album cover
3 Things
9,197
Indian Pop
3 Things was released on August 28, 2024 by BANG Music as a part of the album New Beginnings
album cover
Release DateAugust 28, 2024
LabelBANG Music
Melodicness
Acousticness
Valence
Danceability
Energy
BPM96

Credits

PERFORMING ARTISTS
Dilpreet Dhillon
Dilpreet Dhillon
Performer
Shipra Goyal
Shipra Goyal
Performer
COMPOSITION & LYRICS
Desi Crew
Desi Crew
Composer
Kaptaan
Kaptaan
Songwriter
PRODUCTION & ENGINEERING
Desi Crew
Desi Crew
Producer

Lyrics

[Intro]
ਦੇਸੀ ਕ੍ਰਿਊ (ਦੇਸੀ ਕ੍ਰਿਊ)
ਦੇਸੀ ਕ੍ਰਿਊ (ਦੇਸੀ ਕ੍ਰਿਊ)
[Verse 1]
ਓਹ ਨਿਰਾ ਘਾਤਕ ਸਟਾਈਲ ਖੁੱਲ੍ਹੀ ਥਾਣੇ ਵਿੱਚ ਫਾਈਲ
ਪਾਇਆ ਡੱਬੀ ਵਿੱਚ ਵੈਲ ਬਿੱਲੋ ਸਾੜਦਾ ਏ ਤੰਗ
[Chorus]
ਵੇ ਤੌਰ ਸ਼ੌਰ ਐਂਟੀਕ ਰਾਉਲੇ ਗੌਲੇ ਓਨ ਪੀਕ
ਚੌੜੇ ਟਾਇਰਾਂ ਆਲੀ ਜੀਪ ਤੇਰੀ ਤਿੰਨੇ ਚੀਜ਼ਾਂ ਬੰਬ
ਸੂਟ ਚੱਕਵੇਂ ਤੇ ਟਾਈਟ ਹੀਲ ਕਾਲੀ ਆਪ ਵਾਈਟ
ਜਮਾਂ ਜੱਟ ਜਿੰਨੀ ਹਾਈਟ ਮੈਂ ਕਿਹਾ ਤੀਨੇ ਚੀਜ਼ਾਂ ਬੰਬ
[Verse 2]
ਤੂੰ ਘੜਾ ਰੱਖੇ ਅੱਖ ਚ ਸ਼ਰਾਬ ਦਾ
ਵੇ ਤੂੰ ਫੁੱਲ ਨਈਓ ਭਾਗ ਏ ਗੁਲਾਬ ਦਾ
ਹਮ ਟੋਰੋਂਟੋ ਫਿਰੇ ਨਜ਼ਾਰਾ ਚ ਚੜ੍ਹਿਆ
ਵੇ ਤੂੰ ਜੰਮਿਆ ਆ ਚੜ੍ਹ ਦੇ ਪੰਜਾਬ ਦਾ
ਤੇਰੇ ਹੁਸਨ 'ਚ ਹੀਟ ਜੁੱਤੀ ਮਾਰਦੀ ਆ ਚੀਖ
ਤੇਰਾ ਨੇਕ ਡੀਪ ਡੀਪ ਬਿੱਲੋ ਤੀਨੇ ਚੀਜ਼ਾਂ ਬੰਬ
[Chorus]
ਵੇ ਤੌਰ ਸ਼ੌਰ ਐਂਟੀਕ ਰਾਉਲੇ ਗੌਲੇ ਓਨ ਪੀਕ
ਚੌੜੇ ਟਾਇਰਾਂ ਆਲੀ ਜੀਪ ਤੇਰੀ ਤਿੰਨੇ ਚੀਜ਼ਾਂ ਬੰਬ
ਸੂਟ ਚੱਕਵੇਂ ਤੇ ਟਾਈਟ ਹੀਲ ਕਾਲੀ ਆਪ ਵਾਈਟ
ਜਮਾਂ ਜੱਟ ਜਿੰਨੀ ਹਾਈਟ ਮੈਂ ਕੇਹਾ ਤੀਨੇ ਚੀਜ਼ਾਂ ਬੰਬ
[Verse 3]
ਓਹ ਖਾਕੇ ਰਾਤ ਰੰਗੀ ਬੈਠੇ ਰਹਿੰਦੇ ਧੁੱਪੇ ਗੋਰੀਏ
ਮੈਂ ਕਿਹਾ ਸ਼ੌਂਕ ਨਾਲ ਪੀਕੇ ਰੱਖੇ ਉੱਚੇ ਗੋਰੀਏ
ਓਹ ਜੀਟੀ ਰੋਡ ਤੇ ਵੇ ਮੇਰੇ ਲਈ ਸ਼ੌਕੀਨ ਖੜ ਦੇ
