album cover

Shikaar

25,005Regional Indian2018
album cover
Shikaar was released on January 29, 2018 by Slay Digital as a part of the album Shikaar - Single
ReleasedJanuary 29, 2018
LabelSlay Digital
BPM151
Melodicness
Acousticness
Valence
Danceability
Energy

Music Video

Music Video

Lyrics

ਸਾਰੇ ਯਾਰ ਬਦਮਾਸ਼ ਚੈੱਕ ਕਰ ਲੇ ਡਾਇਰੈਕਟਰੀ
ਘਰ ਮਿਤਰਾਂ ਦਾ ਕਾਨਪੁਰੇ ਵਾਲੀ ਆ ਫੈਕਟਰੀ
ਹੋਏ ਯਾਰ ਬਦਮਾਸ਼ ਚੈੱਕ ਕਰ ਲੇ ਡਾਇਰੈਕਟਰੀ
ਘਰ ਮਿਤਰਾਂ ਦਾ ਕਾਨਪੁਰੇ ਵਾਲੀ ਆ ਫੈਕਟਰੀ
ਹੋ ਪਾਏ ਭਾਂਤ ਭਾਂਤ ਦੇ ਨੇ ਹਥਿਆਰ ਬੱਲਿਆ
ਤੇਰੀ ਉਮਰ ਨਿਆਣੀ (ਬੁਰਰਾਹ)
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
(music empire)
(music empire)
ਹੋ ਲੀਕਾਂ ਮਿਟ ਗਈਆਂ ਸਾਲੇ ਪੰਡਿਤ ਨੇ ਹੱਸਦੇ
ਹੱਥਾਂ ਵਾਲੇ ਚੱਲੇ ਬਾਏ ਹੋਗੇ ਰਥੀ ਦੱਸਦੇ
(ਓਹ ਗਾਣਾ ਬਣਾਇਆ ਕੱਚ ਥੋੜੀ ਮਿੱਧਿਆ)
ਹੋ ਲੀਕਾਂ ਮਿਟ ਗਈਆਂ ਸਾਲੇ ਪੰਡਿਤ ਨੇ ਹੱਸਦੇ
ਹੱਥਾਂ ਵਾਲੇ ਚੱਲੇ ਬਾਏ ਹੋਗੇ ਰਥੀ ਦੱਸਦੇ
ਹੱਥ ਪਕੜੇ ਨੇ ਸੌ ਸੌ ਦੰਡ ਮਾਰ ਬੱਲਿਆ
ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
(ho-ho)
ਤਕਦੀਰ ਨੇ ਤਾਂ ਵੈਰ ਰੱਖਿਆ ਏ ਸਾਡਾ ਮੁਦ ਤੋਂ
ਅੱਸੀ ਸੱਪ ਬਾਹਰ ਕੱਢ ਲੈ ਪੂਛਾ ਫੜ ਖੁਦ ਚੋਂ
ਪੂਛਾ ਫੜ ਖੁਦ ਚੋਂ
ਤਕਦੀਰ ਨੇ ਤਾਂ ਵੈਰ ਰੱਖਿਆ ਏ ਸਾਡਾ ਮੁਦ ਤੋਂ
ਅੱਸੀ ਸੱਪ ਬਾਹਰ ਕੱਢ ਲੈ ਪੂਛਾ ਫੜ ਖੁਦ ਚੋਂ
ਸਿਰੀ ਕੁੱਟ ਕੇ ਤੇ ਚੁੱਲ੍ਹੇ ਦਿੱਤੇ ਚਾੜ੍ਹ ਬੱਲਿਆ
ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
(ਓਹ ਤੀਰਾਂ ਨਾਲ ਲੀਰਾਂ ਦਾ)
ਕੋਈ ਮੁਕਾਬਲਾ ਨੀ ਹੁੰਦਾ ਓਏ
ਜੇਹਦੀ ਤੂੰ ਗੱਲ ਕਰੇ ਓਹ ਆਜ਼ਾਦ ਦੂਧ ਕੋਰਟ ਏ
ਪੈਰੀ ਸਰਪੰਚ ਨਾਲ ਓਹਦੀ ਪੂਰੀ ਲੌਟ ਏ
(ਪੈਰੀ ਸਰਪੰਚ ਨਾਲ, ਪੈਰੀ, ਪੈਰੀ)
ਜੇਹਦੀ ਤੂੰ ਗੱਲ ਕਰੇ ਓਹ ਆਜ਼ਾਦ ਦੂਧ ਕੋਰਟ ਏ
ਪੈਰੀ ਸਰਪੰਚ ਨਾਲ ਓਹਦੀ ਪੂਰੀ ਲੌਟ ਏ
ਓਹ ਸਾਡੀ ਸੁਣ ਦੀ ਸਮੇਂ ਦੀ ਸਰਕਾਰ ਬੱਲਿਆ
ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਤੂੰ ਹਲੇ ਸਮਝਾ
ਤੂੰ ਤਾਂ ਇੱਕੋ ਫਾਇਰ ਦੀ ਏ ਮਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
ਮਾੜਾ ਅੱਸੀ ਵੀ ਨਾ ਕਰੀਏ ਸ਼ਿਕਾਰ ਬੱਲਿਆ
ਹੋ ਤੇਰੀ ਉਮਰ ਨਿਆਣੀ
Written by: Azad Kulvir, Parry Sarpanch

Shazam Footer

Select language:
Google Play Store
Apple App Store
Chrome Web Store
Galaxy Store

Follow Us

Loading...