album cover
Toronto
album cover
Toronto was released on February 21, 2019 by GEET MP3 as a part of the album Toronto - Single
February 21, 2019
LabelGEET MP3
BPM86
Melodicness
Acousticness
Valence
Danceability
Energy

Music Video

Music Video

Lyrics

You want me to put it on you
ਦੀਪ ਜੰਡੂ
ਜੱਸ ਮਾਣਕ
ਆ ਗਿਆ ਨੀ ਓਹੀ ਬਿੱਲੋ ਟਾਈਮ
ਧੀ ਸਰਦਾਰਾਂ ਦੀ
ਧੀ ਸਰਦਾਰਾਂ ਦੀ
ਹੋ ਪੈਰਾਂ ਵਿੱਚ ਜੁੱਤੀ ਪਟਿਆਲਾ
ਰਹਿਣੀ ਆ ਟੋਰੋਂਟੋ ਸ਼ਹਿਰ ਮੈਂ
ਰਹਿਣੀ ਆ ਟੋਰੋਂਟੋ ਸ਼ਹਿਰ ਮੈਂ
ਹੋ ਮੇਰੇ ਬਾਪ ਦਾ ਏ ਕੰਮ ਕਾਰ ਬਾਹਲਾ
ਹੋ ਮੁੰਡਿਆਂ ਦੀ ਜਾਨ ਨਿਕਲੇ
ਹੋ ਮੁੰਡਿਆਂ ਦੀ ਜਾਨ ਨਿਕਲੇ
ਹੋ ਜੱਦ ਸੂਟ ਪੰਜਾਬੀ ਪੰਜਾਬੀ ਪਾ ਲਾ
ਧੀ ਸਰਦਾਰਾਂ ਦੀ
ਧੀ ਸਰਦਾਰਾਂ ਦੀ
ਹੋ ਪੈਰਾਂ ਵਿੱਚ ਜੁੱਤੀ ਪਟਿਆਲਾ
ਧੀ ਸਰਦਾਰਾਂ ਦੀ
ਜੱਸ ਮਾਣਕ!
ਹੋ ਪੁੱਤ ਵੀ ਏ ਮੁਹਰੇ ਜੱਟ ਦਾ
ਪੁੱਤ ਵੀ ਏ ਮੂਹਰੇ ਜੱਟ ਦਾ
ਬੰਦਾ ਕੰਬਦਾ ਬਦਕ ਜੱਦ ਮਾਰਾਂ
ਜੇ ਰਹਿਣੀ ਆ ਟੋਰੋਂਟੋ ਸ਼ਹਿਰ ਤੂੰ
ਜੇ ਰਹਿਣੀ ਆ ਟੋਰੋਂਟੋ ਸ਼ਹਿਰ ਤੂੰ
ਸਾਡਾ ਬਾਪੂ ਵੀ ਕੱਬਾ ਏ ਬਾਹਲਾ
ਹੋ ਗੋਰੀਆਂ ਨਾ ਸਾਹ ਲੈਂਦੀਆਂ ਆ
ਗੋਰੀਆਂ ਨਾ ਸਾਹ ਲੈਂਦੀਆਂ
ਪੁੱਤ ਜੱਟਾਂ ਦਾ ਸੋਹਣਾ ਏ ਸੋਹਣਾ ਏ ਬਾਹਲਾ
ਹੋ ਪੁੱਤ ਵੀ ਆ ਮੁਹਰੇ ਜੱਟ ਦਾ
ਪੁੱਤ ਵੀ ਏ ਮੂਹਰੇ ਜੱਟ ਦਾ
