Credits
PERFORMING ARTISTS
Veer Sandhu
Performer
RXTRO
Performer
COMPOSITION & LYRICS
Veer Sandhu
Songwriter
PRODUCTION & ENGINEERING
RXTRO
Producer
Lyrics
ਉਹ ਜੁੱਸੇ ਸਾਡੇ ਵੇਖ ਕੇ ਕਈਆਂ
ਚੱਕ ਸਟੀਲ ਖਾਲੇ ਨੇ
ਸਾਡੀ ਰੀਸ ਨਾਲ ਲੈ ਲਏ ਕੁੱਟੇ
ਡੱਬਾ ਦੇ ਵਿਚ ਡਾ ਲਏ ਨੇ
ਮੰਡੀਰ ਪਲੱਸ ੨ ਵਾਲੀ ਫਿਰਦੀ
ਸਾਡੀਆਂ ਪੈੜਾ ਮਲਦੀ ਆ
ਇਹਨਾਂ ਨੂੰ ਲਗਦਾ ਕੇ ਗੋਲੀ
ਉਂਗਲ ਦੇ ਨਾਲ ਚੱਲਦੀ ਆ
ਇਹਨਾਂ ਨੂੰ ਲਗਦਾ ਕੇ ਗੋਲੀ
ਉਂਗਲ ਦੇ ਨਾਲ ਚੱਲਦੀ ਆ
ਲੱਕਾਂ ਨਾਲ ਨਾ ਟੰਗਿਆ ਅਸਲਾ
ਪੱਟਿਆ ਵਿੱਚ ਨਾ ਪਿੱਤਲ ਪਾਉਂਦਾ
ਹੋ ਦੁੱਧ ਵਾਲੀ ਕਿਟਲੀ ਚੋ ਵੀ ਕਈ
ਵਾਰੀ ਪਿਸਟਲ ਨਿਕਲ ਆਉਂਦਾ
ਇਹ ਨਾ ਚੀਜ਼ ਦਿਖਾਵੇ ਦੀ ਕੋਈ
ਪਰਦੇ ਦਾ ਇਹ ਟੂਲ ਹੁੰਦਾ
ਇਹਦੇ ਤੋਂ ਚੱਲਦੀ ਆ ਦੁਨੀਆ
ਜਗ ਲਈ ਇਹ ਫਿਊਲ ਹੁੰਦਾ
ਇੱਕ ਦਿਨ ਤਾਂ ਮਰਣਾ ਹੀ ਆ
ਫਿਰ ਟੈਂਸ਼ਨ ਕਿਹੜੀ ਗੱਲ ਦੀ ਆ
ਇਹਨਾਂ ਨੂੰ ਲਗਦਾ ਕੇ ਗੋਲੀ
ਉਂਗਲ ਦੇ ਨਾਲ ਚੱਲਦੀ ਆ
ਇਹਨਾਂ ਨੂੰ ਲਗਦਾ ਕੇ ਗੋਲੀ
ਉਂਗਲ ਦੇ ਨਾਲ ਚੱਲਦੀ ਆ
ਸਾਡੇ ਨਾਲ ਪੁਗਾਉਂਦੇ ਦੁਸ਼ਮਣੀ
ਘੁੰਘਲ ਹੋਏ ਘਰਾਣੇ ਕਈ
ਕਹਿੰਦੇ ਆ ਤੇ ਕਹੌਂਦੇ ਜੱਟ ਨੇ
ਲਾਏ ਪਾਏ ਠਿਕਾਣੇ ਕਈ
ਜਿਨ੍ਹਾਂ ਦੀ ਸੀ ਬੋਲਦੀ ਤੂਤੀ
ਜੱਟ ਨੇ ਚੀਕ ਮਰਾਈ ਆ
ਓਹ ਜਿਨ੍ਹਾਂ ਨੂੰ ਤੂੰ ਵੇਲੀ ਕਹਿਣਾ
ਓ ਤਾਂ ਮੇਰੇ ਭਾਈ ਆ
ਨਾਲ ਰਹਿੰਦੇ ਛੱਡ ਜਾਂ ਸਦਾ ਲਈ
ਓਹ ਹਵਾ ਵੀ ਚੱਲਦੀ ਆ
ਇਹਨਾਂ ਨੂੰ ਲਗਦਾ ਕੇ ਗੋਲੀ
ਉਂਗਲ ਦੇ ਨਾਲ ਚੱਲਦੀ ਆ
ਇਹਨਾਂ ਨੂੰ ਲਗਦਾ ਕੇ ਗੋਲੀ
ਉਂਗਲ ਦੇ ਨਾਲ ਚੱਲਦੀ ਆ
ਓਹਨਾਂ ਦੀ ਗਿੱਚੀ ਵੱਧ ਕੁੱਟੀਏ
ਬਣਦੇ ਬਾਹਲੇ ਚੰਟ ਜਿਹੜੇ
ਪੈਂਦੀਆਂ ਵਿਚ ਵੀ ਮੂਹਰੇ ਭੱਜਦੇ
ਮੱਲਣ ਬਾਹਲੇ ਫਰੰਟ ਜਿਹੜੇ
ਦੁਨੀਆਂ ਨਾਲੋਂ ਵੱਖਰੇ ਬਾਹਲੇ
ਕਾਇਦੇ ਅਤੇ ਕਾਨੂੰਨ ਸਾਡੇ
ਅੱਲੜਾਂ ਦੇ ਨੰਬਰਾਂ ਦਾ ਵਾਧੂ
ਭਾਰ ਚੱਕਣ ਨਾ ਫੋਨ ਸਾਡੇ
ਓ ਕਿਥੇ ਸੱਟਾਂ ਝਲਦੀ ਸੰਧੂਆਂ
ਮੰਡੀਰ ਉਠੀ ਅੱਜ ਕੱਲ ਦੀ ਆ
ਇਹਨਾਂ ਨੂੰ ਲਗਦਾ ਕੇ ਗੋਲੀ
ਉਂਗਲ ਦੇ ਨਾਲ ਚੱਲਦੀ ਆ
ਇਹਨਾਂ ਨੂੰ ਲਗਦਾ ਕੇ ਗੋਲੀ
ਉਂਗਲ ਦੇ ਨਾਲ ਚੱਲਦੀ ਆ
ਜਿਗਰੇ ਤੋਂ ਬਿਨਾ ਘੋੜਾ ਨਹੀਂ ਦੱਬਿਆ ਜਾਂਦਾ ਨਿੱਕਿਆ
ਅਸਲਾ ਚਕੀ ਤਾ ਹਰ ਇਕ ਹੀ ਫਿਰਦਾ
ਪਰ ਹਿੱਕ ਵਿਚ ਦੀ ਯਾ ਅੱਕਿਆ ਕੱਢਦਾ ਤੇ ਜਾ ਡੱਕੇਆ
Written by: Fatehbir Singh, Karanvir Sandhu, Veer Sandhu