album cover
Slang
album cover
Slang was released on July 14, 2021 by GEET MP3 as a part of the album Rambo
AlbumRambo
ReleasedJuly 14, 2021
LabelGEET MP3
BPM90
Melodicness
Acousticness
Valence
Danceability
Energy

Lyrics

ਹੋ ਅੱਜ ਦਾ ਦੋਆਬਾ ਵੇਖ ਜੱਟਾ ਦਾ ਸਲੈਂਗ ਨੀ
ਫੈਲ ਨਹੀਓ ਹੁੰਦੀ ਸਾਡੀ ਛੱਡੀ ਹੋਈ ਬਲੈਂਗ ਨੀ
ਆਰਟਿਸਟ ਫੀਲ ਨਾ ਵਿਚਾਰ ਗੋਰੀਏ
ਨਾ ਅੱਲ੍ਹੜਾਂ ਲਈ ਦਿਲ ਵਿੱਚ ਖਾਰ ਗੋਰੀਏ
ਪਹਿਲੇ ਹੱਲਿਆਂ ਦੇ ਵਿੱਚ ਮੋਡ ਜਾਣਗੇ
ਕਿਹੜੀ ਤਕਣੀ ਨਾ ਜੋ ਵੀ ਧੱਕੇ ਆਉਂਦੇ ਨੇ
ਉਤੋਂ ਤਕ ਬੈਰਲਾਂ ਨੂੰ ਭਰੀ ਆਉਂਦੇ ਨੇ
ਪਿੱਛੇ ਮੇਰੇ ਅਸਲੇ ਨੂੰ ਚੱਕੀ ਆਉਂਦੇ ਨੇ
ਯਾਰ ਬੇਲੀ ਸਾਰੇ ਹੈਗੇ ਰੱਬ ਵਰਗੇ
ਵੇਖੀ ਚੱਲ ਕੰਮ ਬਿੱਲੋ ਧੱਕੀ ਆਉਂਦੇ ਨੇ
ਕਿਸੇ ਕਲਮੇ ਨੂੰ ਪਾਏ ਨਹੀਓ ਫਾਹਾਂ ਬਣ ਬੱਲੀਏ ਨੀ
ਜਿੱਥੇ ਚੱਲਿਆ ਆਪ ਹੀ ਬਣਾਏ ਰਾਹ ਬੱਲੀਏ ਨੀ
ਕੱਲਾ ਕਦੇ ਤੁਰਿਆ ਸੀ ਬਿੱਲੋ ਲੰਮੇ ਪੈਦਿਆਂ ਤੇ
ਤਾਹੀਓਂ ਅੱਜ ਗੱਬਰੂ ਦੇ ਪਿੱਛੇ ਗਾਹ ਬੱਲੀਏ ਨੀ
ਸਿੱਟਣੇ ਨੂੰ ਮੈਨੂੰ ਸੀ ਸਕੀਮਾਂ ਕੱਢਦੇ
ਹੋ ਮੈਂ ਵੀ ਅੱਖਰ ਨੇ ਵਾਂਗ ਕੋਕੇ ਤੇ ਜੜ੍ਹਤੇ
ਥੋੜਾ ਬਹੁਤਾਂ ਖਾਣ ਦੇ ਸ਼ੌਕੀਨ ਗੋਰੀਏ
ਹੋ ਲਾਲੀ ਅੱਖ ਵਾਲੀ ਦੱਸਦੀ ਆ ਡੱਕੀ ਆਉਂਦੇ ਨੇ
ਉਤੋਂ ਤਕ ਬੈਰਲਾਂ ਨੂੰ ਭਰੀ ਆਉਂਦੇ ਨੇ
ਪਿੱਛੇ ਮੇਰੇ ਅਸਲੇ ਨੂੰ ਚੱਕੀ ਆਉਂਦੇ ਨੇ
ਯਾਰ ਬੇਲੀ ਸਾਰੇ ਹੈਗੇ ਰੱਬ ਵਰਗੇ
ਵੇਖੀ ਚੱਲ ਕੰਮ ਬਿੱਲੋ ਧੱਕੀ ਆਉਂਦੇ ਨੇ
ਘੱਟ ਬੋਲਦੇ ਆ ਨੁਕਸਾਨ ਨੀ ਫਾਇਦੇ
ਰੰਧਾਵੇ ਨੇ ਤਾਂ ਲਿਖੇ ਹੋਏ ਆ ਆਪਣੇ ਕਾਇਦੇ
ਜਿੰਨੀ ਦਿੱਤੀ ਰੱਬ ਨੇ ਖੱਟੀ ਬੱਲੀਏ
ਅੱਖ ਕਿਸੇ ਦੀ ਥਾਲੀ ਦੇ ਵਿੱਚ ਰੱਖੀ ਨੀ ਕਦੇ
ਦੇਖਦੀ ਤਾਂ ਹੋਵੇਗੀ ਤੂੰ ਗੀਤ ਬੱਲੀਏ
ਮਾਈਕਲ ਹਾਏ ਮਾਈਕਲ ਰਿਪੀਟ ਬੱਲੀਏ
ਲਫ਼ਜ਼ਾਂ ਚ ਰੱਖੇ ਮੁੰਡਾ ਰੋਹਬ ਗੱਡ ਕੇ
ਤੀਰ ਦੇ ਹਾਂ ਜੇਹੜੇ ਬਿੱਲੋ ਵੱਖੀ ਆਉਂਦੇ ਨੇ
ਉਤੋਂ ਤਕ ਬੈਰਲਾਂ ਨੂੰ ਭਰੀ ਆਉਂਦੇ ਨੇ
ਪਿੱਛੇ ਮੇਰੇ ਅਸਲੇ ਨੂੰ ਚੱਕੀ ਆਉਂਦੇ ਨੇ
ਯਾਰ ਬੇਲੀ ਸਾਰੇ ਹੈਗੇ ਰੱਬ ਵਰਗੇ
ਵੇਖੀ ਚੱਲ ਕੰਮ ਬਿੱਲੋ ਧੱਕੀ ਆਉਂਦੇ ਨੇ
Written by: Michael
instagramSharePathic_arrow_out􀆄 copy􀐅􀋲

Loading...