album cover
Mitran Da Naa
445
Pop
Mitran Da Naa was released on July 14, 2021 by GEET MP3 as a part of the album Rambo
album cover
AlbumRambo
Release DateJuly 14, 2021
LabelGEET MP3
Melodicness
Acousticness
Valence
Danceability
Energy
BPM93

Credits

PERFORMING ARTISTS
Karan Randhawa
Karan Randhawa
Vocals
COMPOSITION & LYRICS
Prince Bhullar
Prince Bhullar
Songwriter
PRODUCTION & ENGINEERING
Deep Jandu
Deep Jandu
Producer

Lyrics

ਦੀਪ ਜੰਡੂ
ਕਰਨ ਰੰਧਾਵਾ
ਆ ਗਿਆ ਨੀ ਓਹੀ ਬਿੱਲੋ
ਸਾਡੇ ਬਾਰੇ ਲੋਕਾਂ ਕੋਲੋਂ ਪੁੱਛ ਲੇ ਡਿਟੇਲ ਨੀ
ਮਿਲਾਨ ਦੇ ਆ ਰਾਜੇ ਪਹਿਲਾਂ ਕੱਟੀ ਹੋਈ ਏ ਜੇਲ੍ਹ ਨੀ
ਸਾਡੇ ਬਾਰੇ ਲੋਕਾਂ ਕੋਲੋਂ ਪੁੱਛ ਲੇ ਡਿਟੇਲ ਨੀ
ਮਿਲਾਨ ਦੇ ਆ ਰਾਜੇ ਪਹਿਲਾਂ ਕੱਟੀ ਹੋਈ ਏ ਜੇਲ੍ਹ ਨੀ
ਸਾਡੇ ਬਾਰੇ ਲੋਕਾਂ ਕੋਲੋਂ ਪੁੱਛ ਲੇ ਡਿਟੇਲ ਨੀ
ਮਿਲਾਨ ਦੇ ਆ ਰਾਜੇ ਪਹਿਲਾਂ ਕੱਟੀ ਹੋਈ ਏ ਜੇਲ੍ਹ ਨੀ
ਓਹਦੋਂ ਵੀ ਨਾ ਜੱਟ ਘਬਰਾਇਆ
ਓਹ ਛੇ ਵੀਕਾਂ ਬਾਅਦ ਜੇਲੋਂ ਸੀ ਮੈਂ ਆਇਆ
ਹੱਥਾਂ ਵਿੱਚੋਂ ਖੁੱਲ੍ਹਣੀ ਆਂ ਹੱਥਕੜੀਆਂ
ਹੱਥ ਖੜੇ ਦਿੱਤੇ ਸੱਬ ਦੇ ਕਰਾਂ ਸੋਹਣੀਏ
ਖੜੇ ਦਿੱਤੇ ਸੱਬ ਦੇ ਕਰਾ ਸੋਹਣੀਏ
ਹੋ ਮਿਤਰਾਂ ਦਾ ਅੱਜ ਜਿੱਥੇ ਨਾ ਸੋਹਣੀਏ
ਵੱਟੇ ਵੱਟੇ ਜਾਂਦੇ ਘਬਰਾ ਸੋਹਣੀਏ
ਮੇਰੇ ਪਿੰਡੋ ਤੇਰੇ ਸ਼ਹਿਰ ਤਕ ਬੋਲਦਾ
