album cover
2 Seater
15,321
Pop
2 Seater was released on September 21, 2020 by GEET MP3 as a part of the album The Main Man
album cover
Release DateSeptember 21, 2020
LabelGEET MP3
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Gippy Grewal
Gippy Grewal
Vocals
Afsana Khan
Afsana Khan
Vocals
COMPOSITION & LYRICS
Amrit Maan
Amrit Maan
Songwriter
PRODUCTION & ENGINEERING
Ikwinder Singh
Ikwinder Singh
Producer

Lyrics

[Verse 1]
ਫੁੱਲ ਸਾਡੇ ਚਰਚੇ ਆਂ
ਤਾਂ ਹੀ ਤਾਂ ਖਰਚੇ ਆਂ
ਜਿੰਨੀ ਤੇਰੀ ਏਜ ਆ ਮਿੱਠੀਏ
ਓਹਦੋਂ ਵਡ ਪਰਚੇ ਆ
[PreChorus]
ਮੁੜ ਕੇ ਨਾ ਪੱਟੀ ਜਾਵੇ
ਝੰਡੀ ਜਿੱਥੇ ਗੱਡੀ ਏ
[Chorus]
ਕਾਲੀ ਤੇਰੇ ਸੂਟ ਦੇ ਵਰਗੀ
2 ਸੀਟਰ ਗੱਡੀ ਏ
ਸਾਂਵਲੇ ਰੰਗ ਜੱਟਾ ਦੇ
ਥਿੰਕਿੰਗ ਪਰ ਵੱਡੀ ਏ
ਸਾਂਵਲੇ ਰੰਗ ਜੱਟਾ ਦੇ
ਥਿੰਕਿੰਗ ਪਰ ਵੱਡੀ ਏ
[Verse 2]
ਨਖਰੇ ਦੀ ਡੈੱਡਲਾਈਨ ਮੈਂ
ਪੇਪਰ ਦੀ ਹੈੱਡਲਾਈਨ ਤੋਂ
ਦੂਰੋਂ ਮੈਂ ਲਿਸ਼ਕਾ ਮਾਰਾ
ਚੈਲੇਂਜ ਕਰਾਂ ਸਨਸ਼ਾਈਨ ਨੂੰ
[PreChorus]
ਕਿਹੜਾ ਰਾਹ ਰੋਕ ਜੂ ਮੇਰਾ
ਬਦਲ ਵਾਂਗੂ ਵਰਦੀ ਆ
[Chorus]
ਦੁਨੀਆ ਨਾਲ ਅੱਡ ਜੂ ਜੱਟਾ
ਏਨਾ ਤੇਰਾ ਕਰਦੀ ਆ
ਪੈਸੇ ਤੋਂ ਮੈਂ ਕਿ ਲੈਣਾ
ਨੇਚਰ ਤੇ ਮਰਦੀ ਆ
ਗੱਡੀਆਂ ਤੋਂ ਮੈਂ ਕਿ ਲੈਣਾ
ਨੇਚਰ ਤੇ ਮਰਦੀ ਆ
[Verse 3]
ਯਾਰਾਂ ਵਿੱਚ ਵਸਦੀ ਜਿਹਦੀ
ਪਹਿਲੇ ਦਿਨੋਂ ਜਾਨ ਆਖਦੇ
ਜਿਹੜੀ ਸਹਿ ਸਮਝ ਨਾ ਆਵੇ
ਓਸੇ ਨੂੰ ਮਾਨ ਆਖਦੇ
[Verse 4]
ਪਾਇਆ ਮੈਂ ਵੈਲੇਨਟਿਨੋ
ਜੱਟ ਨੀ ਅੱਜ ਹੱਟਦੇ ਪੀਣੋ
ਡੱਬਾ ਵਿੱਚ ਤੁੰਨੀ ਫਿਰਦੇ
ਜੋ ਘਰ ਦੀ ਕੱਢੀ ਏ
[Chorus]
ਕਾਲੀ ਤੇਰੇ ਸੂਟ ਦੇ ਵਰਗੀ
2 ਸੀਟਰ ਗੱਡੀ ਏ
ਸਾਂਵਲੇ ਰੰਗ ਜੱਟਾ ਦੇ
ਥਿੰਕਿੰਗ ਪਰ ਵੱਡੀ ਏ
ਸਾਂਵਲੇ ਰੰਗ ਜੱਟਾ ਦੇ
ਥਿੰਕਿੰਗ ਪਰ ਵੱਡੀ ਏ
[Verse 5]
ਮੈਂ ਓਹਨਾਂ ਵਰਗੀ ਕੁੜੀ ਨੀ ਮੁੰਡਿਆ
ਜੋ ਗੱਡੀਆਂ ਦੇਖ ਕੇ ਡੁੱਲ ਜੂਗੀ
ਜਿਹਦੇ ਹਿੱਸੇ ਪਿਆਰ ਆਇਆ ਵੇ
ਕਿਸਮਤ ਓਹਦੀ ਖੁੱਲ੍ਹ ਜੁਗੀ
[Verse 6]
ਹੋਰ ਕਿ ਕਰਾਂ ਤਰੀਫ ਚੋਬਾਰਾ
ਅੱਖਾਂ ਨੀਰੀਆਂ ਥੀਫ਼ ਚੋਬਾਰਾ
ਘੋੜਿਆਂ ਦੇ ਸਰਦਾਰ ਨੇ ਵੱਜਦੇ
ਕੁੜੀ ਤੂੰ ਜੇਹੜੇ ਘਰ ਦੀ ਆਂ
[Chorus]
ਦੁਨੀਆ ਨਾਲ ਅੱਡ ਜੂ ਜੱਟਾ
ਏਨਾ ਤੇਰਾ ਕਰਦੀ ਆ
ਪੈਸੇ ਤੋਂ ਮੈਂ ਕਿ ਲੈਣਾ
ਨੇਚਰ ਤੇ ਮਰਦੀ ਆ
ਗੱਡੀਆਂ ਤੋਂ ਮੈਂ ਕਿ ਲੈਣਾ
ਨੇਚਰ ਤੇ ਮਰਦੀ ਆ
ਇੱਟ'ਸ ਐਨ ਇਕਵਿੰਦਰ ਸਿੰਘ ਪ੍ਰੋਡਕਸ਼ਨ
Written by: Amrit Maan
instagramSharePathic_arrow_out􀆄 copy􀐅􀋲

Loading...