album cover
Rooh
album cover
Rooh was released on July 21, 2020 by Twinbeatz as a part of the album Endless Obsession - EP
July 21, 2020
LabelTwinbeatz
BPM160
Melodicness
Acousticness
Valence
Danceability
Energy

Music Video

Music Video

Lyrics

ਸੱਚ ਦੱਸਾਂ ਜਦੋ ਸੁਣੀ ਤੇਰੀ ਹਾਂ ਮੈਥੋਂ ਹੋਇਆ ਨਾ ਸੰਭਾਲ
ਖੁਸ਼ੀ ਗਈ ਨਾ ਸਹਾਰੀ ਐਸ ਵਾਰ ਦਿਨ ਸੋਚਾ ਤੇਰੇ ਨਾਲ
ਵੇਕਿਨ’ ਅੱਪ ਨੈਕਸਟ ਤੋਂ ਯੂ ਬਾਹਾਂ ਮੇਰੀਆਂ ਦੇ ਵਿੱਚ ਹੋਵੇ ਤੂੰ
ਆਈ ਕੈਨ ਪੇਂਟ ਇੱਟ ਇਨ ਮਾਈ ਮਾਈਂਡ ਰੀਅਲ ਸਮੂਥ ਰੂ ਬ ਰੂ ਤੇਰੇ ਨੈਨਾਂ ਵਿੱਚ ਨੂਰ
ਭਾਵੇਂ ਕੰਧਾਂ ਕੱਚੀਆਂ ਨੇ
ਤਾ ਵੀ ਮੇਰੇ ਨਾਲ ਆ ਕੇ ਖੜ੍ਹ ਗਈ ਇਹ ਤੂੰ
ਰੂਹ ਖੂਬਸੂਰਤ ਹੈ ਆਈ ਗੌਟ ਥਿੰਗਸ ਪਲੈਨਡ ਫੋਰ ਮੀ ਐਂਡ ਯੂ
I got things planned for me and you
I got things planned for me and you
ਯਾਰਾਂ ਟੱਕ ਦੀ ਹੁੰਦੀ ਸੀ ਤੇਰੇ ਰਾਹ ਉਮੀਦ ਸੀ ਕਿ ਗੱਲ ਬਣ ਜੇ
ਵੇ ਮੈਂ ਲੰਘਦੀ ਹੁੰਦੀ ਸੀ ਬਾਰ ਬਾਰ ਉਡੀਕਾਂ ਵਿੱਚ ਦਿਲ ਧੜਕੇ
I wanna spend my nights with you sunset, breeze, and an ocean view
ਤੇਰੇ ਹੱਥ ਵਿੱਚ ਹੱਥ ਹੋਵੇ ਗੱਲਾਂ ਤੇਰੀਆਂ ਦੇ ਵਿਚੋ ਬਰਸੇ ਸਕੂਨ
ਜਿੰਦ ਤੇਰੀ ਅਥਰੀ ਇਹ
ਤਾ ਹੀ ਤੇਰੇ ਨਾਲ ਅੱਜ ਖੜੀ ਚੰਨਾ ਵੇ
ਰੂਹ ਖੂਬਸੂਰਤ ਹੈ ਆਈ ਗੌਟ ਥਿੰਗਸ ਪਲੈਨਡ ਫੋਰ ਮੀ ਐਂਡ ਯੂ
I got things planned for me and you
Let's drive off into the moonlight
We got the beatles on the radio lets vibe
Never have i ever felt so alive
And it’s all because of you
ਭਾਵੇਂ ਕੰਧਾਂ ਕੱਚੀਆਂ ਨੇ
ਤਾ ਵੀ ਮੇਰੇ ਨਾਲ ਆ ਕੇ ਖੜ੍ਹ ਗਈ ਇਹ ਤੂੰ
ਰੂਹ ਖੂਬਸੂਰਤ ਹੈ ਆਈ ਗੌਟ ਥਿੰਗਸ ਪਲੈਨਡ ਫੋਰ ਮੀ ਐਂਡ ਯੂ
I got things planned for me and you
Written by: Harinder Singh
instagramSharePathic_arrow_out􀆄 copy􀐅􀋲

Loading...