ਬੋਲਦਾ ਏ ਮਿਤਰਾਂ ਦਾ ਨਾ ਸੋਹਣੀਏ
ਬੋਲਦਾ ਏ ਮਿਤਰਾਂ ਦਾ ਨਾ ਸੋਹਣੀਏ
ਹੋ ਵੈਰੀ ਸਿਗੇ ਰੱਬ ਦਾ ਸ਼ੁਕਰ ਕਰਦੇ
ਮੇਰੇ ਬਾਰੇ ਹੋਰਾਂ ਦੇ ਸੀ ਕੰਨ ਭਰਦੇ
ਆਪਾਂ ਕਿਹੜਾ ਕੱਟ ਓਹੀ ਮੂਹਰੇ ਲਾ ਲਏ
ਸਰੇਆਮ ਸਿੱਧਾ ਪਿੰਡ ਜਾਕੇ ਢਾ ਲਏ
ਹੋ ਤੁਰਦੇ ਸੀ ਜਿਹੜੇ ਹਿੱਕਾਂ ਤਾਂ ਤਾਂ ਨੀ
ਹੋ ਹੁਣ ਲੰਘਦੇ ਨੇ ਕੋਲੋਂ ਨਿਵੀ ਪਾ ਸੋਹਣੀਏ
ਲੰਘਦੇ ਨੇ ਕੋਲੋਂ ਨਿਵੀ ਪਾ ਸੋਹਣੀਏ
ਹੋ ਮਿਤਰਾਂ ਦਾ ਅੱਜ ਜਿੱਥੇ ਨਾ ਸੋਹਣੀਏ
ਵੱਟੇ ਵੱਟੇ ਜਾਂਦੇ ਘਬਰਾ ਸੋਹਣੀਏ
ਮੇਰੇ ਪਿੰਡੋ ਤੇਰੇ ਸ਼ਹਿਰ ਤਕ ਬੋਲਦਾ
ਬੋਲਦਾ ਏ ਮਿਤਰਾਂ ਦਾ ਨਾ ਸੋਹਣੀਏ
ਬੋਲਦਾ ਏ ਮਿਤਰਾਂ ਦਾ ਨਾ ਸੋਹਣੀਏ
ਅੱਜ ਵੀ ਨਾ ਮੁੱਕੇ ਨਿੱਤ ਹੁੰਦੇ ਮਸਲੇ
ਲਾਈਸੈਂਸ ਉੱਤੇ ਚੜ੍ਹੀ ਫਿਰਾਂ ਦੋ ਦੋ ਅਸਲੇ
ਕਈ ਮੈਨੂੰ ਦਿੰਦੇ ਨੇ ਖਿਤਾਬ ਕਿੰਗ ਦਾ
ਹੋ ਤੇਰਾ ਭੁੱਲਰ ਵੀ ਫੈਨ ਆ ਭਗਤ ਸਿੰਘ ਦਾ
ਬਾਪੂ ਹੋਰਾਂ ਅੱਖਾਂ ਸਿਖਾਈ ਆ ਨੇ
ਤਾਂਹੀਓਂ ਸਾਡੇ ਕੱਬੇ ਨੇ ਸੁਬਾਹ ਸੋਹਣੀਏ
ਤਾਂਹੀਓਂ ਸਾਡੇ ਕੱਬੇ ਨੇ ਸੁਬਾਹ ਸੋਹਣੀਏ
ਹੋ ਮਿਤਰਾਂ ਦਾ ਅੱਜ ਜਿੱਥੇ ਨਾ ਸੋਹਣੀਏ
ਵੱਟੇ ਵੱਟੇ ਜਾਂਦੇ ਘਬਰਾ ਸੋਹਣੀਏ
ਮੇਰੇ ਪਿੰਡੋ ਤੇਰੇ ਸ਼ਹਿਰ ਤਕ ਬੋਲਦਾ
ਬੋਲਦਾ ਏ ਮਿਤਰਾਂ ਦਾ ਨਾ ਸੋਹਣੀਏ
ਬੋਲਦਾ ਏ ਮਿਤਰਾਂ ਦਾ ਨਾ ਸੋਹਣੀਏ
ਕਰਨ ਰੰਧਾਵਾ
ਦੀਪ ਜੰਡੂ
ਆ ਗਿਆ ਨੀ ਓਹੀ ਬਿੱਲੋ ਟਾਈਮ
You already know
ਮਿੱਤਰਾਂ ਦਾ ਨਾ ਚਲਦਾ
Written by: Prince Bhullar
instagramSharePathic_arrow_out􀆄 copy􀐅􀋲

Loading...