Music Video
Music Video
Credits
PERFORMING ARTISTS
Parmish Verma
Performer
Agsy
Performer
COMPOSITION & LYRICS
Kaptaan
Songwriter
Lyrics
ਨੋਟਿਸ ਚ ਰਹਿੰਦਾ ਮੁੰਡਾ
ਉੱਡਣ ਮੋਹਾਲੀ ਐ ਨੀ
ਵੇੱਲੀ ਸੰਭਾਲੇ ਜਦੋਂ ਦੀ ਮੈਂ
ਸੂਰਤ ਸੰਭਾਲੀ ਐ ਨੀ
ਪੂਰਾ ਟੇਕਓਵਰ ਐ
ਅਲੜ੍ਹਾਂ ਦੇ ਦਿਲਾਂ ਉੱਤੇ
ਸੱਪ ਵਾਂਗੂ ਲੜ੍ਹਦੀ
ਯਾਰਾਂ ਦੀ ਗੱਡੀ ਕਾਲੀ ਐ ਨੀ
ਅੱਖ ਲਾਲ ਅੱਖ ਦੇਖ
ਮੁੱਛ ਤੇ ਆ ਹੱਥ ਦੇਖ
ਜੱਟ ਨਾਲ ਜੱਟ ਦੇਖ
ਪੱਟ ਨਾਲ ਪੱਟ ਦੇਖ
ਨੋ ਇਫ਼ ਬੱਟ ਦੇਖ
ਕੱਢ ਦੇ ਆ ਵੱਟ ਦੇਖ
ਨੀਰੀ ਧੂੜ ਪੱਟ ਦੇਖ
ਟੌਰ ਚ ਨਾ ਕੱਚ ਦੇਖ
ਵੈਰੀ ਤੇ ਸਵਾਦ ਬਿੱਲੋ
ਕੁੱਤਾਂ ਨੂੰ ਭੇਜਿਆ ਨੀ
ਰੱਬ ਨੇ ਯਾਰਾਂ ਨੂੰ ਮੇਲਾ
ਓ ਰੱਬ ਨੇ ਯਾਰਾਂ ਨੂੰ ਮੇਲਾ
ਲੁੱਟਣ ਨੂੰ ਭੇਜਿਆ ਨੀ
ਕਲਜੇ ਤੇ ਪੈਸੇ ਦੋਵੇਂ
ਫੂਕਣ ਨੂੰ ਭੇਜਿਆ ਨੀ
ਰੱਬ ਨੇ ਯਾਰਾਂ ਨੂੰ ਮੇਲਾ
ਲੁੱਟਣ ਨੂੰ ਭੇਜਿਆ ਨੀ
ਕਲਜੇ ਤੇ ਪੈਸੇ ਦੋਵੇਂ
ਫੂਕਣ ਨੀ ਭੇਜਿਆ ਨੀ
ਦਿੱਤਾ ਦਿਲ ਖੋਲ ਕੇ
ਜੁੱਸਾ ਨਾਲੇ ਕੱਢ ਨੀ
ਜੱਟ ਨੂੰ ਬਣਾ ਕੇ ਟੱਪੀ
ਰੱਬ ਨੇ ਵੀ ਹੱਦ ਨੀ
ਸਾਇਲੈਂਟ ਜੂਨ ਦੀ ਦੁਪਹਿਰ ਜਿਹਾ ਗਭਰੂ
ਗਰਮ ਐਨਾ ਅੱਗ ਨੂੰ ਵੀ
ਲਾ ਦੇ ਕਿਉਂ ਨਾ ਅੱਗ ਨੀ
ਆਉਟਕਮ ਸੋਚਦੇ ਨੀ
ਬਣ ਦੇ ਬਰੋਲੇ ਬੱਸ
ਆਹੀ ਕੰਮਾਂ ਨੂੰ ਆ
ਪ੍ਰੀਪੇਅਰ ਕੀਤੇ ਡੌਲੇ ਬੱਸ
ਛਿੜੀ ਵਈ ਜਵਾਨੀ
ਐਵੇਂ ਫਿਰੀ ਜਾਈਦਾ ਗੋਰੀਏ
ਜਿਧਰ ਨੂੰ ਮੁੰਹ ਹੋ ਗਏ
ਉਧਰ ਨੂੰ ਹੋ ਲਏ ਬੱਸ
ਜਿਹੜਾ ਆਉਂਦਾ ਥੁੱਕ ਲਾ ਕੇ
ਛੱਕਣ ਨੂੰ ਭੇਜਿਆ ਨੀ
ਰੱਬ ਨੇ ਯਾਰਾਂ ਨੂੰ ਮੇਲਾ
ਓ ਰੱਬ ਨੇ ਯਾਰਾਂ ਨੂੰ ਮੇਲਾ
ਲੁੱਟਣ ਨੂੰ ਭੇਜਿਆ ਨੀ
ਕਲਜੇ ਤੇ ਪੈਸੇ ਦੋਵੇਂ
ਫੂਕਣ ਨੂੰ ਭੇਜਿਆ ਨੀ
ਰੱਬ ਨੇ ਯਾਰਾਂ ਨੂੰ ਮੇਲਾ
ਲੁੱਟਣ ਨੂੰ ਭੇਜਿਆ ਨੀ
ਕਲਜੇ ਤੇ ਪੈਸੇ ਦੋਵੇਂ
ਫੂਕਣ ਨੂੰ ਭੇਜਿਆ ਨੀ
Omg this guy is so self obsessed
Wait, mera nokia baje trin trin
Kia sign on that dotted line, that's money that I swim in
You think you funny? Is that a stand up?
