album cover
Mar Jawan
album cover
Mar Jawan was released on July 27, 2012 by Times Music as a part of the album Carry on Jatta (Original Motion Picture Soundtrack)
July 27, 2012
LabelTimes Music
BPM
Melodicness
Acousticness
Valence
Danceability
Energy

Lyrics

[Verse 1]
(ਹਾਂ ਆਂ)
(ਹਮ ਅਹਨ ਹਾਂ)
ਹਾਂ ਆ ਆ ਆ ਆ ਆ ਆ ਆ ਆ ਹਾਂ
(ਆ ਹਾਂ)
ਹਾਂ ਆ ਆ ਆ ਆ ਆ ਆ ਆ ਆ ਹਾਂ
(ਆ ਹਾਂ)
[Verse 2]
ਤੈਨੂੰ ਕਰਦਾ ਪਿਆਰ ਬੜਾ
ਪਰ ਕੇਹ ਨਹੀਂ ਹੁੰਦਾ
ਹੈ ਦਿਲ ਦਾ ਦਰਦ ਬੁਰਾ
ਜਿਹੜਾ ਸਹਿ ਨੀ ਹੁੰਦਾ
[Verse 3]
ਤੈਨੂੰ ਕਰਦਾ ਪਿਆਰ ਬੜਾ
ਪਰ ਕੇਹ ਨਹੀਂ ਹੁੰਦਾ
ਹੈ ਦਿਲ ਦਾ ਦਰਦ ਬੁਰਾ
ਜਿਹੜਾ ਸਹਿ ਨੀ ਹੁੰਦਾ
(ਜਿਹੜਾ ਸਹਿ ਨੀ ਹੁੰਦਾ)
[Verse 4]
ਮਾਰ ਜਾਵਾਂ ਮਾਰ ਜਾਵਾਂ ਮਾਰ ਜਾਵਾਂ
ਮਾਰ ਜਾਵਾਂ ਮਾਰ ਜਾਵਾਂ ਮਾਰ ਜਾਵਾਂ
ਮਾਰ ਜਾਵਾਂ ਮਾਰ ਜਾਵਾਂ ਮਾਰ ਜਾਵਾਂ
ਮਾਰ ਜਾਵਾਂ ਮਾਰ ਜਾਵਾਂ ਮਾਰ ਜਾਵਾਂ
[Verse 5]
ਹੋ ਜਾਣੀਆਂ ਸੱਜਣਾ ਵੇ
ਲੰਮੀਆਂ ਮੁਲਾਕਾਤਾਂ
ਮੈਂ ਜਾਗ ਲੰਘਾਉਣੀਆਂ ਨੇ
ਤੇਰੇ ਲਈ ਰਾਤਾਂ
ਹੋ ਜਾਣੀਆਂ ਸੱਜਣਾ ਵੇ
ਲੰਮੀਆਂ ਮੁਲਾਕਾਤਾਂ
ਮੈਂ ਜਾਗ ਲੰਘਾਉਣੀਆਂ ਨੇ
ਤੇਰੇ ਨਾਲ ਰਾਤਾਂ
(ਤੇਰੇ ਨਾਲ ਰਾਤਾਂ)
[Verse 6]
ਮਾਰ ਜਾਵਾਂ ਮਾਰ ਜਾਵਾਂ ਮਾਰ ਜਾਵਾਂ
ਮਾਰ ਜਾਵਾਂ ਮਾਰ ਜਾਵਾਂ ਮਾਰ ਜਾਵਾਂ
ਮਾਰ ਜਾਵਾਂ ਮਾਰ ਜਾਵਾਂ ਮਾਰ ਜਾਵਾਂ
ਮਾਰ ਜਾਵਾਂ ਮਾਰ ਜਾਵਾਂ ਮਾਰ ਜਾਵਾਂ
[Verse 7]
ਹਾਂ ਆ ਆ ਆ ਆ ਆ ਆ ਆ ਆ ਹਾਂ
ਹਾਂ ਆ ਆ ਆ ਆ ਆ ਆ ਆ ਆ ਹਾਂ
[Verse 8]
ਤੈਨੂੰ ਕਿੰਝ ਸਮਝਾਉਂਦਾ ਨੀ
ਗੱਲ ਭੇਦ ਭਰੀ ਸੀ
ਤੈਨੂੰ ਮਸਾਂ ਹੀ ਪਾਇਆ ਸੀ
ਜਿੰਦ ਤਾ ਡਰੀ ਸੀ
ਤੈਨੂੰ ਕਿੰਝ ਸਮਝਾਉਂਦਾ ਨੀ
ਗੱਲ ਭੇਦ ਭਰੀ ਸੀ
ਤੈਨੂੰ ਮਸਾਂ ਹੀ ਪਾਇਆ ਸੀ
ਜਿੰਦ ਤਾ ਡਰੀ ਸੀ
[Verse 9]
ਤੈਨੂੰ ਇੰਨਾ ਚਾਹ ਲਿਆ ਸੀ
ਵਿੱਥ ਸਹਿ ਨਾ ਪਾਇਆ
(ਸਹਿ ਨਾ ਪਿਆ)
ਗੱਲ ਨਿੱਤ ਰੜਕਦੀ ਸੀ
ਪਰ ਕੇਹ ਨਾ ਪਾਇਆ
ਗੱਲ ਨਿੱਤ ਰੜਕਦੀ ਸੀ
ਪਰ ਕੇਹ ਨਾ ਪਾਇਆ
[Verse 10]
ਮਾਰ ਜਾਵਾਂ ਮਾਰ ਜਾਵਾਂ ਮਾਰ ਜਾਵਾਂ
ਮਾਰ ਜਾਵਾਂ ਮਾਰ ਜਾਵਾਂ ਮਾਰ ਜਾਵਾਂ
ਮਾਰ ਜਾਵਾਂ ਮਾਰ ਜਾਵਾਂ ਮਾਰ ਜਾਵਾਂ
ਮਾਰ ਜਾਵਾਂ ਮਾਰ ਜਾਵਾਂ ਮਾਰ ਜਾਵਾਂ
Written by: Jatinder Shah, Veet Baljeet
instagramSharePathic_arrow_out􀆄 copy􀐅􀋲

Loading...