album cover
Nehr
6,492
Hip-Hop/Rap
Nehr was released on September 12, 2024 by Universal Music Group as a part of the album Nehr - Single
album cover
Release DateSeptember 12, 2024
LabelUniversal Music Group
Melodicness
Acousticness
Valence
Danceability
Energy
BPM139

Credits

PERFORMING ARTISTS
tricksingh
tricksingh
Vocals
Natasha Noorani
Natasha Noorani
Vocals
Salor
Salor
Vocals
Khyber13
Khyber13
Performer
COMPOSITION & LYRICS
tricksingh
tricksingh
Songwriter
Natasha Noorani
Natasha Noorani
Songwriter
Salor
Salor
Songwriter
Khyber13
Khyber13
Composer
PRODUCTION & ENGINEERING
Khyber13
Khyber13
Producer
Eyepatch
Eyepatch
Producer

Lyrics

ਪੱਟ ਪੱਟ ਜਾਂਦੀ ਨਹਿਰੋ ਨਹਿਰ
ਤੇਰੇ ਵੇ ਸ਼ਹਿਰ
ਪਿਆਰ ਇਹ ਦੇਵੇ
ਅੱਸੀ ਲਹਿਰ ਤੇਰੇ ਬਗੈਰ
ਦੱਸਕੇ ਤੂੰ ਰੱਖਦੀ ਖਿਆਲ
ਮੇਰੀ ਤੇ ਖੈਰ
ਦਿਲ ਤੇ ਵੇ ਮੇਰਾ ਏ ਬੇਚੈਨ
ਕਦਲੈ ਤੂੰ ਟਾਈਮ
ਪੱਟ ਪੱਟ ਜਾਂਦੀ ਨਹਿਰੋ ਨਹਿਰ
ਤੇਰੇ ਵੇ ਸ਼ਹਿਰ
ਪਿਆਰ ਇਹ ਦੇਵੇ
ਅੱਸੀ ਲਹਿਰ ਤੇਰੇ ਬਗੈਰ
ਦੱਸਕੇ ਤੂੰ ਰੱਖਦੀ ਖਿਆਲ
ਮੇਰੀ ਤੇ ਖੈਰ
ਦਿਲ ਤੇ ਵੇ ਮੇਰਾ ਏ ਬੇਚੈਨ
ਕਦਲੈ ਤੂੰ ਟਾਈਮ
ਪੱਟ ਪੱਟ ਜਾਂਦੀ ਨਹਿਰੋ ਨਹਿਰ
ਤੇਰੇ ਵੇ ਸ਼ਹਿਰ
ਪਿਆਰ ਇਹ ਦੇਵੇ
ਅੱਸੀ ਲਹਿਰ ਤੇਰੇ ਬਗੈਰ
ਦੱਸਕੇ ਤੂੰ ਰੱਖਦੀ ਖਿਆਲ
ਮੇਰੀ ਤੇ ਖੈਰ
ਦਿਲ ਤੇ ਵੇ ਮੇਰਾ ਏ ਬੇਚੈਨ
ਕਦਲੈ ਤੂੰ ਟਾਈਮ
ਪੱਟ ਪੱਟ ਜਾਂਦੀ ਨਈਓ ਨਹਿਰ
