album cover
Rambo
album cover
Rambo was released on July 14, 2021 by GEET MP3 as a part of the album Rambo
AlbumRambo
ReleasedJuly 14, 2021
LabelGEET MP3
BPM95
Melodicness
Acousticness
Valence
Danceability
Energy

Music Video

Music Video

Lyrics

ਪ੍ਰੋਵਾਈਡ ਬਾਏ ਦੇਸੀ ਬੀਟਸ
ਹਾਂ ਉੱਠਦੇ ਹੀ ਸਾਰੇ
ਅੱਸੀ ਚਕ ਲਈਏ ਕਾਰ
ਜੱਟਾ ਕਰੀਏ ਨਾ ਦੌਰਾ
ਮੇਰਾ ਵਧੀ ਜਾਵੇ ਭਾਰ
ਹੁੰਦੇ ੬ ਮਹੀਨੇ ਇੰਡੀਆ ਤੇ ੬ ਮਹੀਨੇ ਬਾਹਰ
ਹੋ ਗੱਲਾਂ ਦੋਗਲੀਆਂ ਸਾਨੂੰ ਨਹੀਓ ਆਉਂਦੀਆਂ
ਓਹ ਗੋਰੀਆਂ ਦੇ ਬੁੱਲ ਸੁੱਖ ਗਏ
ਮੈਨੂੰ ਰੈਂਬੋ ਰੈਂਬੋ ਆਖ ਕੇ ਬੁਲਾਉਂਦੀਆਂ
ਗੋਰੀਆਂ ਦੇ ਬੁੱਲ੍ਹ ਸੁੱਖ ਗਏ
ਮੈਨੂੰ ਰੈਂਬੋ ਰੈਂਬੋ ਆਖ ਕੇ ਬੁਲਾਉਂਦੀਆਂ
ਕੁੜੀਆਂ ਦੇ ਬੁੱਲ ਸੁੱਖ ਗਏ
ਮੈਨੂੰ ਰੈਂਬੋ ਰੈਂਬੋ ਰੈਂਬੋ ਰੈਂਬੋ
ਰੈਂਬੋ ਰੈਂਬੋ ਆਖ ਕੇ ਬੁਲਾਉਂਦੀਆਂ
ਆਜਾ ਨੀ ਆਜਾ ਤੈਨੂੰ ਸ਼ਹਿਰ ਮੈਂ ਘੁਮਾਵਾਂ
ਪਨਾਮੇਰਾ ਮੇਰੇ ਕੋਲ ਤੈਨੂੰ ਗੇੜੀਆਂ ਲਵਾਵਾਂ
ਆਜਾ ਨੀ ਆਜਾ ਆਜਾ ਨੀ ਆਜਾ
ਪ੍ਰੋਵਾਈਡ ਬਾਏ ਦੇਸੀ ਬੀਟਸ
ਹੋ ਅੱਖਾਂ ਨੇ ਬਰਾਊਨ ਨਾ ਮੈਂ ਕਿੱਸੇ ਕੋਲੋਂ ਸੰਗਦਾ
ਹਲਕੀ ਜੀ ਦਾੜ੍ਹੀ ਰੱਖੀ ਗੋਰੇ ਚਿੱਟੇ ਰੰਗ ਦਾ
ਅੱਧਾ ਆਖਦੇ ਫ਼ਕੀਰ ਅੱਧਾ ਕਹਿੰਦੇ ਮੈਨੂੰ ਗੁੰਡਾ
ਹੋ ਜ਼ਿੰਦਗੀ ਦਾ ਰਾਜਾ ਮੈਂ ਰੰਧਾਵੇਆ ਦਾ ਮੁੰਡਾ
ਇਕ ਵਾਰੀ ਹੱਸ ਜਿੱਦੇ ਕੋਲੋ ਲੰਘ ਜੇ
ਸਾਹਾਂ ਨਾਲ ਵਡ ਫਿਰ ਚੌਂਦੀਆਂ
ਪ੍ਰੋਵਾਈਡ ਬਾਏ ਦੇਸੀ ਬੀਟਸ
ਕੁੜੀਆਂ ਦੇ ਬੁੱਲ ਸੁੱਖ ਗਏ
ਮੈਨੂੰ ਰੈਂਬੋ ਰੈਂਬੋ ਆਖ ਕੇ ਬੁਲਾਉਂਦੀਆਂ
ਓਹ ਗੋਰੀਆਂ ਦੇ ਬੁੱਲ ਸੁੱਖ ਗਏ
