album cover
Gede
album cover
Gede was released on October 13, 2021 by GEET MP3 as a part of the album Gede - Single
October 13, 2021
LabelGEET MP3
BPM86
Melodicness
Acousticness
Valence
Danceability
Energy

Music Video

Music Video

Lyrics

[Verse 1]
ਮੁਲਾਕਾਤ ਨੀ ਸਵੇਰੇ ਸ਼ਾਮ ਪਾਉਣ ਨੂੰ
ਬਹਾਨੇ ਕਰਦਾ ਏ ਤੇਰੇ ਵੱਲ ਆਉਣ ਨੂੰ
ਰਾਤਾਂ ਜਾਗ ਜਾਗ ਕੱਟੇ ਮੁਟਿਆਰ ਵੇ
ਚਿੱਤ ਕਰਦਾ ਵੀ ਨੀ ਮੇਰਾ ਵੀ ਹਾਏ ਸੌਣ ਨੂੰ
[Verse 2]
ਹਾਏ ਸੌਣ ਦੇ ਤਰੀਕੇ ਭੁੱਲਿਆ
ਬੁਰਾ ਹਾਲ ਕਿੱਤਾ ਏ ਤੂੰ ਯਾਰ ਦਾ
[Verse 3]
ਵੇ ਮਿਲਣ ਦਾ ਦਿਨ ਰੱਖ ਲੇ
ਚੰਗਾ ਲੱਗੇ ਨਾ ਗਲੀਵਿੱਚ ਗੇੜੇ ਮਾਰਦਾ
ਵੇ ਮਿਲਣ ਦਾ ਦਿਨ ਰੱਖ ਲੇ
ਚੰਗਾ ਲੱਗੇ ਨਾ ਗਲੀਵਿੱਚ ਗੇੜੇ ਮਾਰਦਾ
ਚੰਗਾ ਲੱਗੇ ਨਾ ਗਲੀ'ਚ ਗੇੜੇ ਮਾਰਦਾ
[Verse 4]
ਬਿਨਾ ਨਾਗੇ ਆਵਾਂ ਨਿੱਤ ਸੋਣੀਏ
ਬੇਬੇ ਮੇਰੀ ਕਰਦੀ ਏ ਸ਼ੱਕ ਵੇ
ਹੋ ਡਾਕਾ ਤਾਂ ਨੀ ਮਾਰਿਆ ਕੋਈ ਜੱਟੀਏ
ਆਵਾਂ ਓਥੇ ਬਿੱਲੋ ਜਿੱਥੇ ਮੇਰਾ ਹੱਕ ਏ
[Verse 5]
ਵੇ ਸ਼ਰੇਆਮ ਫਿਰੇ ਘੁੰਮਦਾ
ਵੈਲੀ ਮੇਰੇ ਸ਼ਹਿਰ ਵਾਲੇ ਹੱਥ ਜੋੜ'ਦੇ
ਹਟਾਉਣਾ ਜੇ ਤੂੰ ਗੇੜੇ ਮਾਰਨੋ
ਕੇਹ ਦੇ ਬਾਪੂ ਨੂੰ ਕਿ ਜੱਟ ਨਾਲ ਤੋਰਦੇ
ਹਟਾਉਣਾ ਜੇ ਤੂੰ ਗੇੜੇ ਮਾਰਨੋ
ਕੇਹ ਦੇ ਬਾਪੂ ਨੂੰ ਕਿ ਜੱਟ ਨਾਲ ਤੋਰਦੇ
(ਵੇ ਮਿਲਣ ਦਾ ਦਿਨ ਰੱਖ ਲੇ)
[Verse 6]
ਭਾਬੀ ਮੇਰੀ ਰੱਖਦੀ ਏ ਵਿਦਕਾਂ
ਚੜ੍ਹਾਂ ਪੌੜੀਆਂ'ਚ ਬਾਹਰ ਚੰਨਾ ਡਰ ਕੇ
ਕੰਮ ਕਾਜ ਖ਼ਾਸ ਹੁੰਦਾ ਨੀ ਕੋਈ ਸੋਣੀਏ
ਆਵਣ ਜਾਵਣ ਇਕ ਤੇਰੇ ਕਰਕੇ
ਵੇ ਮਾਈਕਲ ਨਾਲ ਫਿਰੇ ਘੁੰਮਦਾ
ਵੈਲਪੁਣਿਆਂ ਨੂੰ ਚੰਨਾ ਹੱਥ ਜੋੜ ਦੇ
[Verse 7]
ਹਟਾਉਣਾ ਜੇ ਤੂੰ ਗੇੜੇ ਮਾਰਨੋ
ਕੇਹ ਦੇ ਬਾਪੂ ਨੂੰ ਕਿ ਜੱਟ ਨਾਲ ਤੋਰਦੇ
ਹਟਾਉਣਾ ਜੇ ਤੂੰ ਗੇੜੇ ਮਾਰਨੋ
ਕੇਹ ਦੇ ਬਾਪੂ ਨੂੰ ਕਿ ਜੱਟ ਨਾਲ ਤੋਰਦੇ
(ਵੇ ਮਿਲਣ ਦਾ ਦਿਨ ਰੱਖ ਲੇ)
[Verse 8]
ਹੋ ਚੋਰੀ ਦੁਨੀਆ ਤੋਂ ਦੱਬੇ ਪੈਰੀ ਸੋਣੀਏ
ਚੰਗਾ ਨਾ ਲੱਗੇ ਨੀ ਤੇਰਾ ਆਉਣਾ
ਨਜ਼ਰਾਂ ਨੂੰ ਖਾ ਜਾਣ ਪਿਆਰ ਨੂੰ
ਪੈਂਦਾ ਪਰਦਾ ਰੰਧਾਵਿਆ ਵੇ ਪਾਉਣਾ
[Verse 9]
ਇਸ਼ਕ ਦੇ ਰਾਹਾਂ ਉੱਤੇ ਚੱਲਕੇ
ਦੱਸ ਕਿਹੜੀਆਂ ਗੱਲਾਂ ਦੇ ਡਰ ਰੱਖਦੀ
ਸਾਕ ਜੋੜਨੇ ਤੋਂ ਪਹਿਲਾਂ ਨਾ ਕੋਈ ਤੋੜ ਦੇ
ਬੱਸ ਏਨਾ ਹੀ ਗੱਲਾਂ ਤੋਂ ਰਹਿੰਦੀ ਬਚਦੀ
ਜੋ ਦੱਬ ਨਾਲ ਟੰਗੀ ਫਿਰਾਂ ਨੀ
ਓਹੀ ਕੱਢੂੰਗਾ ਨਤੀਜਾ ਸਾਡੇ ਪਿਆਰ ਦਾ
[Verse 10]
ਵੇ ਮਿਲਣ ਦਾ ਦਿਨ ਰੱਖ ਲੇ
ਚੰਗਾ ਲੱਗੇ ਨਾ ਗਲੀਵਿੱਚ ਗੇੜੇ ਮਾਰਦਾ
ਹਟਾਉਣਾ ਜੇ ਤੂੰ ਗੇੜੇ ਮਾਰਨੋ
ਕੇਹ ਦੇ ਬਾਪੂ ਨੂੰ ਕਿ ਜੱਟ ਨਾਲ ਤੋਰਦੇ
ਚੰਗਾ ਲੱਗੇ ਨਾ ਗਲੀ'ਚ ਗੇੜੇ ਮਾਰਦਾ
Written by: Micheal
instagramSharePathic_arrow_out􀆄 copy􀐅􀋲

Loading...