ਨੈਨ ਜੱਟੀ ਵੇ ਬਠਿੰਦੇ ਆਲੀ ਝੀਲ ਵਰਗੇ
[Verse 4]
ਹਮ ਨੀ ਬਿੱਲੋ ਜੀਟੀ ਰੋਡ ਤੇ ਜ਼ਮੀਨਾਂ
ਹਮ ਨਖਰਾ ਵੇ ਮੰਗਦੀ ਕਰੀਨਾ
ਹਮ ਨੀ ਪਾਕੇ ਬਿੱਲੋ ਔਫ ਵਾਈਟ ਕੁਰਤਾ
ਹਮ ਤੂੰ ਲੱਗਦਾ ਵੇ ਦੂਧ ਰੰਗਾ ਚੀਨਾ
ਸਿੱਟੀ ਕਾਲਜੇ ਤੇ ਚੇਨ ਪੂਰਾ ਲੱਕ ਮੇਨਟੇਨ
ਟੋਰ ਮੋਰਨੀ ਦੀ ਭੈਣ ਬਿੱਲੋ ਤੀਨੇ ਚੀਜ਼ਾ ਬੰਬ
[Chorus]
ਤੌਰ ਸ਼ੌਰ ਐਂਟੀਕ ਰੌਲੇ ਗੌਲੇ ਓਨ ਪੀਕ
ਚੌੜੇ ਟਾਇਰਾਂ ਆਲੀ ਜੀਪ ਤੇਰੀ ਤਿੰਨੇ ਚੀਜ਼ਾਂ ਬੰਬ
ਸੂਟ ਚੱਕਵੇਂ ਤੇ ਟਾਈਟ ਹੀਲ ਕਾਲੀ ਆਪ ਵਾਈਟ
ਜਮਾਂ ਜੱਟ ਜਿੰਨੀ ਹਾਈਟ ਮੈਂ ਕਿਹਾ ਤੀਨੇ ਚੀਜ਼ਾਂ ਬੰਬ
[Verse 5]
ਵੇ ਮੇਰੀ ਕੁੜਤੀ ਤੇ ਮੋਰ (ਸਾਡੇ ਪੱਟ ਤੇ ਰਕਾਨੇ)
ਓਹ ਮੇਰੇ ਗੁੱਤ ਵਿੱਚ ਤੋਲਾ (ਸਾਡੀ ਅੱਖ ਚ ਰਕਾਨੇ)
ਮੇਰੇ ਨਾਕ ਚ ਏ ਕੋਕਾ (ਸਾਡੇ ਪੱਟ ਤੇ ਰਕਾਨੇ)
ਵੇ ਮੇਰੇ ਝਾਂਜਰਾਂ ਦੇ ਬੋਲ (ਸਾਡੇ ਲੱਕ ਤੇ ਰਕਾਨੇ)
ਤੇਰੇ ਕਾਲਰਾ ਤੇ ਸੱਪ ਤੇਰਾ ਰੰਗ ਕੋਕੋਨਟ
ਤੇਰੀ ਮੁੱਛ ਵਾਲਾ ਵੱਟ ਜੱਟਾ ਤਿੰਨੋ ਚੀਜ਼ਾਂ ਬੰਬ
[Verse 6]
ਹੋ ਮੈਂ ਕੇਹਾ ਤਿੰਨੇ ਚੀਜ਼ਾਂ ਬੰਬ
ਓਹ ਕਈ ਚੁਗਲੀ ਤੇ ਹੋਏ ਅੱਸੀ ਲੈਵਲਾ ਤੇ ਆ
ਨੀ ਆਖ ਸਾਲਿਆਂ ਦੀ ਯਾਰਾਂ ਦਿਆ ਮਹਿਫਿਲਾਂ ਤੇ ਆ
ਤੋਲਾ ਖੱਚਾ ਜੇ ਤੇਰੇ ਉੱਤੇ ਲੱਗਦਾ ਜੱਟਾ
ਵੇ ਤੈਨੂੰ ਡਰ ਕਿ ਤੇਰੇ ਤੇ ਹੱਥ ਰੱਬ ਦਾ ਜੱਟਾ
[Verse 7]
ਹਮ ਕਰਾਈ ਕਪਤਾਨ ਕਪਤਾਨ ਪਈ
ਹਮ ਵੇ ਖਾਰ ਖੜੇ ਤਾਹੀ ਜਨ ਜਨ ਕਈ
ਹਮ ਨੀ ਹੱਥ ਪੇਂਦਾ ਬੰਬੇ ਤੇਰੇ ਯਾਰ ਦਾ ਨੀ
ਤੂੰ ਵੇ ਕਰੀ ਜੱਟਾ ਦੁਨੀਆ ਹੈਰਾਨ ਤਾਂਈਂ
ਤੇਰੇ ਹੈਂਡ ਵਿੱਚ ਹੈਂਡ ਤੇਰਾ ਜੱਟ ਲਈ ਸਟੈਂਡ
ਕੰਬੀਨੇਸ਼ਨ ਗ੍ਰੈਂਡ ਬਿੱਲੋ ਤੀਨੇ ਚੀਜ਼ਾਂ ਬੰਬ
[Chorus]
ਵੇ ਤੌਰ ਸ਼ੌਰ ਐਂਟੀਕ ਰਾਉਲੇ ਗੌਲੇ ਓਨ ਪੀਕ
ਚੌੜੇ ਟਾਇਰਾਂ ਆਲੀ ਜੀਪ ਤੇਰੀ ਤਿੰਨੇ ਚੀਜ਼ਾਂ ਬੰਬ
ਸੂਟ ਚੱਕਵੇਂ ਤੇ ਟਾਈਟ ਹੀਲ ਕਾਲੀ ਆਪ ਵਾਈਟ
ਜਮਾਂ ਜੱਟ ਜਿੰਨੀ ਹਾਈਟ ਮੈਂ ਕੇਹਾ ਤੀਨੇ ਚੀਜ਼ਾਂ ਬੰਬ
Written by: Desi Crew, Kaptaan
instagramSharePathic_arrow_out􀆄 copy􀐅􀋲

Loading...