album cover
Endless
album cover
Endless was released on July 26, 2024 by Mass Appeal India as a part of the album Endless - Single
July 26, 2024
LabelMass Appeal India
BPM84
Melodicness
Acousticness
Valence
Danceability
Energy

Lyrics

[Verse 1]
ਓਹ ਲੱਗਾ ਪਤਾ ਹੀ ਨਹੀਂ ਪਿਆਰ ਤੇਰੇ ਨਾਲ ਪੈ ਗਿਆ
ਨਿੱਕੀ ਨਿੱਕੀ ਜੇਹੀ ਚੀਜ਼ ਮੇਰਾ ਦਿਲ ਜੀਤ ਗਈ
ਭਾਵੇਂ ਹੋਵੇਂ ਮੇਰੇ ਨੀੜੇ ਤਾਂ ਵੀ ਦੂਰ ਲਗਦੀ
ਜਿਨਾ ਕਰੇ ਮੇਰਾ ਤੂੰ ਨੀ ਕੋਈ ਹੋਰ ਕਰਦਾ
[Verse 2]
ਸੁੰਦੀ ਤੂੰ ਮੇਰੇ ਬਾਰੇ ਜਿੱਥੇ ਕਿੱਥੇ ਜਾਂਦੀ ਹੁਣ
ਪਹਿਲੇ ਵਾਂਗ ਰਿਹਾ ਨਾ ਕੁੱਛ ਡਰ ਲੱਗੇ ਹੋਰ ਹੁਣ
ਪਹਿਲੇ ਹੁੰਦਾ ਐਦਾ ਸੀ ਕਿ ਫੇਮ ਪਾਉਣਾ ਕਦ ਤੂੰ
ਫਿਕਰਾਂ ਵੀ ਵਧ ਰਹੀਆਂ ਜਿੱਦਾਂ ਜਾਂਦਾ ਟੌਪ ਤੂੰ
[Chorus]
ਪਤਾ ਹੀ ਨਾ ਲਗਾ ਪਿਆਰ ਤੇਰੇ ਨਾਲ ਪੈ ਗਿਆ
ਨਿੱਕੀ ਨਿੱਕੀ ਚੀਜ਼ ਮੇਰਾ ਦਿਲ ਜੀਤ ਲੇ ਗਈ
ਹੋਵੇਂ ਮੇਰੇ ਨੇੜੇ ਤਾਂ ਵੀ ਦੂਰ ਲੱਗੇ ਮੈਨੂੰ ਤੂੰ
ਜਿੰਨਾ ਕਰੇ ਮੇਰਾ ਤੂੰ ਨੀ ਕਰਦਾ ਕੋਈ ਹੋਰ ਹੁਣ
[Verse 3]
ਸਾਰੇ ਨਾ ਬਗੈਰ ਮੇਰਾ ਤੇਰੇ ਹੁਣ
ਰੁੱਕ ਜੇਹੀ ਹਵਾ ਜਾਂਦੀ ਹੁਣ ਮੇਰੇ ਤੋਂ
ਦੱਸਣ ਦੀ ਲੋੜ ਨਹੀਂ ਤੂੰ ਕਿ ਆ ਮੇਰੇ ਲਈ ਜਿੰਨੇ
ਗਾਣੇ ਦੀ ਆ ਟੌਪਿਕ ਤੂੰ ਜਾਣਦੀ ਬਖੂਬੀ ਹੁਣ
ਹੁਣ ਤੇਰੇ ਤੇ ਡਿਪੈਂਡ ਕਰਦੇ ਆ ਗਾਣੇ ਮੇਰੇ
ਜਿਹੜਾ ਕਰੇ ਐਕਟ ਤੂੰ ਓਹੀ ਮੇਰੇ ਲਿਖਣੇ 'ਚ
ਜਾਂਦੀ ਤੂੰ ਰਿਆਰ ਨੂੰ ਪਰਸਨਲੀ
ਕਿੱਧਾਂ ਪੂਰਾ ਓਪੋਜ਼ਿਟ ਜਾਂਦੀ ਤੂੰ ਦੁਨੀਆ ਦੇ ਮੋਹਰੇ ਮੈਂ
ਅਧੂਰੇ ਨੀ ਖਵਾਬ ਪੂਰੇ ਕਰਨੇ ਮੈਂ ਧੂੜੇ ਹੀ
ਘਰ ਲੈਣੇ ਇਕ ਨਹੀਂ ਹੈਂ ਢੂੰਡੇ ਹੀ
ਪਾਪ ਜਿੰਨੇ ਕਰਨ ਓਹਨੇ ਕਰਨ ਪੁੰਨ ਵੀ
[Verse 4]
ਪਤਾ ਹੀ ਨਾ ਲਗਾ ਪਿਆਰ ਤੇਰੇ ਨਾਲ ਪੈ ਗਿਆ
ਨਿੱਕੀ ਨਿੱਕੀ ਚੀਜ਼ ਮੇਰਾ ਦਿਲ ਜੀਤ ਗਈ
ਹੋਵੇਂ ਮੇਰੇ ਨੇੜੇ ਤਾਂ ਵੀ ਦੂਰ ਲੱਗੇ ਮੈਨੂੰ ਤੂੰ
ਜਿੰਨਾ ਕਰੇ ਮੇਰਾ ਤੂੰ ਨੀ ਕਰਦਾ ਕੋਈ ਹੋਰ ਹੁਣ
Written by: Aman Chauhan, Tarun Singh Riar
instagramSharePathic_arrow_out􀆄 copy􀐅􀋲

Loading...