album cover
Jatti
album cover
Jatti was released on July 14, 2021 by GEET MP3 as a part of the album Rambo
AlbumRambo
July 14, 2021
LabelGEET MP3
BPM77
Melodicness
Acousticness
Valence
Danceability
Energy

Lyrics

ਬੋਲਦੀ ਨਾ ਝੂਠ, ਵੇ ਮੈਂ ਸੱਚ ਬੋਲਦੀ
ਫ਼ਿਰਦੀਆਂ dollar ਪੈਰਾਂ 'ਚ ਰੋਲ਼ਦੀ
ਸ਼ੌਕ ਨਹੀਓਂ ਮੈਨੂੰ ਤੇਰੀ ਕਾਲ਼ੀ car ਦਾ
ਜੱਟੀ ਵੀ G-Wagon'an ਦੇ door ਖੋਲ੍ਹਦੀ
ਸੋਹਲਪੁਣਾ ਵੇਖਿਆ ਨੀ ਮੈਂ
ਓ, ਵੇਖਿਆ ਮੈਂ ਤੇਰਾ ਜੱਟਾ ਤੋੜ ਕੋਈ ਨਾ
ਜੱਟੀ ਨੂੰ ਵੇ ਥੋੜ੍ਹ ਕੋਈ ਨਾ
ਪਿਆਰ ਤੇਰੇ ਬਿਨਾਂ ਜੱਟਾ, load ਕੋਈ ਨਾ
ਜੱਟੀ ਨੂੰ ਵੇ ਥੋੜ੍ਹ ਕੋਈ ਨਾ
ਪਿਆਰ ਤੇਰੇ ਬਿਨਾਂ ਜੱਟਾ, load ਕੋਈ ਨਾ
ਨਾਲ਼ ਤੇਰੇ ਖੜੂ ਜੱਟਾ, ਕਰੂੰਗੀ ਨਾ ditch ਵੇ
Wallet ਨਾ ਵੇਖੇ, ਜੱਟੀ ਦਿਲ ਦੀ ਆ rich ਵੇ
ਆਉਂਦੇ proposal ਆ foreign ਤੋਂ ਕੁੜੀ ਨੂੰ
ਮੈਨੂੰ ਜੱਟਾ ਮਾਰਦੀ ਆ ਤੇਰੀ ਇੱਕ ਖਿੱਚ ਵੇ
ਓ, ਜਿੱਥੇ ਖੜ੍ਹ ਕੇ ਨਾ ਕੀਤੀ wait ਵੇ
ਸ਼ਹਿਰ ਵਿੱਚ ਐਸਾ ਜੱਟਾ, ਮੋੜ ਕੋਈ ਨਾ
ਜੱਟੀ ਨੂੰ ਵੇ ਥੋੜ੍ਹ ਕੋਈ ਨਾ
ਪਿਆਰ ਤੇਰੇ ਬਿਨਾਂ ਜੱਟਾ, load ਕੋਈ ਨਾ
ਜੱਟੀ ਨੂੰ ਵੇ ਥੋੜ੍ਹ ਕੋਈ ਨਾ
ਪਿਆਰ ਤੇਰੇ ਬਿਨਾਂ ਜੱਟਾ, load ਕੋਈ ਨਾ
ਮਿਲਣੇ ਦੀ date ਜਦ ਦਿਲ ਕੀਤਾ ਦੱਸਦੇ
ਲਾਰੇ ਨਾ ਮੈਂ ਲਾਉਣੇ ਤੈਨੂੰ ਯਾਰਾ ਅਜਕਲ ਦੇ
Michael ਵੇ ਪੁੱਛੀ ਕਦੇ ਪਿਆਰ ਨਾਲ਼, ਸੋਹਣਿਆ
ਹੱਸ ਕੇ ਮੈਂ ਦੱਸ ਦਊਂਗੀ ਦਿਲ ਵਾਲ਼ੀ ਗੱਲ ਵੇ
ਹੋ, ਗੱਲ marriage 'ਤੇ ਮੁੱਕੀ, ਸੋਹਣਿਆ
ਦਿਲਾਂ ਵਿੱਚ ਦੋਹਾਂ ਦੇ, ਹਾਏ, ਖੋਟ ਕੋਈ ਨਾ
ਜੱਟੀ ਨੂੰ ਵੇ ਥੋੜ੍ਹ ਕੋਈ ਨਾ
ਪਿਆਰ ਤੇਰੇ ਬਿਨਾਂ ਜੱਟਾ, load ਕੋਈ ਨਾ
ਜੱਟੀ ਨੂੰ ਵੇ ਥੋੜ੍ਹ ਕੋਈ ਨਾ
ਪਿਆਰ ਤੇਰੇ ਬਿਨਾਂ ਜੱਟਾ, load ਕੋਈ ਨਾ
Written by: Micheal
instagramSharePathic_arrow_out􀆄 copy􀐅􀋲

Loading...