I dont need a man for his money, you better man up
Bars so heavy bye crust hi core
Main kabhi lagun billy jean kabhi billy joel
Silicone vale log vo raha door, 32 bore
Small talk haan me ho gyi bore
Othe kudiya kendi 'parmish can you feature me?
Dnd pe phone, but if I call yeah he free for me
Need for speed, to agsy aagyi ab jalaane punjabi industry
I m messy but if you got the balls you can fifa me
Gedi route, kaali impala, throwing cash
Sune fuck em all, 9 mm in the dash
Moge ton caneda, raula mera karan aish
Good at math, so I left my ex in the past
ਫਿਗਰ ਆ ਬੰਬ ਵੇਖ
ਉਸੂਲ ਖੰਭ ਵੇਖ
ਵੈਰੀਆਂ ਨੂੰ ਤੰਗ ਵੇਖ
ਲੱਗਦੇ ਵੇ ਰੰਗ ਵੇਖ
ਮੈਂ ਭੀ ਥੋੜੀ ਟੌਕਸਿਕ
ਬਟ ਹੀ ਲਾਈਕ ਥੈਟ
Class
But I bite back
ਐਲਸੀ ਆ ਚੱਲਦੀ
ਜੀ ਵੈਗਨ'ਆਂ ਦੇ ਗੱਬੇ ਨੀ
ਜਿੰਨੇ ਮੁੰਡੇ ਮਹਿੰਤੀ ਆ
ਓਹਤੋਂ ਵੱਧ ਕੱਬੇ ਨੀ
ਡਾਊਨਫਾਲਾਂ ਵਿੱਚ ਕਦੇ
ਮੱਥੇ ਵੱਟ ਪਾਇਆ ਨਾ
ਮਾਡੇ ਸਮਿਆਂ ਦੇ ਮਾਰੇ
ਮੱਥੇ ਵਿੱਚ ਮੱਥੇ ਨੀ
ਰੀਤੇ ਜਿਹੇ ਰੰਗ ਦੇਖ
ਮਸਤ ਮਲੰਗ ਦੇਖ
ਜਿੱਥੋਂ ਜਾਂਦੇ ਲੰਘ ਦੇਖ
ਨਾਰਾਂ ਕਹਣ ਚੰਦ ਦੇਖ
ਚਾਲ ਸਾਡੀ ਬੰਬ ਦੇਖ
ਮਾਲ ਸਿੱਕਾ ਬੰਬ ਦੇਖ
ਝਾੜਦੇ ਬਠਿੰਡੇ ਵਾਲੇ
ਬੇਰਾਂ ਵਾਂਗੂ ਖੰਭ ਦੇਖ
ਕਪਤਾਨ ਕਪਤਾਨ ਨੂੰ ਤਾਂ
ਬੁੱਕਣ ਨੂੰ ਭੇਜਿਆ ਨੀ
ਰੱਬ ਨੇ ਯਾਰਾਂ ਨੂੰ ਮੇਲਾ
ਓ ਰੱਬ ਨੇ ਯਾਰਾਂ ਨੂੰ ਮੇਲਾ
ਲੁੱਟਣ ਨੂੰ ਭੇਜਿਆ ਨੀ
ਕਲਜੇ ਤੇ ਪੈਸੇ ਦੋਵੇਂ
ਫੂਕਣ ਨੂੰ ਭੇਜਿਆ ਨੀ
ਰੱਬ ਨੇ ਯਾਰਾਂ ਨੂੰ ਮੇਲਾ
ਲੁੱਟਣ ਨੂੰ ਭੇਜਿਆ ਨੀ
ਕਲਜੇ ਤੇ ਪੈਸੇ ਦੋਵੇਂ
ਫੂਕਣ ਨੂੰ ਭੇਜਿਆ ਨੀ
Written by: Kaptaan