ਕਿੰਨੀ ਵਾਰੀ ਦੱਸੇਂਗੀ ਤੂੰ ਕੱਢ ਦਾ ਨੀ ਟਾਈਮ
ਕਿੰਨੇ ਮਾਰੇ ਲਾਰੇ ਤੇ ਤੂੰ ਕਿੰਨੇ ਕੱਢੇ ਵਹਿਮ
ਕਿੰਨਿਆਂ ਦੇ ਦਿਲ ਜਿੱਤੇ ਤੂੰ ਨਾ ਬਣਦੀ ਫੈਨ
ਕਿੰਨੀ ਵਾਰੀ ਤੈਨੂੰ ਦੱਸਾਂ ਹੁਣ ਰੁਸਕੇ ਨਾ ਜਾ
ਕਿੰਨਾ ਲੜਾਂ ਤੇਰੇ ਪਿੱਛੇ ਹੁਣ ਸਾਰੇ ਨੇ ਗਵਾਹ
Par
ਅੱਸੀ ਹੱਟਦੇ ਨੀ
ਲੜ ਲੜ ਅੱਸੀ ਹੁਣ ਥੱਕ ਦੇ ਨੀ
ਆਪਣੇ ਨੇ ਹੀ ਜਾਲਾਂ ਵਿੱਚ ਫੱਸਦੇ ਨੀ
ਨੇੜੇ ਆਜਾ ਦੂਰ ਰਹਿ ਸਕਦੇ ਨੀ
ਪੱਟ ਪੱਟ ਜਾਂਦੀ ਨਹਿਰੋ ਨਹਿਰ
ਤੇਰੇ ਵੇ ਸ਼ਹਿਰ
ਪਿਆਰ ਇਹ ਦੇਵੇ
ਅੱਸੀ ਲਹਿਰ ਤੇਰੇ ਬਗੈਰ
ਦੱਸਕੇ ਤੂੰ ਰੱਖਦੀ ਖਿਆਲ
ਮੇਰੀ ਤੇ ਖੈਰ
ਦਿਲ ਤੇ ਵੇ ਮੇਰਾ ਏ ਬੇਚੈਨ
ਕਦਲੈ ਤੂੰ ਟਾਈਮ
ਪਿਆਰ ਦੇ ਪੁਲੇਖਿਆਂ ਚ ਡੁੱਬਦੀ ਮੈਂ ਜਾਵਾਂ
ਭੁੱਲ ਕਯੂ ਐ ਜਾਂਦੀ ਤੇਰੇ ਤੋਂ ਮਿਲਦਾ ਸਹਾਰਾ
ਦਿਲ ਨਈਓ ਲਗਦਾ ਤੈਨੂੰ ਕਿ ਸਮਝਾਵਾਂ
ਸੱਜਿਆ ਸਫ਼ਾਈਆਂ ਤੈਨੂੰ ਕ਼ਦਰ ਨੀ ਆਵਾਂ
ਤੇਰਾ ਤੇ ਮੇਰਾ ਫਸਾਨਾ
ਕਿੱਥੇ ਨਾ ਹੋਰ ਧਿਆਨ ਨਾ
ਦਿਲਾਂ ਦਾ ਏ ਬਹਾਨਾ
ਕਿੱਥੇ ਹੁਣ ਧਿਆਨ
ਟਿੱਕ ਸਕਦਾ ਨਹੀਂ
ਤੇਰੇ ਕੋਲ ਮੈਂ ਰਹਿ ਸਕਦੀ ਨਹੀਂ
ਜਾਨ ਹੁਣ ਤੇਰੇ ਵਿੱਚ ਵਸਦੀ ਨਹੀਂ
ਕੋਲ ਰਹਿ ਦੂਰ ਰਹਿ ਸਕਦੀ ਨਾਹੀ
ਪੱਟ ਪੱਟ ਜਾਂਦੀ ਨਹਿਰੋ ਨਹਿਰ
ਤੇਰੇ ਵੇ ਸ਼ਹਿਰ
ਪਿਆਰ ਇਹ ਦੇਵੇ
ਅੱਸੀ ਲਹਿਰ ਤੇਰੇ ਬਗੈਰ
ਦੱਸਕੇ ਤੂੰ ਰੱਖਦੀ ਖਿਆਲ
ਮੇਰੀ ਤੇ ਖੈਰ
ਦਿਲ ਤੇ ਵੇ ਮੇਰਾ ਏ ਬੇਚੈਨ
ਕਦਲੈ ਤੂੰ ਟਾਈਮ
ਪੱਟ ਪੱਟ ਜਾਂਦੀ ਨਹਿਰੋ ਨਹਿਰ
ਤੇਰੇ ਵੇ ਸ਼ਹਿਰ
ਪਿਆਰ ਇਹ ਦੇਵੇ
ਅੱਸੀ ਲਹਿਰ ਤੇਰੇ ਬਗੈਰ
ਦੱਸਕੇ ਤੂੰ ਰੱਖਦੀ ਖਿਆਲ
ਮੇਰੀ ਤੇ ਖੈਰ
ਦਿਲ ਤੇ ਵੇ ਮੇਰਾ ਏ ਬੇਚੈਨ
ਕਦਲੈ ਤੂੰ ਟਾਈਮ
Written by: Khyber13, Natasha Noorani, Salor, tricksingh
instagramSharePathic_arrow_out􀆄 copy􀐅􀋲

Loading...