album cover
Ghoda
album cover
Ghoda was released on August 19, 2022 by GEET MP3 as a part of the album XYZ
AlbumXYZ
ReleasedAugust 19, 2022
LabelGEET MP3
BPM84
Melodicness
Acousticness
Valence
Danceability
Energy

Lyrics

[Verse 1]
ਕਿੰਨਿਆਂ ਦੇ ਲੇਖੇ ਖੋਰੇ ਮਿਤਰਾਂ ਨੂੰ ਦੇਣੇ ਪੈਣੇ
ਸਾਡੇ ਹੱਥ ਕੜੀਆਂ ਤੇ ਜਚਦੇ ਆ ਤੇਰੇ ਗਹਿਣੇ
ਉਮਰ ਦੇ ਨਾਲੋਂ ਵੈਰ ਚੱਲੇ ਬਿੱਲੋ ਦੂਣਾ
ਰੋਜ਼ ਜੁੜ ਜਾਣਦਾ ਨਾਮ ਨਵੇਂ ਜੱਬ ਨਾਲ ਨੀ
[Verse 2]
ਇੱਕ ਘੋੜਾ ਥੱਲੇ ਦੂਜਾ ਡੱਬ ਨਾਲ ਨੀ
ਵਜਦਾ ਕਚੇਰੀ ਗੀੜਾ ਪੱਜ ਨਾਲ ਨੀ
ਆਕੜਾ ਤੇ ਅਸਲਾ ਨੇ ਮੋਢਿਆਂ ਤੋਂ ਉੱਤੇ
ਖੋਰੇ ਕਦੋਂ ਮੁਲਾਕਾਤ ਹੋਜੇ ਰੱਬ ਨਾਲ ਨੀ
[Verse 3]
ਇੱਕ ਘੋੜਾ ਥੱਲੇ ਦੂਜਾ ਡੱਬ ਨਾਲ ਨੀ
ਵਜਦਾ ਕਚੇਰੀ ਗੀੜਾ ਪੱਜ ਨਾਲ ਨੀ
ਆਕੜਾ ਤੇ ਅਸਲਾ ਨੇ ਮੋਢਿਆਂ ਤੋਂ ਉੱਤੇ
ਖੋਰੇ ਕਦੋਂ ਮੁਲਾਕਾਤ ਹੋਜੇ ਰੱਬ ਨਾਲ ਨੀ
[Verse 4]
ਵਾਕਿਆਂ ਇਲਾਕਿਆਂ ਚ ਨਾਮ ਬੋਲੇ ਜੱਟ ਦਾ ਨੀ
ਸਿਫ਼ਤਾਂ ਤੇ ਕੁਜ ਮੈਂ ਉਲੰਭੇ ਫਿਰਾਂ ਖੱਟਦਾ ਨੀ
ਮਿਤਰਾਂ ਨੂੰ ਸ਼ੌਂਕ ਦੋ ਨੇ ਜਿਨ੍ਹਾਂ ਨੂੰ ਜ਼ਮਾਨਾ ਤਾੜੇ
ਇੱਕ ਮਾਰੇ ਡਾਕਾ ਦੂਜਾ ਬੱਲੀਏ ਨੀ ਕੰਨ ਪਾੜੇ
[Verse 5]
ਜੇਹੜੀ ਨੀ ਤੂੰ ਫਿਰਦੀ ਏ ਖੈਰ ਮੰਗਦੀ ਨੀ
ਓਹਦਾ ਚੱਲੇ ਨਾ ਲਿਹਾਜ਼ ਬਿੱਲੋ ਸੱਬ ਨਾਲ ਨੀ
[Verse 6]
ਇੱਕ ਘੋੜਾ ਥੱਲੇ ਦੂਜਾ ਡੱਬ ਨਾਲ ਨੀ
ਵਜਦਾ ਕਚੇਰੀ ਗੀੜਾ ਪੱਜ ਨਾਲ ਨੀ
ਆਕੜਾ ਤੇ ਅਸਲਾ ਨੇ ਮੋਢਿਆਂ ਤੋਂ ਉੱਤੇ
ਖੋਰੇ ਕਦੋਂ ਮੁਲਾਕਾਤ ਹੋਜੇ ਰੱਬ ਨਾਲ ਨੀ
[Verse 7]
ਇੱਕ ਘੋੜਾ ਥੱਲੇ ਦੂਜਾ ਡੱਬ ਨਾਲ ਨੀ
ਵਜਦਾ ਕਚੇਰੀ ਗੀੜਾ ਪੱਜ ਨਾਲ ਨੀ
ਆਕੜਾ ਤੇ ਅਸਲਾ ਨੇ ਮੋਢਿਆਂ ਤੋਂ ਉੱਤੇ
ਖੋਰੇ ਕਦੋਂ ਮੁਲਾਕਾਤ ਹੋਜੇ ਰੱਬ ਨਾਲ ਨੀ
[Verse 8]
ਵੈਰੀਆਂ ਤੇ ਅਸਲੇ ਤੇ ਰੱਖਦਾ ਗ੍ਰਿਪ ਬਿੱਲੋ
ਗਲੇ ਤਕ ਭਰੀ ਰਾਖਾ ਐਮੋ ਦਾ ਕਲਿੱਪ ਬਿੱਲੋ
ਮਾਈਕਲ 96 ਦਾ ਭਾਜੜ ਜਿਹੀ ਪਾਏ ਰੱਖੇ
ਬਹੁਤਿਆਂ ਨੂੰ ਘਕਦਾ ਨਾ ਤਾਹੀਓ ਡੱਬ ਲਈ ਰੱਖੇ
[Verse 9]
ਕੱਲ੍ਹ ਦੀ ਵਰੀ ਤਾ ਬਿੱਲੋ ਕਰ ਦਾ ਨਾ ਕੂੜੇ
ਪਰ ਅੱਜ ਨੂੰ ਜਿਓਂਦਾ ਕੁੜੇ ਚੱਜ ਨਾਲ ਨੀ
[Verse 10]
ਇੱਕ ਘੋੜਾ ਥੱਲੇ ਦੂਜਾ ਡੱਬ ਨਾਲ ਨੀ
ਵਜਦਾ ਕਚੇਰੀ ਗੀੜਾ ਪੱਜ ਨਾਲ ਨੀ
ਆਕੜਾ ਤੇ ਅਸਲਾ ਨੇ ਮੋਢਿਆਂ ਤੋਂ ਉੱਤੇ
ਖੋਰੇ ਕਦੋਂ ਮੁਲਾਕਾਤ ਹੋਜੇ ਰੱਬ ਨਾਲ ਨੀ
[Verse 11]
ਇੱਕ ਘੋੜਾ ਥੱਲੇ ਦੂਜਾ ਡੱਬ ਨਾਲ ਨੀ
ਵਜਦਾ ਕਚੇਰੀ ਗੀੜਾ ਪੱਜ ਨਾਲ ਨੀ
ਆਕੜਾ ਤੇ ਅਸਲਾ ਨੇ ਮੋਢਿਆਂ ਤੋਂ ਉੱਤੇ
ਖੋਰੇ ਕਦੋਂ ਮੁਲਾਕਾਤ ਹੋਜੇ ਰੱਬ ਨਾਲ ਨੀ
Written by: Micheal
instagramSharePathic_arrow_out􀆄 copy􀐅􀋲

Loading...