album cover
album cover
Fair was released on July 14, 2021 by GEET MP3 as a part of the album Rambo
AlbumRambo
ReleasedJuly 14, 2021
LabelGEET MP3
BPM91
Melodicness
Acousticness
Valence
Danceability
Energy

Lyrics

ਓਹ ਨੇਫੇ ਨਾਲ ਕਾਹਦਾ ਜੱਟਾ ਭਾਰ ਹੁੰਦਾ ਏ
ਓਹ ਤਾਂ ਬਿੱਲੋ ਸਾਡਾ ਸੱਚਾ ਯਾਰ ਹੁੰਦਾ ਏ
ਵੇ ਕਿੰਨੀਆਂ ਥਾਵਾਂ ਤੇ ਤੇਰੇ ਵੈਰ ਚੱਲਦੇ
ਬਹੁਤੇ ਨਿਬੜ ਗਏ ਬਾਕੀ ਤੇਰੇ ਸ਼ਹਿਰ ਚੱਲਦੇ
ਵੇ ਚੌਂਦੀ ਵੀ ਨਾ ਤਾਂ ਵੀ ਪੈਂਦਾ ਰੁੱਸਣਾ
ਸੱਚੀ ਓਹਦੋਂ ਔਂਦਾ ਨਾ ਸੁਕੂਨ ਬੱਲੀਏ
ਪੈਰ ਮੇਰੇ ਮੰਗਦੇ ਨੇ ਝਾਂਜਰਾਂ
ਤੇ ਫਾਇਰ ਮੇਰੇ ਮੰਗਦੇ ਆ ਖੂਨ ਬੱਲੀ
ਹੋ ਪੈਰ ਮੇਰੇ ਮੰਗਦੇ ਨੇ ਝਾਂਜਰਾਂ
ਤੇ ਫਾਇਰ ਮੇਰੇ ਮੰਗਦੇ ਆ ਖੂਨ ਬੱਲੀਏ
ਵੇ ਪੈਰ ਮੇਰੇ ਮੰਗਦੇ ਨੇ ਝਾਂਝਰਾਂ
ਤੇ ਫਾਇਰ ਮੇਰੇ ਮੰਗਦੇ ਆ ਖੂਨ ਬੱਲੀਏ
ਹੋ ਤੀਜੇ ਦਿਨ ਜੱਟਾ ਤੇਰੇ ਪੰਗੇ ਹੁੰਦੇ ਨੇ
ਖਾਲੀ ਦੋ ਦਿਨ ਲੰਘੇ ਵੀ ਤਾਂ ਚੇਂਜ ਹੁੰਦੇ ਨੇ
ਲੰਘਦੇ ਆ ਵੈਰੀ ਤੈਨੂੰ ਘੂਰੀ ਵੱਟ ਕੇ
ਹੋ ਜੇ ਨੀ ਛੱਡੇ ਨੀ ਸਫ਼ੇਦਿਆਂ ਤੇ ਟੰਗੇ ਹੁੰਦੇ ਨੇ
ਵੇ ਰੋਟੀ ਤਾਂ ਨੀ ਦੇਣੀ ਵੈਲਪੁਣੇ ਨੇ
ਹੋ ਸਿਰ ਅਣਖਾਂ ਦਾ ਹੁੰਦਾ ਆ ਜਨੂੰਨ ਬੱਲੀਏ
ਪੈਰ ਮੇਰੇ ਮੰਗਦੇ ਨੇ ਝਾਂਜਰਾਂ
ਤੇ ਫਾਇਰ ਮੇਰੇ ਮੰਗਦੇ ਆ ਖੂਨ ਬੱਲੀ
ਹੋ ਪੈਰ ਮੇਰੇ ਮੰਗਦੇ ਨੇ ਝਾਂਜਰਾਂ
ਤੇ ਫਾਇਰ ਮੇਰੇ ਮੰਗਦੇ ਆ ਖੂਨ ਬੱਲੀਏ
ਹਾਂ ਕੱਟੀ ਜਾਣੀ ਆ ਮੈਂ ਦਿਨ ਸਾਰੇ ਚੁੱਪ ਵੱਟ ਕੇ
ਹੋ ਤੁਰਦਾ ਰੰਧਾਵਾ ਸਾਰਿਆਂ ਤੋਂ ਹੱਟ ਕੇ
ਵੇ ਚਾਰ ਪਿੰਡ ਆਪਣੇ ਤੂੰ ਨਾਲ ਰੱਖਦੈ
ਹੋ ਪਿੱਛੇ ਹੱਟਿਆ ਨੀ ਜਾਣਦਾ ਝੰਡਾ ਆਪ ਗੱਡ ਕੇ
ਹੋ ਦੱਸ ਕਦੋਂ ਫੜੇਂਗਾ ਤੂੰ ਹੱਥ ਵੇ
ਫਿਲਹਾਲ ਹੱਥਾਂ ਵਿੱਚ ਆ ਕਾਨੂੰਨ ਬੱਲੀਏ
ਵੇ ਪੈਰ ਮੇਰੇ ਮੰਗਦੇ ਨੇ ਝਾਂਝਰਾਂ
ਤੇ ਫਾਇਰ ਮੇਰੇ ਮੰਗਦੇ ਆ ਖੂਨ ਬੱਲੀ
ਹੋ ਪੈਰ ਮੇਰੇ ਮੰਗਦੇ ਨੇ ਝਾਂਜਰਾਂ
ਤੇ ਫਾਇਰ ਮੇਰੇ ਮੰਗਦੇ ਆ ਖੂਨ ਬੱਲੀਏ
ਤੇ ਫਾਇਰ ਮੇਰੇ ਮੰਗਦੇ ਆ ਖੂਨ ਬੱਲੀਏ
Written by: Karan Randhawa
instagramSharePathic_arrow_out􀆄 copy􀐅􀋲

Loading...