ਬੰਦਾ ਕੰਬਦਾ ਬਦਕ ਜੱਦ ਮਾਰਾਂ
ਪੁੱਤ ਵੀ ਆ ਮੁਹਰੇ ਜੱਟ ਦਾ
ਬੰਦਾ ਕੰਬਦਾ ਬਦਕ ਜੱਦ ਮਾਰਾਂ ਹਾਂ
ਓਹ ਵੀਰੇ ਮੇਰੇ ਪੈਂਦੇ ਟੁੱਟ ਕੇ
ਓਹ ਵੀਰੇ ਮੇਰੇ ਪੈਂਦੇ ਟੁੱਟ ਕੇ
ਜੇ ਮੇਰੀ ਅੱਖ ਵਿੱਚ ਅੱਖ ਕੋਈ ਪਾਵੇ
ਮੁੰਡੇ ਖੜ੍ਹ ਖੜ੍ਹ ਤਕਦੇ
ਹੋ ਮੁੰਡੇ ਖੜ੍ਹ ਖੜ੍ਹ ਤਕਦੇ
ਹੋ ਜੱਟੀ ਡਾਊਨਟਾਊਨ ਜੱਦ ਗੇੜੇ ਲਾਵੇ
ਹੋ ਜੱਟੀ ਦੇ ਤਾ ਨਾ ਦੀ ਸੋਹਣਿਆ
ਹੋ ਜੱਟੀ ਦੇ ਤਾ ਨਾ ਦੀ ਸੋਹਣਿਆ
ਮੁੰਡੇ ਗੱਲ ਵਿੱਚ ਪਾਉਂਦੇ ਹਾਂ ਪਾਉਂਦੇ ਮਾਲਾ
ਧੀ ਸਰਦਾਰਾਂ ਦੀ
ਧੀ ਸਰਦਾਰਾਂ ਦੀ
ਹੋ ਪੈਰਾਂ ਵਿੱਚ ਜੁੱਤੀ ਪਟਿਆਲਾ
ਧੀ ਸਰਦਾਰਾਂ ਦੀ
ਹੋ ਯਾਰ ਵੀ ਏ ਰਾਜੇ ਜੱਟ ਦੇ
ਯਾਰ ਵੀ ਏ ਰਾਜੇ ਜੱਟ ਦੇ
ਰਾਜ ਕਰਦੇ ਪਟੋਲਿਆਂ ਦੇ ਦਿਲ ਤੇ
ਵੀਰ ਤੇਰੇ ਪੈਂਦੇ ਟੁੱਟ ਕੇ
ਜੇ ਵੀਰ ਤੇਰੇ ਪੈਂਦੇ ਟੁੱਟ ਕੇ
ਫੇਰ ਮਾਣਕ ਦੇ ਮੁਹਰੇ ਕਿਉਂ ਨੀ ਹਿਲਦੇ
ਹੋ ਬਾਪੂ ਸਾਂਭ ਸਾਂਭ ਰੱਖਦਾ ਹਾ
ਬਾਪੂ ਸਾਂਭ ਸਾਂਭ ਰੱਖਦਾ
ਮੁੰਡਾ ਕਰ ਨਾ ਦੇਵੇ ਕੋਈ ਦੇਵੇ ਕੋਈ ਕਾਰਾ
ਹੋ ਪੁੱਤ ਵੀ ਏ ਮੁਹਰੇ ਜੱਟ ਦਾ
ਪੁੱਤ ਵੀ ਏ ਮੂਹਰੇ ਜੱਟ ਦਾ
ਬੰਦਾ ਕੰਬਦਾ ਬਦਕ ਜੱਦ ਮਾਰਾਂ
ਪੁੱਤ ਵੀ ਏ ਮੂਹਰੇ ਜੱਟ ਦਾ
ਬੰਦਾ ਕੰਬਦਾ ਬਦਕ ਜੱਦ ਮਾਰਾਂ ਹਾਂ
ਗੈਂਗਲੈਂਡ ਇਨ ਮਦਰਲੈਂਡ
ਦੀਪ ਜੰਡੂ
ਜੱਸ ਮਾਣਕ
You want me to put it on
Written by: Jass Manak
instagramSharePathic_arrow_out􀆄 copy􀐅􀋲

Loading...