੀ ਹੋ
ਜਾਂਦੀ ਮੇਰੀ ਹੋ
ਅੱਖਾਂ ਤੇਰੀਆਂ ਚ ਨਮੀ ਸੀ
ਮੇਰੇ ਤੇ ਹੀ ਤੂੰ ਥਮੀ ਸੀ
ਤੈਨੂੰ ਮੈਂ ਸਮਝ ਨਾ ਸਕਿਆ
ਮੇਰੇ ਵਿੱਚ ਹੀ ਤਾਂ ਕਮੀ ਸੀ
ਤੂੰ ਤਾਂ ਮੰਗਦੀ ਸੀ ਦੁਆਵਾਂ
ਚੁਣੀਆਂ ਮੈਂ ਆਪ ਸਜ਼ਾਵਾ
ਤੈਨੂੰ ਆਪ ਹੀ ਦੂਰ ਮੈਂ ਕਰਕੇ
ਜਾਰੀ ਪੀੜ ਜੋ ਕਿਨੂੰ ਸੁਣਾਵਾ
ਮੁੱਲ ਪਤਾ ਲੱਗਦਾ ਜੇ ਜਾਵੇ ਕੋਈ ਖੋ
ਦੂਣਾ ਔਂਦਾ ਫੇਰ ਮੋਹ, ਦੂਣਾ ਔਂਦਾ ਫੇਰ ਮੋਹ
ਔਂਦਾ ਫੇਰ ਮੋਹ
ਔਂਦਾ ਫੇਰ ਮੋਹ
ਕਰਨੀ ਨਾ ਆਈ ਮੈਨੂੰ ਕਦਰ ਵੇ ਤੇਰੀ ਕਦੇ
ਪੂਰੀ ਨਈਓ ਕੀਤੀ ਕੋਈ ਸਦਰ ਵੇ ਤੇਰੀ ਕਦੇ
ਮਿਲਣੀ ਨਾ ਤੂੰ ਮੈਨੂੰ
ਨਾ ਹੀ ਮਿਲਣੀ ਆ ਖਬਰ ਵੇ ਤੇਰੀ ਕਦੇ
ਜਿੱਥੇ ਮਿਲੇ ਪਹਿਲੀ ਵਾਰੀ ਓਥੇ ਗਿਆ ਮੈਂ ਖਲੋ
ਆਇਆ ਚੇਤੇ ਗੱਲਾਂ ਓਹ, ਆਇਆ ਚੇਤੇ ਗੱਲਾਂ ਓਹੋ
ਕੀਤੀਆਂ ਸੀ ਜੋ
ਕੀਤੀਆਂ ਸੀ ਜੋ
ਜਦੋਂ ਸ਼ਹਿਰ ਤੇਰੇ ਧਰਾਂ ਪੈਰ, ਜਾਵੇ ਦਿਲ ਰੋ
ਜਾਂਦੀ ਜੇ ਤੂੰ ਮੇਰੀ ਹੋ, ਜਾਂਦੀ ਜੇ ਤੂੰ ਮੇਰੀ ਹੋ
ਜਾਂਦੀ ਮੇਰੀ ਹੋ
ਜਾਂਦੀ ਮੇਰੀ ਹੋ
Written by: Yuvan
instagramSharePathic_arrow_out􀆄 copy􀐅􀋲

Loading...