album cover
Jhumke
album cover
Jhumke was released on August 19, 2022 by GEET MP3 as a part of the album XYZ
AlbumXYZ
ReleasedAugust 19, 2022
LabelGEET MP3
BPM104
Melodicness
Acousticness
Valence
Danceability
Energy

Music Video

Music Video

Lyrics

ਪਹਿਲਾਂ ਹੀ ਵੇ ਤੇਰੀਆਂ ਨਿਸ਼ਾਨੀਆਂ, ਯਾਰਾ
ਵੇਖ ਮੈਂ ਸੰਦੂਕ 'ਚ ਲਕੋ ਕੇ ਰੱਖਦੀ
ਕੱਠਿਆਂ ਦੀ ਸਾਡੀ ਤਸਵੀਰ ਜਿਹੜੀ ਵੇ
ਚੋਰੀ-ਚੋਰੀ, ਚੰਨਾ ਵੇ, ਮੈਂ ਰਹਿੰਦੀ ਤੱਕਦੀ
ਹੁੰਦਾ ਜਦੋਂ ਮੰਨ ਵੇ ਉਦਾਸ, ਸੋਹਣਿਆ
ਕੱਠ ਚਾਰ-ਪੰਜ ਚੀਜਾਂ ਦਾ ਵੇ ਰੋਣ ਦਿੰਦੇ ਨਹੀਂ
ਬਿਨਾਂ ਦੱਸੇ, ਸੋਹਣਿਆ, ਜੋ ਲੈਕੇ ਆ ਗਿਐ
ਝੁਮਕੇ ਤੇਰੇ ਵੀ ਮੈਨੂੰ ਸੌਣ ਦਿੰਦੇ ਨਹੀਂ
ਬਿਨਾਂ ਦੱਸੇ, ਸੋਹਣਿਆ, ਜੋ ਲੈਕੇ ਆ ਗਿਐ
ਝੁਮਕੇ ਤੇਰੇ ਵੀ ਮੈਨੂੰ ਸੌਣ ਦਿੰਦੇ ਨਹੀਂ
ਲਗਦਾ ਐ ਡਰ, ਰੌਲ਼ਾ ਪੈ ਜਾਏ ਨਾ ਹਾਏ ਕੱਲ੍ਹ ਵੇ
ਸ਼ਰੇਆਮ ਕਰਦਾ ਐ ਪਰਦੇ ਦੀ ਗੱਲ ਵੇ
ਹੋ, ਆਵਾਂ ਹਰ ਵੇਲ਼ੇ cousin ਦੇ ਨਾਲ਼, ਸੋਹਣਿਆ
ਕੱਲੀ ਨੂੰ ਵੇ ਹਾਲੇ ਮਾਪੇ ਆਉਣ ਦਿੰਦੇ ਨਹੀਂ
ਬਿਨਾਂ ਦੱਸੇ, ਸੋਹਣਿਆ, ਜੋ ਲੈਕੇ ਆ ਗਿਐ
ਝੁਮਕੇ ਤੇਰੇ ਵੀ ਮੈਨੂੰ ਸੌਣ ਦਿੰਦੇ ਨਹੀਂ
ਬਿਨਾਂ ਦੱਸੇ, ਸੋਹਣਿਆ, ਜੋ ਲੈਕੇ ਆ ਗਿਐ
ਝੁਮਕੇ ਤੇਰੇ ਵੀ ਮੈਨੂੰ ਸੌਣ ਦਿੰਦੇ ਨਹੀਂ
ਮਿਲਣ ਮੈਂ ਆਵਾਂ ਜਦ ਤੈਨੂੰ, ਸੋਹਣਿਆ
ਜਾਣਦਾ ਵੀ ਘਰੇ ਹੁੰਦਾ ਮੰਨ ਤਾਂ ਨਹੀਂ
ਆਪਣੀ ਮਨਾਵੇ ਜਿਵੇਂ ਹਰ ਵਾਰੀ ਵੇ
ਬਾਹਲ਼ੇ ਲੰਮੇ ਚੱਲਣੇ ਦੇ ਕੰਮ ਤਾਂ ਨਹੀਂ
Micheal ਵੇ, ਤੈਥੋਂ ਹੋਣਾ ਅੱਡ ਚਾਹੁੰਦੀ ਨਾ
ਤਾਂਹੀ ਤੇਰੇ ਅੱਗੇ ਕੋਈ ਗੱਲ ਆਉਂਦੀ ਨਾ
ਛੱਲਾ ਤੇਰਾ ਰੱਖਿਆ ਸੰਭਾਲ, ਸੋਹਣਿਆ
ਮਾਪੇ ਹਾਲੇ ਤਾਂ ਸ਼ੁਕੀਨੀ ਮੈਨੂੰ ਲਾਉਣ ਦਿੰਦੇ ਨਹੀਂ
ਬਿਨਾਂ ਦੱਸੇ, ਸੋਹਣਿਆ, ਜੋ ਲੈਕੇ ਆ ਗਿਐ
ਝੁਮਕੇ ਤੇਰੇ ਵੀ ਮੈਨੂੰ ਸੌਣ ਦਿੰਦੇ ਨਹੀਂ
ਬਿਨਾਂ ਦੱਸੇ, ਸੋਹਣਿਆ, ਜੋ ਲੈਕੇ ਆ ਗਿਐ
ਝੁਮਕੇ ਤੇਰੇ ਵੀ ਮੈਨੂੰ ਸੌਣ ਦਿੰਦੇ ਨਹੀਂ
Written by: Micheal
instagramSharePathic_arrow_out􀆄 copy􀐅􀋲

Loading...