ਮੈਨੂੰ ਰੈਂਬੋ ਰੈਂਬੋ ਆਖ ਕੇ ਬੁਲਾਉਂਦੀਆਂ
ਕੁੜੀਆਂ ਦੇ ਬੁੱਲ ਸੁੱਖ ਗਏ
ਮੈਨੂੰ ਰੈਂਬੋ ਰੈਂਬੋ ਰੈਂਬੋ ਰੈਂਬੋ
ਯੇਹ ਆ ਰਕਾ!
ਪ੍ਰੋਵਾਈਡ ਬਾਏ ਦੇਸੀ ਬੀਟਸ
ਓਹ ਦਿਲ ਹਾਰਦਾ ਨਾ ਮਰਦਾ ਨਾ ਹੁਸਨਾਂ ਚ ਠੱਗੀਆਂ
ਓਹ ਮੈਨੂੰ ਪਟਣੇ ਨੂੰ ਕੋਕੇ ਦਾ ਸਹਾਰਾ ਲੈਣ ਲੱਗੀਆਂ
ਫੈਸ਼ਨ ਮੈਂ ਕਰਾਂ ਤੇ ਸ਼ਕੀਨੀ ਲਾਵਾਂ ਰੱਜ ਕੇ
ਲੰਘ ਦੀਆਂ ਕੋਲੋ ਮੇਰੇ ਮੋਡੇ ਵਿੱਚ ਵੱਜ ਕੇ
ਓਹ ਹਾਲ ਚੱਲ ਪੁਛਾ ਵੀ ਤਾਂ ਕਿ
ਓਹ ਹਾਲ ਚੱਲ ਪੁਛਾ ਵੀ ਤਾਂ ਕਿ
ਹੋ ਮੇਰੇ ਦਿਲ ਨਾਲ ਦਿਲ ਨੇ ਵਟਾਉਂਦੀਆਂ
ਓਹ ਗੋਰੀਆਂ ਦੇ ਬੁੱਲ ਸੁੱਖ ਗਏ
ਮੈਨੂੰ ਰੈਂਬੋ ਰੈਂਬੋ ਅੱਖ ਕੇ ਬੁਲਾਉਂਦੀਆਂ
ਓਹ ਗੋਰੀਆਂ ਦੇ ਬੁੱਲ ਸੁੱਖ ਗਏ
ਮੈਨੂੰ ਰੈਂਬੋ ਰੈਂਬੋ ਅੱਖ ਕੇ ਬੁਲਾਉਂਦੀਆਂ
ਕੁੜੀਆਂ ਦੇ ਬੁੱਲ ਸੁੱਖ ਗਏ
ਮੈਨੂੰ ਰੈਂਬੋ ਰੈਂਬੋ ਰੈਂਬੋ ਰੈਂਬੋ
ਪ੍ਰੋਵਾਈਡ ਬਾਏ ਦੇਸੀ ਬੀਟਸ
ਹਾਂ ਮਿਚੇਲ ਲਿਖਾਈ ਫਿਰੇ
ਬਿੱਲੋ ਨੈਕਲੇਸ ਤੇ ਨੀ
ਕਮਿੱਟਡ ਤਾਂ ਲਗਦੀ ਨੀ
ਮੇਰੇ ਲਏ ਗੈੱਸ ਤੇ ਨੀ
ਹੋ ਗੰਨ ਕੋਈ ਫੜਾਉਂਦੀ
ਕੋਈ ਫੜਾਉਂਦੀ ਮੈਨੂੰ ਛੱਲਾ
ਸ਼ਹਿਰ ਵਿੱਚ ਹੁੰਦੀਆਂ ਨੀ ਮੇਰੀਆਂ ਹੀ ਗੱਲਾਂ
ਹੋ ਮਿਲਣੇ ਦੀ ਡੇਟ ਪੁੱਛਦੀ ਡੇਟ ਪੁੱਛਦੀ
ਬਾਰ ਬਾਰ ਕਾਲਾਂ ਵੇਖ ਆਉਣੀਆਂ
ਓਹ ਗੋਰੀਆਂ ਦੇ ਬੁੱਲ ਸੁੱਖ ਗਏ
ਮੈਨੂੰ ਰੈਂਬੋ ਰੈਂਬੋ ਅੱਖ ਕੇ ਬੁਲਾਉਂਦੀਆਂ
ਗੋਰੀਆਂ ਦੇ ਬੁੱਲ੍ਹ ਸੁੱਖ ਗਏ
ਮੈਨੂੰ ਰੈਂਬੋ ਰੈਂਬੋ ਅੱਖ ਕੇ ਬੁਲਾਉਂਦੀਆਂ
ਕੁੜੀਆਂ ਦੇ ਬੁੱਲ ਸੁੱਖ ਗਏ
ਮੈਨੂੰ ਰੈਂਬੋ ਰੈਂਬੋ ਰੈਂਬੋ ਰੈਂਬੋ
ਪ੍ਰੋਵਾਈਡ ਬਾਏ ਦੇਸੀ ਬੀਟਸ
Written by: Micheal
instagramSharePathic_arrow_out􀆄 copy􀐅􀋲

Loading...