album cover
Tere Bare
62,941
Indie Pop
Tere Bare was released on March 13, 2019 by GEET MP3 as a part of the album Tere Bare - Single
album cover
Release DateMarch 13, 2019
LabelGEET MP3
Melodicness
Acousticness
Valence
Danceability
Energy
BPM89

Credits

PERFORMING ARTISTS
Karan Randhawa
Karan Randhawa
Vocals
COMPOSITION & LYRICS
Prince Bhullar
Prince Bhullar
Songwriter
PRODUCTION & ENGINEERING
Sharry Nexus
Sharry Nexus
Producer

Lyrics

[Verse 1]
ਹਰ ਵਾਰੀ ਲਾਉਣੇ ਲਾਰੇ
ਮੈਨੂੰ ਪੁੱਛਦੇ ਨੇ ਘਰ ਵਾਲੇ
ਵੇ ਮੈਂ ਰਾਣੀ ਬਣਨਾ ਤੇਰੀ
ਐਵੇਂ ਪਾਈ ਨਾ ਨਵੇਂ ਪੁਆੜੇ
ਕਾਹਤੋਂ ਵੈਲਪੁਣੇ ਵਿੱਚ ਪੈਣੇ
ਕੇਸ ਆਪਣੇ ਨਬੇੜ ਲੈ ਸਾਰੇ
[Verse 2]
ਨਾ ਲੜਿਆ ਕਰ ਤੂੰ ਮੇਰੇ ਨਾ ਵੇ
ਮੈਂ ਵਿਆਹ ਕਰਵਾਉਣਾ ਤੇਰੇ ਨਾਲ ਵੇ
ਘਰੇ ਕਰ ਲਈ ਏ ਗੱਲ ਤੇਰੇ ਬਾਰੇ
[Verse 3]
ਨਾ ਲੜਿਆ ਕਰ ਤੂੰ ਮੇਰੇ ਨਾ ਵੇ
ਮੈਂ ਵਿਆਹ ਕਰਵਾਉਣਾ ਤੇਰੇ ਨਾਲ ਵੇ
ਘਰੇ ਕਰ ਲਈ ਏ ਗੱਲ ਤੇਰੇ ਬਾਰੇ
ਨਾ ਲੜਿਆ ਕਰ ਤੂੰ ਮੇਰੇ ਨਾ ਵੇ
ਮੈਂ ਵਿਆਹ ਕਰਵਾਉਣਾ ਤੇਰੇ ਨਾਲ ਵੇ
ਘਰੇ ਕਰ ਲਈ ਏ ਗੱਲ ਤੇਰੇ ਬਾਰੇ
[Verse 4]
ਐਡੇ ਵੀ ਆ ਕਿਹੜੇ ਰੌਲੇ ਚੱਲਦੇ
ਫੋਨ ਨਹੀਓ ਚੱਕਦਾ ਤੂੰ ਮੇਰੀ ਕਾਲ ਦੇ
ਮੇਰੀ ਵੀ ਨੇਚਰ ਜੱਟਾ ਤੇਰੇ ਵਰਗੀ
ਫੇਰ ਨਾ ਕਹੀ ਕਿ ਜੱਟੀ ਗੁੱਸਾ ਕਰ ਗੀ
ਜੱਟੀ ਮੂਹਰੇ ਚਲਣੀ ਨੀ ਤੇਰੀ
ਭਾਵੇਂ ਚੱਲ ਦੇ ਆ ਵੈਲੀ ਤੇਥੋਂ ਸਾਰੇ
[Verse 5]
ਨਾ ਲੜਿਆ ਕਰ ਤੂੰ ਮੇਰੇ ਨਾ ਵੇ
ਮੈਂ ਵਿਆਹ ਕਰਵਾਉਣਾ ਤੇਰੇ ਨਾਲ ਵੇ
ਘਰੇ ਕਰ ਲਈ ਏ ਗੱਲ ਤੇਰੇ ਬਾਰੇ
ਨਾ ਲੜਿਆ ਕਰ ਤੂੰ ਮੇਰੇ ਨਾ ਵੇ
ਮੈਂ ਵਿਆਹ ਕਰਵਾਉਣਾ ਤੇਰੇ ਨਾਲ ਵੇ
ਘਰੇ ਕਰ ਲਈ ਏ ਗੱਲ ਤੇਰੇ ਬਾਰੇ
[Verse 6]
ਭੁੱਲਰਾ ਵੇ ਮੇਰੀ ਇਕ ਗੱਲ ਸੁਨ ਲਈ
ਮੇਰੇ ਜਾ ਬੰਦੂਕ ਵਿਚੋਂ ਇਕ ਚੁਣ ਲੈ
ਉਂਝ ਤੇਰੇ ਕੰਮ ਕਰ ਚੇਂਜ ਸੋਹਣਿਆ
ਬੱਸ ਛੱਡ ਦੇ ਨਜਾਇਜ਼ ਲੈਣ ਪੰਗੇ ਸੋਹਣਿਆ
ਤੇਰੀ ਗੱਲ ਨਾ ਲੱਗੀ ਕੋਈ ਮਾੜੀ
ਬੱਸ ਲਗਦੇ ਆ ਸ਼ੌਂਕ ਤੇਰੇ ਮਾੜੇ
[Verse 7]
ਨਾ ਲੜਿਆ ਕਰ ਤੂੰ ਮੇਰੇ ਨਾ ਵੇ
ਮੈਂ ਵਿਆਹ ਕਰਵਾਉਣਾ ਤੇਰੇ ਨਾਲ ਵੇ
ਘਰੇ ਕਰ ਲਈ ਏ ਗੱਲ ਤੇਰੇ ਬਾਰੇ
ਨਾ ਲੜਿਆ ਕਰ ਤੂੰ ਮੇਰੇ ਨਾ ਵੇ
ਮੈਂ ਵਿਆਹ ਕਰਵਾਉਣਾ ਤੇਰੇ ਨਾਲ ਵੇ
ਘਰੇ ਕਰ ਲਈ ਏ ਗੱਲ ਤੇਰੇ ਬਾਰੇ
ਸ਼ੈਰੀ ਨੈਕਸਸ
Written by: Prince Bhullar
instagramSharePathic_arrow_out􀆄 copy􀐅􀋲

Loading...