Music Video
Music Video
Credits
PERFORMING ARTISTS
Jass Manak
Vocals
COMPOSITION & LYRICS
Jass Manak
Composer
Babbu
Songwriter
PRODUCTION & ENGINEERING
Sharry Nexus
Producer
Lyrics
ਤੈਨੂੰ ਪਤਾ ਹੈ ਮੈਂ ਤੈਨੂੰ ਛੱਡ ਨਹੀਂ ਸਕਦਾ
ਦਿਲ ਆਪਣੇ 'ਚੋਂ ਤੈਨੂੰ ਕੱਢ ਨਹੀਂ ਸਕਦਾ
ਤੈਨੂੰ ਪਤਾ ਹੈ ਮੈਂ ਤੈਨੂੰ ਛੱਡ ਨਹੀਂ ਸਕਦਾ
ਹੋ, ਦਿਲ ਆਪਣੇ 'ਚੋਂ ਤੈਨੂੰ ਕੱਢ ਨਹੀਂ ਸਕਦਾ
ਓ, ਜਾਣ-ਜਾਣ ਕੇ ਸਤਾਉਨੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਤੂੰ ਤਾਂਹੀ ਸਤਾਉਨੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਤੂੰ ਤਾਂਹੀ ਸਤਾਉਨੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਮੈਨੂੰ ਦਿਲ ਦੀ ਕਰਨ ਕੋਈ ਗੱਲ ਵੀ ਨਹੀਂ ਦਿੰਦੀ
ਸਾਰੇ ਦਿਨ ਵਿੱਚੋਂ ਮੈਨੂੰ ਦੋ ਪਲ ਵੀ ਨਹੀਂ ਦਿੰਦੀ
ਮੈਨੂੰ ਦਿਲ ਦੀ ਕਰਨ ਕੋਈ ਗੱਲ ਵੀ ਨਹੀਂ ਦਿੰਦੀ
ਸਾਰੇ ਦਿਨ ਵਿੱਚੋਂ ਮੈਨੂੰ ਦੋ ਪਲ ਵੀ ਨਹੀਂ ਦਿੰਦੀ
ਦੂਰ ਜਾਣ ਕੇ ਹਟਾਉਨੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਹੋ, ਤੂੰ ਤਾਂਹੀ ਸਤਾਉਨੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
ਤੂੰ ਤਾਂਹੀ ਸਤਾਉਨੀ ਐ ਮੈਨੂੰ
ਕਿਉਂਕਿ ਮੈਂ ਪਿਆਰ ਕਰਦਾ
Written by: Babbu, Jass Manak